come - Example Sentences

ਕਮ
Many more exciting and thought-provoking themes have to come in the coming days.
ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੇ ਹੋਰ ਦਿਲਚਸਪ ਅਤੇ ਵਿਚਾਰ ਉਤੇਜਿਤ ਕਰਨ ਵਾਲੇ ਵਿਸ਼ੇ ਆਉਣੇ ਹਨ।
While the government can play an enabling role, Dr Jitendra Singh said, trade and industry bodies could come forward to fill the gap of resources and capital.
ਜਿਤੇਂਦਰ ਸਿੰਘ ਨੇ ਕਿਹਾ, ਜਦ ਕਿ ਸਰਕਾਰ ਇੱਕ ਸਮਰੱਥ ਭੂਮਿਕਾ ਨਿਭਾ ਸਕਦੀ ਹੈ, ਵਪਾਰ ਅਤੇ ਉਦਯੋਗ ਸੰਸਥਾਵਾਂ ਸੰਸਾਧਨਾਂ ਅਤੇ ਪੂੰਜੀ ਦੇ ਅੰਤਰ ਨੂੰ ਭਰਨ ਲਈ ਅੱਗੇ ਸਕਦੀਆਂ ਹਨ।
Dr.Jitendra Singh said, one of the priorities of the Ministry of Development of North Eastern Region (DoNER) in the days to come would be to resume the work of development projects which got held up.
ਡਾ. ਜਿਤੇਂਦਰ ਸਿੰਘ ਨੇ ਕਿਹਾ, ਆਉਣ ਵਾਲੇ ਦਿਨਾਂ ਵਿੱਚ ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲੇ ਦੀ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਰੁਕ ਚੁੱਕੇ ਵਿਕਾਸ ਪ੍ਰੋਜੈਕਟਾਂ ਦੇ ਕੰਮ ਨੂੰ ਮੁੜ ਤੋਂ ਸ਼ੁਰੂ ਕਰਨਾ ਹੈ।
No tickets will be sold at any railway station and prospective travellers should not come to the railway station to buy tickets.
ਕਿਸੀ ਵੀ ਰੇਲਵੇ ਸਟੇਸ਼ਨ 'ਤੇ ਕੋਈ ਟਿਕਟ ਵੇਚੀ ਨਹੀਂ ਜਾਵੇਗੀ ਅਤੇ ਸੰਭਾਵਿਤ ਯਾਤਰੀ ਨੂੰ ਟਿਕਟ ਖਰੀਦਣ ਦੇ ਲਈ ਰੇਲਵੇ ਸਟਸ਼ਨ 'ਤੇ ਨਹੀਂ ਆਉਣਾ ਪਵੇਗਾ।
It is an occasion for families and communities to come together.
ਇਸ ਮੌਕੇ ’ਤੇ ਪਰਿਵਾਰ ਅਤੇ ਭਾਈਚਾਰੇ ਸਾਰੇ ਨਾਲ ਜਾਂਦੇ ਹਨ।
Prime Minister recalled how the 130 Crore people of this country have come together to clap, sound bells, blow conch shells to energise the entire nation in its fight against the pandemic.
ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਕਿਵੇਂ ਇਸ ਦੇਸ਼ ਦੇ 130 ਕਰੋੜ ਲੋਕ ਮਹਾਮਾਰੀ ਨਾਲ ਮੁਕਾਬਲਾ ਕਰਨ ਲਈ ਪੂਰੇ ਦੇਸ਼ ਵਿੱਚ ਜੋਸ਼ ਭਰਨ ਲਈ ਤਾਲੀ ਵਜਾਉਣ, ਘੰਟੀਆਂ ਅਤੇ ਸ਼ੰਖ ਵਜਾਉਣ ਲਈ ਇੱਕਜੁਟ ਹੋ ਗਏ ।
In this campaign, giants like CII will also have to come forward with a new role.
ਇਸ ਅਭਿਯਾਨ ਵਿੱਚ, CII ਜਿਹੀ ਦਿੱਗਜ ਸੰਸਥਾ ਨੂੰ ਵੀ ਨਵੀਂ ਭੂਮਿਕਾ ਵਿੱਚ ਅੱਗੇ ਆਉਣਾ ਹੋਵੇਗਾ।
Art shops were developed, inviting the artists to come and work in empty spaces and present their art work which is attended by people from all walks of life.
ਕਲਾ ਦੁਕਾਨਾਂ ਨੂੰ ਵਿਕਸਿਤ ਕੀਤਾ ਗਿਆ, ਕਲਾਕਾਰਾਂ ਨੂੰ ਖਾਲੀ ਸਥਾਨਾਂ ਵਿੱਚ ਆਉਣ ਅਤੇ ਕੰਮ ਕਰਨ ਲਈ ਸੱਦਾ ਦਿੱਤਾ ਗਿਆ ਅਤੇ ਆਪਣੀ ਕਲਾ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ, ਜਿਸ ਵਿੱਚ ਸਾਰੇ ਖੇਤਰਾਂ ਦੇ ਲੋਕ ਸ਼ਾਮਲ ਹੋਏ।
He talked about being vigilant against health related problems that come with the Monsoon.
ਉਨ੍ਹਾਂ ਮੌਨਸੂਨ ਦੇ ਮੌਸਮ ਦੌਰਾਨ ਸਾਹਮਣੇ ਆਉਣ ਵਾਲੀਆਂ ਸਿਹਤ ਨਾਲ ਸਬੰਧਿਤ ਸਮੱਸਿਆਵਾਂ ਪ੍ਰਤੀ ਚੌਕਸ ਰਹਿਣ ਦੀ ਗੱਲ ਕੀਤੀ।
The Prime Minister wished that India will come out of this crisis as it had come out of a much bigger crisis in the past.
ਪ੍ਰਧਾਨ ਮੰਤਰੀ ਨੇ ਆਸ ਪ੍ਰਗਟਾਈ ਕਿ ਭਾਰਤ ਇਸ ਸੰਕਟ ਵਿੱਚੋਂ ਬਾਹਰ ਨਿੱਕਲ ਆਵੇਗਾ ਕਿਉਂਕਿ ਦੇਸ਼ ਇਸ ਤੋਂ ਪਹਿਲਾਂ ਕਿਤੇ ਵੱਡੇ ਸੰਕਟਾਂ ਉੱਤੇ ਜਿੱਤ ਹਾਸਲ ਕਰ ਚੁੱਕਾ ਹੈ।

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading