Advertisement - Remove

ਮਨੁੱਖੀ - Example Sentences

Popularity:
manukhī  manukhee
ਐਨਕੋਵਸੈਂਸਿਜ਼ ਤਜਰਬੇ ਦਾ ਟੀਚਾ ਵਾਇਰਲ ਇਨਫੈਕਸ਼ਨ ਦੇ ਉਭਾਰ ਉੱਤੇ ਮਨੁੱਖੀ ਸਰੀਰ ਵਿੱਚ ਸਿਰਜਿਤ IgG ਅਤੇ IgM ਐਂਟੀਬਾਡੀਜ਼ ਦਾ ਪਤਾ ਲਗਾਉਣਾ ਹੈ ਅਤੇ ਇਸ ਨੂੰ ਕੋਵਿਡ-19 ਲਈ ਵਿਸ਼ੇਸ਼ ਬਣਾਉਂਦੇ ਹੋਏ ਸਪਾਈਕ ਪ੍ਰੋਟੀਨ ਵਿਰੁੱਧ ਟਾਰਗੈੱਟ ਕੀਤਾ ਗਿਆ ਹੈ।
The nCoVSENSe test is aimed at detecting the IgG and IgM antibodies generated in the human body upon the onset of viral infection and is targeted against the Spike proteins making it specific for COVID 19.
ਇਹ ਰਸਾਇਣ, ਵਾਇਰਲਪ੍ਰੋਟੀਨ ਦੀ ਗਤੀਵਿਧੀ ਰੋਕ ਸਕਦੇ ਹਨ ਜੋ ਕਿ ਮਨੁੱਖੀ ਕੋਸ਼ਿਕਾਵਾਂ ਦੇ ਅੰਦਰ ਵਾਇਰਸ ਨੂੰ ਪ੍ਰਫੁੱਲਤ ਕਰਨ ਵਿੱਚ ਸਹਾਇਤਾ ਕਰਦੀ ਹੈ।
These chemicals might block the activity of the viral protein that helps the virus to thrive inside human cells, said Dr Kumar.
ਭਾਰਤ ਦਾ ਬਾਇਓ-ਡਾਇਵਰਸਿਟੀ ਸੰਭਾਲ ਬਾਰੇ ਇੱਕ ਵਧੀਆ ਰਿਪੋਰਟ ਕਾਰਡ ਹੈ। ਦੁਨੀਆ ਦਾ 2.4% ਖੇਤਰ ਭਾਰਤ ਕੋਲ ਹੈ ਅਤੇ ਇੱਥੇ 7-8% ਪ੍ਰਜਾਤੀਆਂ ਰਹਿ ਰਹੀਆਂ ਹਨ ਅਤੇ ਇੱਥੇ 18% ਮਨੁੱਖੀ ਅਬਾਦੀ ਵੀ ਹੈ।
India has a fairly decent report card on bio-diversity conservation.With only 2.4 percent of the worlds land area,India harbours 7-8 percent of the recorded species diversity,while supporting nearly 18 percent of human population.
ਉਨ੍ਹਾਂ ਦਾ ਜੀਓ ਅਤੇ ਜਿਊਣ ਦਿਓ” ਦਾ ਸਿਧਾਂਤ ਸਮਾਨਤਾ ਅਤੇ ਮਨੁੱਖੀ ਵਡਿਆਈ ਨੂੰ ਉਤਸ਼ਾਹਿਤ ਕਰਨ ਵਾਲਾ ਸਿਧਾਂਤ ਹੈ।
The principal of Live and Let Live espoused by Lord Mahavira encourages values of equality and human dignity.
ਉਨ੍ਹਾਂ ਹੋਰ ਕਿਹਾ ਕਿ ਆਰਟੀਫੀਸ਼ਲ ਇੰਟੈਲੀਜੈਂਸ ਅਤੇ ਮਨੁੱਖੀ ਜ਼ਮੀਰ ਦਾ ਤਾਲਮੇਲ ਵੀ ਭਾਰਤ ਵਿੱਚ ਨਿਆਂ ਇੱਕ ਪ੍ਰਕਿਰਿਆਵਾਂ ਵਿੱਚ ਤੇਜ਼ੀ ਲਿਆਵੇਗਾ ।
The synergy of artificial intelligence and human conscience will also give further impetus to judicial processes in India, he added.
Advertisement - Remove
ਸ਼੍ਰੀ ਤੋਮਰ ਨੇ ਕਿਹਾ ਕਿ ਸਰਕਾਰ ਵਿਸ਼ੇਸ਼ ਰੂਪ ਨਾਲ ਕੋਵਿਡ-19 ਮਹਾਮਾਰੀ ਨਾਲ ਲੜਨ ਲਈ ਸਮਾਜਿਕ ਦੂਰੀ ਦੇ ਉਪਾਵਾਂ ਨੂੰ ਦੇਖਦੇ ਹੋਏ ਖੇਤੀ ਖੇਤਰ ਵਿੱਚ ਮਨੁੱਖੀ ਦਖਲ ਨੂੰ ਘੱਟ ਕਰਨ ਲਈ ਟੈਕਨੋਲੋਜੀ ਸੰਚਾਲਿਤ ਸਮਾਧਾਨਾਂ ਨੂੰ ਪ੍ਰੋਤਸਾਹਿਤ ਕਰ ਰਹੀ ਹੈ।
Shri Tomar said the Government is encouraging technology driven solutions to minimize human interface in the farming sector especially in view of social distancing norms to fight the COVID19 pandemic.
ਪ੍ਰੋਜੈਕਟ ਨੂੰ ਜਲ ਟਰਾਂਸਪੋਰਟ ਲਈ ਸਭ ਤੋਂ ਵੱਡੇ ਮਨੁੱਖੀ ਯਤਨਾਂ 'ਚੋਂ ਇੱਕ ਵਜੋਂ ਦਰਜ ਕੀਤਾ ਗਿਆ ਹੈ।ਇਸ ਨਾਲ ਪਣਬਿਜਲੀ ਦੇ ਅਰਬਾਂ ਯੂਨਿਟਾਂ ਤੱਕ ਦੀ ਵੀ ਸਲਾਨਾ ਪੈਦਾਵਾਰ ਹੋਣ ਦੀ ਉਮੀਦ ਹੈ।
The project has been described as one of largest ever human endeavours for water transport. Upto a billion units of hydropower are also expected to be generated annually.
ਸੰਭਾਵਨਾ ਹੈ ਕਿ ਸਾਰੀਆਂ ਐੱਸਈਜੀਵਾਈ ਗ੍ਰਾਮ ਪੰਚਾਇਤਾਂ ਮਾਰਚ, 2019 ਤੱਕ ਮਨੁੱਖੀ ਵਿਕਾਸ ਤੋਂ ਲੈ ਕੇ ਆਰਥਿਕ ਸਰਗਰਮੀਆਂ ਤੱਕ ਵਿੱਚ ਤੇਜ਼ੀ ਲਿਆਉਣਗੀਆਂ।
It is envisaged that all these selected SAGY Gram Panchayats will have much better indicators on parameters ranging from physical infrastructure to human development and economic activities by March, 2019.
ਮਨੁੱਖੀ ਤਸਕਰੀ ਰੋਕਥਾਮ ਲਈ ਸਹਿਯੋਗ`ਤੇ ਸਮਝੌਤਾ।ਇਹ ਮਨੁੱਖੀ ਤਸਕਰੀ ਨਾਲ ਸਬੰਧਤ ਬਚਾਅ ਅਤੇ ਵਾਪਸੀ ਦੇ ਮੁੱਦਿਆਂ 'ਤੇ ਦੁਵੱਲੇ ਸਹਿਯੋਗ ਨੂੰ ਵਧਾਉਣ ਦੀ ਕੋਸ਼ਿਸ਼ ਹੈ।
MoU on Cooperation for Prevention of Human Trafficking. It seeks to increase the bilateral cooperation on the issues of prevention, rescue and repatriation related to human trafficking.
ਜਿਵੇਂ ਕਿ ਵਿਗਿਆਨ ਦਾ ਇਤਿਹਾਸ ਸਾਨੂੰ ਦੱਸਦਾ ਹੈ ਇਸ ਰਾਹ ਉੱਤੇ ਧੀਰਜ ਦੀ ਲੋੜ ਹੈ ਪਰ ਇਹ ਮਨੁੱਖੀ ਸੋਚ ਨੂੰ ਅਚਨਚੇਤੀ ਅਤੇ ਨਾਟਕੀ ਉਚਾਈਆਂ ਤੱਕ ਪਹੁੰਚਾ ਸਕਦਾ ਹੈ।
As the history of science tells us, this route requires patience. But it can lead to unexpected and dramatic leaps in human imagination.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading