Advertisement - Remove

ਮਨੁੱਖੀ - Example Sentences

manukhī  manukhee
ਖੇਡਾਂ ਇੱਕ ਸਮਾਜ ਦੇ ਮਨੁੱਖੀ ਸਾਧਨਾਂ ਨੂੰ ਵਿਕਸਤ ਕਰਨ ਦੇ ਮੰਤਵ ਨਾਲ ਬੜੀ ਚੰਗੀ ਤਰ੍ਹਾਂ ਜੁੜੀਆਂ ਹੋਈਆ ਹਨ।
Sports is closely linked with the human resource development of a society.
ਮੈਂ ਮਨੁੱਖੀ ਸੁਭਾਅ ਦਾ ਸਭ ਤੋਂ ਵਧੀਆ ਪੱਖ ਲੱਭਿਆ ਅਤੇ ਇਨਸਾਨ ਦੇ ਦਿਲ ਵਿੱਚ ਦਾਖਲ ਹੋਇਆ।
I had learnt to find out the better side of human nature and to enter men’s heart.
* ਭਾਰਤ, ਟ੍ਰਾਂਸਪੋਰਟੇਸ਼ਨ ਖੇਤਰ ਵਿੱਚ ਹੁਨਰਮੰਦ ਮਨੁੱਖੀ ਸ਼ਕਤੀ ਅਤੇ ਅਤਿ ਤਕਨੀਕੀ ਤਕਨੀਕ ਨਾਲ ਵਿਸ਼ਵ ਆਗੂ ਵਜੋਂ ਉੱਭਰੇਗਾ
•India will emerge as a global leader in transportation sector through cutting edge technology and skilled manpower.
ਉਨ੍ਹਾਂ ਕਿਹਾ ਕਿ ਮਨੁੱਖੀ ਸੱਭਿਅਤਾ ਦਾ ਇਤਿਹਾਸ ਦਰਿਆਵਾਂ ਰਸਤੇ ਜਲ-ਵਪਾਰ ਦੀ ਮਹਾਨਤਾ ਨੂੰ ਦਸਾਉਂਦਾ ਹੈ।
He said that the history of human civilisation illustrates the vitality of rivers and maritime trade.
‘ਜੀਵ-ਸੇਵਾ ਹੀ ਸ਼ਿਵ-ਸੇਵਾ’ ਅਤੇ ਗੁਰੂਦੇਵ ਰਾਮਕ੍ਰਿਸ਼ਨ ਪਰਮਹੰਸ ਤਾਂ ਕਹਿੰਦੇ ਸਨ – ਸ਼ਿਵ-ਭਾਵ ਨਾਲ ਜੀਵ-ਸੇਵਾ ਕਰੋ, ਯਾਨਿ ਪੂਰੇ ਵਿਸ਼ਵ ਵਿੱਚ ਇਹ ਸਾਰੀਆਂ ਮਨੁੱਖੀ ਕਦਰਾਂ-ਕੀਮਤਾਂ ਬਰਾਬਰ ਹਨ।
The inference is that the world over, these are shared, common human values.
Advertisement - Remove
ਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਕਸ ਪ੍ਰਸ਼ਾਸਨ ਲੈਣ-ਦੇਣ ਵਿੱਚ ਮਨੁੱਖੀ ਦਖਲ ਘੱਟ ਤੋਂ ਘੱਟ ਹੋਣਾ ਚਾਹੀਦਾ ਹੈ ।
The Prime Minister said human interface must be kept to a minimum in the tax administration’s dealings.
ਆਫਤਾਂ ਕਾਰਨ ਹੋਣ ਵਾਲੇ ਮਨੁੱਖੀ ਦੁਖਾਂ ਨੂੰ ਮੈਂ ਖ਼ੁਦ ਦੇਖਿਆ ਹੈ।
I have seen for myself the human suffering caused by disasters.
ਪਰ ਅਸੀਂ ਦੋਨੋਂ ਅਰਥਵਿਵਸਥਾਵਾਂ ਵਿੱਚ ਵਸਤਾਂ, ਸੇਵਾਵਾਂ, ਪੂੰਜੀ ਅਤੇ ਮਨੁੱਖੀ ਵਸੀਲਿਆਂ ਨੂੰ ਵਧਾਉਣ ਲਈ ਬਹੁਤ ਕੁਝ ਕਰ ਸਕਦੇ ਹਾਂ।
But, there is much more that we can do to increase the flow of goods, services, capital and human resources between our two economies.
• ਦੋਵੇਂ ਆਗੂਆਂ ਨੇ ਭਾਰਤ ਅਤੇ ਇੰਡੋਨੇਸ਼ੀਆ ਵਿੱਚ ਨੌਜਵਾਨ ਪੀੜ੍ਹੀਆਂ ਨੂੰ ਮਜ਼ਬੂਤ ਬਣਾਉਣ ਲਈ ਸਿੱਖਿਆ ਅਤੇ ਮਨੁੱਖੀ ਸਰੋਤ ਵਿਕਾਸ ਵਿੱਚ ਨਿਵੇਸ਼ ਦੇ ਮਹੱਤਵ ਨੂੰ ਉਜਾਗਰ ਕੀਤਾ।
• The Leaders underscored the importance of investment in education and human resource development to empower young generations in India and Indonesia.
ਅਸੀਂ ਅਸੀਂ ਭਾਰਤ ਵਿੱਚ ਡਿਜੀਟਲ ਅਰਥ ਵਿਵਸਥਾ, ਮਨੁੱਖੀ ਪੂੰਜੀ ਅਤੇ ਸਮਾਰਟ ਸਿਟੀਜ਼ ਦੀ ਉਸਾਰੀ ਵੱਲ ਸੇਧਤ ਸਾਡੀਆਂ ਪਹਿਲਕਦਮੀਆਂ ਕਾਰਨ ਪੈਦਾ ਹੋਣ ਵਾਲੇ ਅਥਾਹ ਮੌਕਿਆਂ ਦਾ ਸਾਂਝੇ ਤੌਰ ਉੱਤੇ ਲਾਹਾ ਲੈ ਸਕਦੇ ਹਾਂ।
We can jointly tap abundant opportunities in our initiatives aimed at building digital economy, human capital and smart urbanization in India.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading