Advertisement - Remove

ਮਨੁੱਖੀ - Example Sentences

Popularity:
manukhī  manukhee
ਉਨ੍ਹਾਂ ਕਿਹਾ ਕਿ ਭਾਰਤੀਆਂ ਨੇ ਕਦੇ ਵੀ ਹੋਰਨਾਂ ਦੇਸ਼ਾਂ ਦੀ ਧਰਤੀ ਉੱਤੇ ਕਬਜ਼ਾ ਕਰਨ ਦਾ ਜਤਨ ਨਹੀਂ ਕੀਤਾ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਕਿ ਜਦੋਂ ਮਨੁੱਖੀ ਕਦਰਾਂ-ਕੀਮਤਾਂ ਦੀ ਰਾਖੀ ਕਰਨ ਦਾ ਵੇਲਾ ਆਉਂਦਾ ਹੈ, ਤਾਂ ਭਾਰਤੀ ਹਥਿਆਰਬੰਦ ਬਲ ਕਦੇ ਵੀ ਉਸ ਮੌਕੇ ਕਦੇ ਪਿੱਛੇ ਨਹੀਂ ਰਹਿੰਦੇ।
Noting that Indians had never coveted territories of other nations, the Prime Minister emphasized that when the time came to protect human values, the Indian Armed Forces never failed to rise to the occasion.
ਇਸ ਬੇਮਿਸਾਲ ਵਿਰਸੇ ਦੀਆਂ ਨੀਹਾਂ ਉੱਤੇ ਸਾਡੀ ਮਨੁੱਖੀ ਸੰਪਰਕਾਂ ਦੀ ਜਾਇਦਾਦ ਹੈ ਅਤੇ ਸਾਡੀਆਂ ਸਾਂਝੀਆਂ ਕਦਰਾਂ ਕੀਮਤਾਂ ਦੀ ਤਾਕਤ ਉੱਤੇ ਹੀ ਭਾਰਤ ਅਤੇ ਸਿੰਗਾਪੁਰ ਸਾਡੇ ਸਮੇਂ ਦੀ ਭਾਈਵਾਲੀ ਨੂੰ ਖੜਾ ਕਰ ਰਹੇ ਹਨ।
on the foundations of this extraordinary heritage, the wealth of our human links and the strength of our shared values, India and Singapore are building a partnership of our age.
ਮਨੁੱਖੀ ਸ਼ਕਤੀ ਸਹਿਯੋਗ ਸਮਝੌਤਾ
Manpower Cooperation Agreement
ਮਨੁੱਖੀ ਸਿਆਣਪ ਹਰ ਵੇਲੇ ਹਾਵੀ ਰਹੀ ਹੈ ਅਤੇ ਭਵਿੱਖ ਵਿੱਚ ਵੀ ਇਹ ਅੱਗੇ ਰਹੇਗੀ।
Human ingenuity has always prevailed and it will continue to do so in the future.
ਦੋਸਤੋ, ਕੀ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਕਾਇਮ ਕਰਨ ਵਿੱਚ ਵਿਸ਼ਵ ਵਿੱਚ ਮੋਹਰੀ ਬਣ ਸਕਦੇ ਹਾਂ ਅਰਥਾਤ ਮਨੁੱਖੀ ਸਮਰੱਥਾ ਦਾ ਪਸਾਰ ਕਰਨ, ਮਨੁੱਖੀ ਯੋਗਤਾਵਾਂ ਵਿੱਚ ਵਾਧਾ ਕਰਨ ਦੇ ਯੋਗ ਹੋ ਸਕਦੇ ਹਾਂ।
Friends, Can we take the global lead on creating Artificial Intelligence that is less about making human s redundant and more about enhancing human abilities and expanding human capacities.
Advertisement - Remove
ਇਹ ਸਕਿੱਲਡ ਮਨੁੱਖੀ ਸ਼ਕਤੀ ਦਾ ਇਕ ਸੋਮਾ ਤਿਆਰ ਕਰੇਗੀ ਅਤੇ ਵਧੀਆ ਸੁਰੱਖਿਆ,ਗਤੀ ਅਤੇ ਸੇਵਾ ਪ੍ਰਦਾਨ ਕਰੇਗੀ।
It will create a resource pool of skilled manpower and leverage state-of-the-art technology to provide better safety, speed and service in Indian Railways.
ਇਹ ਸਕਿੱਲਡ ਮਨੁੱਖੀ ਸ਼ਕਤੀ ਦਾ ਇਕ ਸੋਮਾ ਤਿਆਰ ਕਰੇਗੀ ਅਤੇ ਵਧੀਆ ਸੁਰੱਖਿਆ,ਗਤੀ ਅਤੇ ਸੇਵਾ ਪ੍ਰਦਾਨ ਕਰੇਗੀ।
It will create a resource pool of skilled manpower and leverage state-of-the-art technology to provide better safety, speed and service in Indian Railways.
ਵਪਾਰਕ ਸਰੋਗੇਸੀ ਰੋਕ ਵਿੱਚ ਮਨੁੱਖੀ ਭਰੂਣ ਅਤੇ ਵੀਰਜ ਅੰਸ਼ ਦੀ ਖਰੀਦ ਅਤੇ ਵਿਕਰੀ ਸ਼ਾਮਲ ਹੈ। ਸੰਤਾਨ ਨੂੰ ਜਨਮ ਦੇਣ ਦੀ ਸਮਰੱਥਾ ਤੋਂ ਵਾਂਝੇ ਜੋੜੇ ਦੀ ਲੋੜ ਨੂੰ ਪੂਰਾ ਕਰਨ ਲਈ ਮਿਥੀਆਂ ਸ਼ਰਤਾਂ ਨੂੰ ਪੂਰਾ ਕਰਨ ਅਤੇ ਵਿਸ਼ੇਸ਼ ਆਦੇਸ਼ਾਂ ਲਈ ਨੈਤਿਕ ਸਰੋਗੇਸੀ ਦੀ ਇਜਾਜ਼ਤ ਦਿੱਤੀ ਜਾਵੇਗੀ।
While commercial surrogacy will be prohibited including sale and purchase of human embryo and gametes, ethical surrogacy to the needy infertile couples will be allowed on fulfillment of certain conditions and for specific purposes.
ਅਗਰ ਮੈਨੂੰ ਪੁੱਛਿਆ ਜਾਵੇ ਕੀ ਅਸਮਾਨ ਦੇ ਥੱਲੇ ਮਨੁੱਖੀ ਮਨ ਸਭ ਤੋਂ ਪੂਰੀ ਤਰ੍ਹਾਂ ਆਪਣੇ ਉੱਤਮ ਤੋਹਫੇ ਦੇ ਲਈ ਕੁਝ ਵਿਕਸਿਤ ਕੀਤਾ ਗਿਆ ਹੈ, ਸਭ ਤੋਂ ਡੂੰਘਾ ਜੀਵਨ ਦੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਬਾਰੇ ਸੋਚਿਆ ਗਿਆ ਅਤੇ ਹੱਲ ਮਿਲ ਗਿਆ, ਮੈਂ ਭਾਰਤ ਵੱਲ ਇਸ਼ਾਰਾ ਕਰਾਂਗਾ।
“If I were asked under what sky the human mind has most fully developed some of its choicest gifts, has most deeply pondered on the greatest problems of life, and has found solutions, I should point to India.”
(5) ਬਿਲ ਵਿੱਚ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਅਤੇ ਮੈਂਬਰਾਂ ਦੇ ਕਾਰਜਕਾਲ ਵਿੱਚ ਸੋਧ ਦਾ ਪ੍ਰਸਤਾਵ ਹੈ ਤਾਂ ਕਿ ਇਸ ਨੂੰ ਹੋਰ ਕਮਿਸ਼ਨਾਂ ਦੇ ਚੇਅਰਮੈਨਾਂ ਅਤੇ ਮੈਂਬਰਾਂ ਦੇ ਕਾਰਜਕਾਲ ਦੇ ਅਨੁਰੂਪ ਬਣਾਇਆ ਜਾ ਸਕੇ।
It proposes to amend the term of office of Chairperson and Members of National Human Rights Commission and State Human Rights Commission to make it in consonance with the terms of Chairperson and Members of other Commissions.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading