Advertisement - Remove

ਮਨੁੱਖੀ - Example Sentences

Popularity:
manukhī  manukhee
ਦੋਹਾਂ ਧਿਰਾਂ ਦਰਮਿਆਨ ਸਹਿਯੋਗ ਵਿੱਚ ਭਾਰਤੀ ਮਨੁੱਖੀ ਸ਼ਕਤੀ ਦੀ ਭਰਤੀ ਲਈ ਇੱਕ ਆਨਲਾਈਨ ਪੋਰਟਲ ਦੀ ਵਰਤੋਂ ਕੀਤੀ ਜਾਵੇਗੀ। ਇਸ ਨਾਲ ਇਸ ਕੰਮ ਵਿੱਚ ਵਧੇਰੇ ਪਾਰਦਰਸ਼ਤਾ ਆਵੇਗੀ ਅਤੇ ਭਰਤੀ ਦੇ ਗ਼ਲਤ ਢੰਗਾਂ ਉੱਤੇ ਰੋਕ ਲੱਗ ਸਕੇਗੀ।
Collaboration between the two sides in use of online portal for recruitment of Indian manpower is expected to usher in greater transparency and curb malpractices in the recruitment process.
ਉਨ੍ਹਾਂ ਨੇ ਪੁਲਿਸ ਫੋਰਸ ਲਈ ਵਿਸ਼ੇਸ਼ ਤੌਰ ਉੱਤੇ ਟੈਕਨੋਲੋਜੀ ਅਤੇ ਮਨੁੱਖੀ ਇੰਟਰਫੇਸ ਦੀ ਲੋੜ ਉੱਤੇ ਜ਼ੋਰ ਦਿੱਤਾ।
He specifically mentioned the importance of technology and human interface for the police force.
ਉਨ੍ਹਾਂ ਨੇ ਪੁਲਿਸ ਫੋਰਸ ਲਈ ਵਿਸ਼ੇਸ਼ ਤੌਰ ਉੱਤੇ ਟੈਕਨੋਲੋਜੀ ਅਤੇ ਮਨੁੱਖੀ ਇੰਟਰਫੇਸ ਦੀ ਲੋੜ ਉੱਤੇ ਜ਼ੋਰ ਦਿੱਤਾ।
He specifically mentioned the importance of technology and human interface for the police force.
ਉਪਰ ਦੱਸੇ ਲਾਭਾਂ ਦੀ ਪ੍ਰਾਪਤੀ ਲਈ ਮਨੁੱਖੀ ਸੋਮਾ ਵਿਕਾਸ ਮੰਤਰਾਲਾ ਦੇ ਸਕੂਲ ਵਿੱਦਿਆ ਵਿਭਾਗ ਨੇ ਇਹ ਸੋਧ ਲਿਆਂਦੀ ਹੈ।
With a view to achieve above mentioned benefits, Deptt. of School Education & Literacy, Ministry of Human Resource Development has brought about this amendment.
ਉਹ ਇਨ੍ਹਾਂ ਆਈਆਈਟੀਜ਼ ਤੋਂ ਪ੍ਰੇਰਿਤ ਹਨ ਅਤੇ ਇਸ ਨਾਲ ਭਾਰਤ ਤਕਨੀਕੀ ਮਨੁੱਖੀ ਸ਼ਕਤੀ ਦੇ ਸਭ ਤੋਂ ਵੱਡੇ ਸੋਮਿਆਂ ਵਿੱਚ ਸ਼ਾਮਲ ਹੋਇਆ ਹੈ।
They were inspired by the IITs, and this led to India becoming one of the world’s largest pools of technical manpower.
Advertisement - Remove
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਦੇਸ਼ ਵਿੱਚ ਮਨੁੱਖੀ ਅਧਿਕਾਰਾਂ ਦੀ ਬਿਹਤਰ ਸੁਰੱਖਿਆ ਅਤੇ ਸੰਭਾਲ ਲਈ ਮਨੁੱਖੀ ਅਧਿਕਾਰ ਸੁਰੱਖਿਆ (ਸੋਧ) ਬਿਲ, 2018 ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
The Union Cabinet chaired by Prime Minister Shri Narendra Modi has given its approval to the Protection of Human Rights (Amendments) Bill, 2018 for better protection and promotion of human rights in the country.
ਅਸੀਂ ਭਾਰਤ ਵਿੱਚ ਟੈਕਨੋਲੋਜੀ ਦੇ ਮਨੁੱਖੀ ਚਿਹਰੇ ਨੂੰ ਪਹਿਲ ਦੇ ਰਹੇ ਹਾਂ ਅਤੇ ਅਸੀਂ ਇਸ ਦੀ ਵਰਤੋਂ ”ਈਜ਼ ਆਵ੍ ਲਿਵਿੰਗ” ਵਿੱਚ ਸੁਧਾਰ ਲਈ ਕਰ ਰਹੇ ਹਾਂ।
We in India, give primacy to the human face of technology, and are using it to improve what I call, “ease of living.”
ਅਤੇ ਜਿੱਥੇ ਕਿਤੇ ਵੀ ਮਨੁੱਖੀ ਸੱਭਿਅਤਾ ਦਾ ਇਤਿਹਾਸ ਗਿਆਨ ਦੇ ਯੁੱਗ ਵਿੱਚ ਦਾਖ਼ਲ ਹੋਇਆ ਹੈ, ਭਾਰਤ ਨੇ ਰਾਹ ਦਿਖਾਇਆ ਹੈ।
And whenever the history of human civilization has entered the era of knowledge, India has shown the way.
ਆਪਣੇ ਠਹਿਰਨ ਦੌਰਾਨ, ਮੈਂ ਹੌਲੋਕੌਸਟ (ਘੱਲੂਘਾਰਾ) ਜਿਸ ਦੀ ਗਿਣਤੀ ਮਨੁੱਖੀ ਇਤਿਹਾਸ ਵਿਚਲੇ ਮਹਾਨ ਦੁਖਾਂਤਾਂ ਵਿੱਚ ਹੁੰਦੀ ਹੈ, ਦੇ ਸ਼ਿਕਾਰ ਹੋਏ ਲੋਕਾਂ ਦੀ ਯਾਦ ਨੂੰ ਸਨਮਾਨ ਦੇਣ ਹਿੱਤ ‘ਯਾਦ ਵੈਸ਼ਮ ਯਾਦਗਾਰੀ ਅਜਾਇਬਘਰ’ ਦਾ ਦੌਰਾ ਕਰਾਂਗਾ ।
During my stay, I will visit the Yad Vashem Memorial Museum to honour the memory of the victims of the holocaust that counts among the greatest tragedies in human history.
ਆਪਣੇ ਠਹਿਰਨ ਦੌਰਾਨ, ਮੈਂ ਹੌਲੋਕੌਸਟ (ਘੱਲੂਘਾਰਾ) ਜਿਸ ਦੀ ਗਿਣਤੀ ਮਨੁੱਖੀ ਇਤਿਹਾਸ ਵਿਚਲੇ ਮਹਾਨ ਦੁਖਾਂਤਾਂ ਵਿੱਚ ਹੁੰਦੀ ਹੈ, ਦੇ ਸ਼ਿਕਾਰ ਹੋਏ ਲੋਕਾਂ ਦੀ ਯਾਦ ਨੂੰ ਸਨਮਾਨ ਦੇਣ ਹਿੱਤ ‘ਯਾਦ ਵੈਸ਼ਮ ਯਾਦਗਾਰੀ ਅਜਾਇਬਘਰ’ ਦਾ ਦੌਰਾ ਕਰਾਂਗਾ ।
During my stay, I will visit the Yad Vashem Memorial Museum to honour the memory of the victims of the holocaust that counts among the greatest tragedies in human history.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading