Advertisement - Remove

ਛੋਟੇ - Example Sentences

chōṭē  chhote
ਆਫ਼ਤ ਸਮੇਂ ਖ਼ਤਰਿਆਂ ਦਾ ਸਾਹਮਣਾ ਕਰਨ ਲਈ ਸ਼ਹਿਰੀਕਰਨ ਨਾਲ ਵੱਡੀਆਂ ਚੁਣੌਤੀਆਂ ਵੀ ਸਾਹਮਣੇ ਆਉਣਗੀਆਂ, ਛੋਟੇ ਖੇਤਰਾਂ ਵਿੱਚ ਜਨਤਾ, ਜਾਇਦਾਦ ਅਤੇ ਆਰਥਿਕ ਗਤੀਵਿਧੀ ਉੱਤੇ ਵਧੇਰੇ ਧਿਆਨ ਕੇਂਦ੍ਰਿਤ ਕਰਨਾ ਹੋਵੇਗਾ, ਉਨ੍ਹਾਂ ਵਿੱਚੋਂ ਬਹੁਤੇ ਤਬਾਹੀ ਦੇ ਖ਼ਤਰਿਆਂ ਵਾਲੇ ਸਥਾਨਾਂ ‘ਤੇ ਰਹਿੰਦੇ ਹਨ।
Urbanization will pose greater challenges for disaster risk management, by concentrating people, property and economic activity in smaller areas, many of them in disaster prone locations.
ਦੂਜਾ, ਸਾਰਿਆਂ ਲਈ ਖ਼ਤਰੇ ਦੀ ਕਵਰੇਜ ਕਰਨਾ – ਗ਼ਰੀਬ ਪਰਿਵਾਰਾਂ ਤੋਂ ਸ਼ੁਰੂ ਕਰ ਕੇ ਛੋਟੇ ਤੇ ਦਰਮਿਆਨੇ ਉੱਦਮਾਂ ਤੋਂ ਲੈ ਕੇ ਬਹੁ-ਰਾਸ਼ਟਰੀ ਨਿਗਮਾਂ ਤੇ ਦੇਸ਼ਾਂ ਤੱਕ ਇਹ ਕਵਰੇਜ ਹੋਵੇ।
Second, work towards risk coverage for all – starting from poor households to small and medium enterprises to multi-national corporations to nation states.
ਹੁਣ ਲਗਭਗ ਤਿੰਨ ਹਜ਼ਾਰ ਛੋਟੇ ਅਤੇ ਦਰਮਿਆਨੇ ਵਪਾਰੀਆਂ ਨੂੰ ਨਵੇਂ ਵਿਸ਼ੇਸ਼ ਅਧਿਕਾਰਤ ਖੇਤਰ ਰਾਹੀਂ ਇਹ ਲਾਭ ਹੈ।
Now, about three thousand small and medium merchants have this privilege through the new Special Notified Zone.
ਉਨ੍ਹਾਂ ਕਿਹਾ, ਹੁਣ ਕਈ ਗ੍ਰਾਮੀਣ ਪਿਛੋਕੜ ਜਾਂ ਛੋਟੇ ਕਸਬਿਆਂ ਦੇ ਕਈ ਨੌਜਵਾਨ ਸਿਖ਼ਰਲੀਆਂ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਹਨ ।
He said several youth in the top administrative services are now from rural backgrounds or small towns.
ਉਨ੍ਹਾਂ ਕਿਹਾ, ਹੁਣ ਕਈ ਗ੍ਰਾਮੀਣ ਪਿਛੋਕੜ ਜਾਂ ਛੋਟੇ ਕਸਬਿਆਂ ਦੇ ਕਈ ਨੌਜਵਾਨ ਸਿਖ਼ਰਲੀਆਂ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਹਨ ।
He said several youth in the top administrative services are now from rural backgrounds or small towns.
Advertisement - Remove
ਇਹ ਸੰਸਥਾਨ ਇੱਕ ਛੋਟੇ ਜਿਹੇ ਕੁਟੀਰ ਹਸਪਤਾਲ ਦੇ ਰੂਪ ਵਿੱਚ ਸ਼ੁਰੂ ਹੋਇਆ ਸੀ।
This institute started as a small cottage hospital.
(ਈ) ਹਿੱਸਾ ਲੈਣ ਵਾਲਿਆਂ ਵੱਲੋਂ ਇਕੱਲੇ ਜਾਂ ਸਾਂਝੇ ਤੌਰ ’ਤੇ ਆਯੋਜਿਤ ਪ੍ਰੋਗਰਾਮਾਂ, ਟ੍ਰੇਨਿੰਗ ਅਤੇ ਸਮਾਰੋਹਾਂ ਵਿੱਚ ਭਾਈਵਾਲੀ ਰਾਹੀਂ ਉਦਯੋਗ, ਯੂਨੀਵਰਸਿਟੀਆਂ, ਖੋਜ ਅਤੇ ਵਿਕਾਸ ਸੰਗਠਨਾਂ ਅਤੇ ਛੋਟੇ ਅਤੇ ਦਰਮਿਆਨੇ ਅਦਾਰਿਆਂ (ਐੱਸਐੱਮਈ) ਨਾਲ ਆਈਪੀ ਬਾਰੇ ਵਧੀਆ ਪ੍ਰਚਲਨਾਂ, ਤਜਰਬਿਆਂ ਅਤੇ ਗਿਆਨ ਦਾ ਅਦਾਨ ਪ੍ਰਦਾਨ ਅਤੇ ਪ੍ਰਸਾਰ।
Exchange and dissemination of best practices, experiences and knowledge on IP with industry, Universities, research and development organizations and Small and Medium-Sized Enterprises (SMEs) through participation in programs, training, and events, organised singly or jointly by the participants;
ਇਸਨਾਲ ਟ੍ਰਾਂਸਪੋਰਟ, ਸੈਰ-ਸਪਾਟਾ ਅਤੇ ਹੋਰ ਛੋਟੇ ਕਾਰੋਬਾਰੀ ਖੇਤਰ ਵਿੱਚ ਅਪ੍ਰਤੱਖ ਰੋਜ਼ਗਾਰ/ਉੱਦਮਤਾ ਦੇ ਮੌਕੇ ਵੀ ਉਪਲੱਬਧ ਹੋਣਗੇ ।
It will also provide indirect employment/ entrepreneurial opportunities in the field of transportation, tourism and other small scale businesses.
ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਛੋਟੇ ਅਤੇ ਮਝੋਲੇ ਖੇਤਰ ਦੇ ਉਪਕਰਮ ਪਰੰਪਰਾ ਦੇ ਹਿੱਸੇ ਰਹੇ ਹਨ ।
The Prime Minister said that in the State of Uttar Pradesh, the small and medium sector enterprises have been a part of traditions.
ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਛੋਟੇ ਅਤੇ ਮਝੋਲੇ ਖੇਤਰ ਦੇ ਉਪਕਰਮ ਪਰੰਪਰਾ ਦੇ ਹਿੱਸੇ ਰਹੇ ਹਨ ।
The Prime Minister said that in the State of Uttar Pradesh, the small and medium sector enterprises have been a part of traditions.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading