Advertisement - Remove

ਮਨੁੱਖੀ - Example Sentences

Popularity:
manukhī  manukhee
ਉਨ੍ਹਾਂ ਨੇ ਵਿਸ਼ਵ ਸੁਰੱਖਿਆ, ਜਿਸ ਵਿੱਚ ਸਾਈਬਰ ਸੁਰੱਖਿਆ ਵੀ ਸ਼ਾਮਲ ਹੈ, ਜੋ ਕਿ ਮਨੁੱਖੀ ਅਧਿਕਾਰਾਂ, ਲੋਕਤੰਤਰ ਅਤੇ ਕਾਨੂੰਨ ਦੇ ਨਿਯਮ ਉੱਤੇ ਅਧਾਰਤ ਹਨ, ਬਾਰੇ ਚਰਚਾ ਕੀਤੀ ਅਤੇ ਨਿਯਮ ਅਧਾਰਤ ਕੌਮਾਂਤਰੀ ਢਾਂਚੇ ਪ੍ਰਤੀ ਵਚਨਬੱਧਤਾ ਦੁਹਰਾਈ।
They discussed global security, including cyber security, based on their shared values of human rights, democracy and the rule of law, and their commitment to uphold the rules-based international system.
ਉਨ੍ਹਾਂ ਨੇ ਵਿਸ਼ਵ ਸੁਰੱਖਿਆ, ਜਿਸ ਵਿੱਚ ਸਾਈਬਰ ਸੁਰੱਖਿਆ ਵੀ ਸ਼ਾਮਲ ਹੈ, ਜੋ ਕਿ ਮਨੁੱਖੀ ਅਧਿਕਾਰਾਂ, ਲੋਕਤੰਤਰ ਅਤੇ ਕਾਨੂੰਨ ਦੇ ਨਿਯਮ ਉੱਤੇ ਅਧਾਰਤ ਹਨ, ਬਾਰੇ ਚਰਚਾ ਕੀਤੀ ਅਤੇ ਨਿਯਮ ਅਧਾਰਤ ਕੌਮਾਂਤਰੀ ਢਾਂਚੇ ਪ੍ਰਤੀ ਵਚਨਬੱਧਤਾ ਦੁਹਰਾਈ।
They discussed global security, including cyber security, based on their shared values of human rights, democracy and the rule of law, and their commitment to uphold the rules-based international system.
ਜਪਾਨੀ ਕਾਰੋਬਾਰਾਂ ਤੇ ਉਦਯੋਗਾਂ ਦੇ ਕਪਤਾਨ ਇੱਥੇ ਬੈਠੇ ਹਨ, ਉਹ ਇਸ ਗੱਲ ‘ਤੇ ਸਹਿਮਤ ਹੋਣਗੇ ਕਿ ਜਾਪਾਨ ਦੀਆਂ ਤਕਨਾਲੋਜੀਆਂ ਅਤੇ ਭਾਰਤ ਦੇ ਮਨੁੱਖੀ ਸਰੋਤਾਂ ਦੇ ਸੁਮੇਲ ਨਾਲ ਸਫ਼ਲਤਾ ਹਰ ਹਾਲਤ ਵਿੱਚ ਮਿਲੇਗੀ।
The captains of Japanese business and industry sitting here will agree with me that a combination of Japan’s technologies and India’s human resources will create a win-win situation.
ਇੱਕ ਪਾਸੇ ਤਾਂ ਉਹ ਸੰਕਟ ਨਾਲ ਜੂਝ ਰਹੇ ਸਨ ਅਤੇ ਦੂਜੇ ਪਾਸੇ ਪੂਰੇ ਵਿਸ਼ਵ ਵਿੱਚ ਮਨੁੱਖਤਾ ਇੱਕਜੁਟ ਹੋ ਕੇ ਪਰਮਾਤਮਾ ਦੇ ਦਿੱਤੇ ਮਨੁੱਖੀ ਗੁਣਾਂ ਨੂੰ ਪ੍ਰਗਟ ਕਰ ਰਹੀ ਸੀ।
On the one hand they were struggling against all odds; on the other, the world over, human ity joined hands in expressing the noblest & the most righteous of human virtues.
ਸਾਡੇ ਪ੍ਰਾਣ-ਪਿਆਰੇ ਨੇਤਾ, ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਾਨ ਅਟਲ ਬਿਹਾਰੀ ਵਾਜਪੇਈ ਜੀ ਨੇ ਸਪਸ਼ਟ ਰੂਪ ਨਾਲ ਕਿਹਾ ਸੀ ਕਿ ਮਨੁੱਖੀ ਅਧਿਕਾਰ ਸਾਡੇ ਲਈ ਕੋਈ ਪਰਾਈ ਧਾਰਨਾ ਨਹੀਂ ਹੈ।
Our most beloved leader, ShriAtalBihari Vajpayee, the former Prime Minister of our country, had clearly said that human rights are not analien concept for us.
Advertisement - Remove
ਸਾਡੇ ਪ੍ਰਾਣ-ਪਿਆਰੇ ਨੇਤਾ, ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਾਨ ਅਟਲ ਬਿਹਾਰੀ ਵਾਜਪੇਈ ਜੀ ਨੇ ਸਪਸ਼ਟ ਰੂਪ ਨਾਲ ਕਿਹਾ ਸੀ ਕਿ ਮਨੁੱਖੀ ਅਧਿਕਾਰ ਸਾਡੇ ਲਈ ਕੋਈ ਪਰਾਈ ਧਾਰਨਾ ਨਹੀਂ ਹੈ।
Our most beloved leader, ShriAtalBihari Vajpayee, the former Prime Minister of our country, had clearly said that human rights are not analien concept for us.
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੰਨਦੇ ਸਨ ਕਿ ਸਭ ਤੋਂ ਵੱਡੀ ਸੇਵਾ ਹੈ ਮਨੁੱਖੀ ਦੁੱਖਾਂ ਨੂੰ ਦੂਰ ਕਰਨਾ।
Shri Gobind Singh Ji believed that the biggest service is to alleviate human suffering.
ਅਸੀਂ ਸੰਯੁਕਤ ਰਾਸ਼ਟਰ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹਾਂ ਕਿਉਂਕਿ ਇਸ ਸਰਬ ਬਹੁਪੱਖੀਵਾਦੀ ਸੰਗਠਨ ਨੂੰ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਕਾਇਮ ਰੱਖਣ, ਵਿਸ਼ਵ ਵਿਕਾਸ ਨੂੰ ਅੱਗੇ ਵਧਾਉਣ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਦਾ ਫਤਵਾ ਮਿਲਿਆ ਹੋਇਆ ਹੈ।
We reaffirm our commitment to the United Nations, as the universal multilateral organisation entrusted with the mandate for maintaining international peace and security, advancing global development and promoting and protecting human rights.
ਅਸੀਂ ਇਸ ਗੱਲ ਤੇ ਜ਼ੋਰ ਦਿੰਦੇ ਹਾਂ ਕਿ ਦਹਿਸ਼ਤਵਾਦ ਸਬੰਧੀ ਲੜਾਈ ਅੰਤਰਰਾਸ਼ਟਰੀ ਕਾਨੂੰਨ, ਜਿਸ ਵਿੱਚ ਸੰਯੁਕਤ ਰਾਸ਼ਟਰ ਦਾ ਚਾਰਟਰ, ਅੰਤਰਰਾਸ਼ਟਰੀ ਸ਼ਰਨਾਰਥੀ ਅਤੇ ਮਾਨਵਤਾ ਪ੍ਰਤੀ ਕਾਨੂੰਨ, ਮਨੁੱਖੀ ਅਧਿਕਾਰ ਅਤੇ ਮੌਲਿਕ ਅਜ਼ਾਦੀਆਂ ਸ਼ਾਮਲ ਹਨ, ਤਹਿਤ ਲੜੀ ਜਾਣੀ ਚਾਹੀਦੀ ਹੈ।
We stress that the fight against terrorism must be conducted in accordance with international law, including the Charter of the United Nations, international refugee and human itarian law, human rights and fundamental freedoms.
ਦੁਨੀਆ ਦਾ 2.4% ਖੇਤਰ ਭਾਰਤ ਕੋਲ ਹੈ ਅਤੇ ਇੱਥੇ 7-8% ਪ੍ਰਜਾਤੀਆਂ ਰਹਿ ਰਹੀਆਂ ਹਨ ਅਤੇ ਇੱਥੇ 18% ਮਨੁੱਖੀ ਅਬਾਦੀ ਵੀ ਹੈ।
With only two point four percent of the world’s land area, India harbors 7-8 percent of the recorded species diversity, while supporting nearly eighteen percent of human population.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading