Advertisement - Remove

ਛੋਟੇ - Example Sentences

Popularity:
Difficulty:
chōṭē  chhote
ਪਹਿਲਾਂ ਬੀਪੀਓ ਸਿਰਫ਼ ਵੱਡੇ ਸ਼ਹਿਰਾਂ ਤੱਕ ਹੀ ਸੀਮਤ ਸਨ, ਹੁਣ ਇਹ ਛੋਟੇ ਕਸਬਿਆਂ ਅਤੇ ਪਿੰਡਾਂ ਤੱਕ ਵੀ ਫੈਲ ਗਏ ਹਨ ਜਿਸ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਹੋਏ ਹਨ।
Earlier BPOs were only restricted to big cities, now it is spread to small towns and villages, creating employment opportunities.
* ਅਸੀਂ ਕਾਰਪੋਰੇਟ ਟੈਕਸ ਨੂੰ 30% ਤੋਂ ਘਟਾ ਕੇ 25% ਕੀਤਾ ਹੈ, ਖਾਸ ਤੌਰ ਤੇ ਨਵੇਂ ਨਿਵੇਸ਼ਾਂ ਅਤੇ ਛੋਟੇ ਅਦਾਰਿਆਂ ਲਈ।
We have lowered the corporate tax from 30% to 25 % particularly for new investments and smaller ventures;
ਰਾਜ ਦੇ ਛੋਟੇ ਸ਼ਹਿਰਾਂ ਅਤੇ ਛੋਟੇ ਜ਼ਿਲ੍ਹਿਆਂ ਦੇ ਸਥਾਨਕ ਲੋਕਾਂ ਦਾ ਹੁਨਰ ਵਧਾਉਣਾ ਅਤੇ ਦੇਸ਼ੀ ਵਪਾਰਾਂ, ਹਸਤਕਲਾਵਾਂ ਅਤੇ ਉਤਪਾਦਾਂ ਦੀ ਪਹੁੰਚ ਵਧਾਉਣਾ ‘ਇੱਕ ਜ਼ਿਲ੍ਹਾ, ਇੱਕ ਉਤਪਾਦ’ ਯੋਜਨਾ ਦਾ ਟੀਚਾ ਹੈ।
‘One District One Product’ scheme is aimed at enhancing the skills of local people and increasing the reach of the indigenous trades, crafts and products from small towns and small districts in the state.
ਉਨ੍ਹਾਂ ਨੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਨੂੰ ਰਾਸ਼ਟਰੀ ਪੁਰਸਕਾਰ ਵੀ ਦਿੱਤੇ।
He also presented National Awards to Micro, Small and Medium Enterprises (MSMEs).
ਸ੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਦਿਹਾਤੀ ਭਾਰਤ ਅਤੇ ਛੋਟੇ ਸ਼ਹਿਰਾਂ ਦੇ ਨੌਜਵਾਨਾਂ ਨੂੰ ਖੇਡਾਂ ਵਿੱਚ ਨਾਮਣਾ ਖੱਟਦੇ ਦੇਖ ਕੇ ਖੁਸ਼ੀ ਹੁੰਦੀ ਹੈ।
Shri Narendra Modi said it is gladdening to see youngsters from rural India and smaller cities excelling as sportspersons.
Advertisement - Remove
ਸ੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਦਿਹਾਤੀ ਭਾਰਤ ਅਤੇ ਛੋਟੇ ਸ਼ਹਿਰਾਂ ਦੇ ਨੌਜਵਾਨਾਂ ਨੂੰ ਖੇਡਾਂ ਵਿੱਚ ਨਾਮਣਾ ਖੱਟਦੇ ਦੇਖ ਕੇ ਖੁਸ਼ੀ ਹੁੰਦੀ ਹੈ।
Shri Narendra Modi said it is gladdening to see youngsters from rural India and smaller cities excelling as sportspersons.
ਇਸ ਲਈ ਮੁਕਾਬਲੇ ਦੇ ਲਾਭਾਂ ਵਿੱਚ ਵਾਧਾ ਕਰਨਾ, ਆਰਥਕ ਵਿਕਾਸ ਵਿੱਚ ਤੇਜ਼ੀ ਲਿਆਉਣਾ, ਬ੍ਰਿਕਸ ਦੇਸ਼ਾਂ ਦਾ ਆਰਥਕ ਕਾਇਆਪਲਟ ਕਰਨਾ ਪਵੇਗਾ ਅਤੇ ਨਿਰੰਤਰ ਜਾਰੀ ਰਹਿਣ ਵਾਲੀ ਸਨਅਤੀ ਉਤਪਾਦਨ ਦੀ ਸਮਰੱਥਾ ਵਧਾਉਣੀ ਪਵੇਗੀ , ਵਿਗਿਆਨ ਪਾਰਕਾਂ ਅਤੇ ਟੈਕਨੋਲੋਜੀ ਬਿਜ਼ਨਸ ਇਨਕਿਊਬੇਟਰ ਦਾ ਢਾਂਚਾ ਕਾਇਮ ਕਰਨਾ ਪਵੇਗਾ ਅਤੇ ਛੋਟੇ ਅਤੇ ਦਰਮਿਆਨੇ ਸਾਈਜ਼ ਦੇ ਅਦਾਰੇ ਟੈਕਨੋਲੋਜੀ ਅਧਾਰਿਤ ਇਲਾਕਿਆਂ ਵਿੱਚ ਕਾਇਮ ਕਰਨੇ ਪੈਣਗੇ।
It should enhance comparative advantages, boost economic growth, promote economic transformation of BRICS countries, strengthen sustainable industrial production capacity, create networks of science parks and technology business incubators, and support small and medium-sized enterprises in technology intensive areas.
ਸਾਡਾ ਵਿਸ਼ਵਾਸ ਹੈ ਕਿ ਵਿਗਿਆਨ ਪਾਰਕਾਂ, ਟੈਕਨੋਲੋਜੀ ਬਿਜ਼ਨਸ ਇਨਕਿਊਬੇਟਰ ਅਤੇ ਛੋਟੇ ਅਤੇ ਦਰਮਿਆਨੇ ਸਾਈਜ਼ ਦੇ ਅਦਾਰੇ ਕਾਇਮ ਕਰਨਾ ਇਸ ਦਿਸ਼ਾ ਵਿੱਚ ਇੱਕ ਵਧੀਆ ਕਦਮ ਸਿੱਧ ਹੋਵੇਗਾ।
We believe that the initiative to establish the BRICS Networks of Science Parks, Technology Business Incubators and Small and Medium-sized Enterprises is a promising step in that direction.
ਸਾਨੂੰ ਇਹ ਸਮਝਣ ਦੀ ਵੀ ਜ਼ਰੂਰਤ ਹੈ ਕਿ ਸਾਨੂੰ ਛੋਟੇ ਦੇਸ਼ਾਂ ਨੂੰ ਘੱਟ ਮਹੱਤਵਪੂਰਨ ਨਹੀਂ ਜਾਣਨਾ ਚਾਹੀਦਾ।
We also need to understand that we shouldn’t consider smaller countries insignificant.
ਵਿਸ਼ਵ ਦੇ ਛੋਟੇ ਦੇਸ਼ ਵੀ ਵੱਡੇ ਰਾਸ਼ਟਰਾਂ ਵਾਂਗ ਹੀ ਅਹਿਮ ਹਨ।
The small countries of the world are as important as the big nations.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading