come - Example Sentences

ਕਮ
At the end, while concluding his speech, he made an appeal to the COVID recovered patients to come forward and donate their plasmas to save the lives of others.
ਅਖੀਰ ਵਿੱਚ, ਉਨ੍ਹਾਂ ਆਪਣਾ ਭਾਸ਼ਣ ਸਮਾਪਤ ਕਰਦੇ ਹੋਏ, ਕੋਵਿਡ ਤੋਂ ਸਿਹਤਯਾਬ ਹੋਏ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਦੂਜਿਆਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਅੱਗੇ ਆਉਣ ਅਤੇ ਆਪਣਾ ਪਲਾਜ਼ਮਾ ਦਾਨ ਕਰਨ।
He emphasized on the need to trace and test all those who had come in contact with an infected person within 72 hours.
ਉਨ੍ਹਾਂ ਆਪਣੇ ਨੁਕਤੇ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਜਿਹੜੇ ਵਿਅਕਤੀ ਕਿਸੇ ਸੰਕ੍ਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਂਦੇ ਹਨ, ਉਨ੍ਹਾਂ ਸਾਰਿਆਂ ਨੂੰ 72 ਘੰਟਿਆਂ ਅੰਦਰ ਲੱਭ ਕੇ ਉਨ੍ਹਾਂ ਦਾ ਟੈਸਟ ਕਰਵਾਉਣ ਦੀ ਲੋੜ ਹੈ।
He wrote that the rule of the British planters, who had been forcing the Tinkathiya system of indigo cultivation on farmers, finally had come to an end.
ਉਨ੍ਹਾਂ ਲਿਖਿਆ ਹੈ ਕਿ 100 ਸਾਲ ਤੋਂ ਚੱਲੇ ਆਉਣ ਵਾਲੇ ਤਿੰਨ ਕਠੀਆ ਕਾਨੂੰਨ ਦੇ ਰੱਦ ਹੁੰਦੇ ਹੀ ਨੀਲ ਦੀ ਖੇਤੀ ਕਰਵਾਉਣ ਵਾਲੇ ਅੰਗਰੇਜ਼ਾਂ ਦਾ ਰਾਜ ਵੀ ਖ਼ਤਮ ਹੋਇਆ।
Workers from across the country come here to work and 15-20 people live in one small room.
ਦੇਸ਼ਭਰ ਦੇ ਲੋਕ ਮਜ਼ਦੂਰੀ ਲਈ ਇੱਥੇ ਆਉਂਦੇ ਹਨ ਅਤੇ ਇੱਕ - ਇੱਕ , ਛੋਟੇ - ਛੋਟੇ ਕਮਰੇ ਵਿੱਚ 15 - 15 , 20 - 20 ਲੋਕ ਰਹਿੰਦੇ ਹਨ।
When this ring road will be ready it will bring in a. lot of facilities to all of you, the inhabitants of Jammu and also to millions of tourists who come here.
ਜਦੋਂ ਇਹ ਰਿੰਗ ਰੋਡ ਬਣ ਜਾਵੇਗੀ ਤਾਂ ਤੁਸੀਂ ਸਾਰੇ ਜੰਮੂ ਵਾਸੀਆਂ ਨੂੰ ਅਤੇ ਇੱਥੇ ਆਉਣ ਵਾਲੇ ਲੱਖਾਂ ਯਾਤਰੀਆਂ ਲਈ ਇਹ ਬਹੁਤ ਵੱਡੀ ਸੁਵਿਧਾ ਹੋਵੇਗੀ ।
That is how we have come here: What is his hurry to come to power
ਇਸ ਤਰ੍ਹਾਂ ਅਸੀਂ ਇੱਥੇ ਆਉਂਦੇ ਹਾਂ: ਸੱਤਾ ਵਿੱਚ ਆਉਣ ਦੀ ਉਸ ਨੂੰ ਕੀ ਕਾਹਲੀ ਹੈ?
Now this country is like this. India decided to come to Africa at a time when the attention of world was not on Africa, when no one felt like coming to Africa.
ਹੁਣ ਇਹ ਦੇਸ਼ ਅਜਿਹਾ ਹੈ ਕਿ ਜਿੱਥੇ ਪਹਿਲਾਂ ਦੁਨੀਆ ਦਾ ਧਿਆਨ, ਜਦੋਂ ਅਫ਼ਰੀਕਾ ਵੱਲ ਨਹੀਂ ਸੀ। ਇੱਥੇ ਆਉਣ ਲਈ ਕਿਸੇ ਦਾ ਮਨ ਨਹੀਂ ਕਰਦਾ ਸੀ।
So, we will come out of the confusion over whether we should organize international level events in the country's capital or not whether we should invite people from all over the world
ਹੁਣ ਦੇਸ਼ ਦੀ ਰਾਜਧਾਨੀ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਵੱਡੇ ਯੋਜਨਾਂ ਲਈ ਸਾਨੂੰ ਜੋ ਵਾਰ-ਵਾਰ ਸੋਚਣਾ ਪੈ ਰਿਹਾ ਹੈ ਕਿ ਕਰੀਏ ਜਾਂ ਨਾ ਕਰੀਏ, ਦੁਨੀਆ ਭਰ ਦੇ ਲੋਕਾਂ ਨੂੰ ਬੁਲਾਈਏ ਜਾਂ ਨਾ ਬੁਲਾਈਏ; ਉਸ ਉਲਝਣ ਵਿੱਚੋਂ ਅਸੀਂ ਬਾਹਰ ਆ ਜਾਵਾਂਗੇ।
After landing I saw several elderly mothers had come to the Airport to bless me.
ਏਅਰਪੋਰਟ ਤੋਂ ਉਤਰਨ ਦੇ ਬਾਅਦ ਬਹੁਤ ਵੱਡੀ-ਵੱਡੀ ਉਮਰ ਦੀਆਂ ਮਾਤਾਵਾਂ ਏਅਰਪੋਰਟ ਦੇ ਬਾਹਰ ਅਸ਼ੀਰਵਾਦ ਦੇਣ ਲਈ ਆਈਆਂ ਸਨ।
And I clearly remember, when I was working for the Party, I had to come here from Delhi.
ਮੈਂ ਸੰਗਠਨ ਵਿੱਚ ਕੰਮ ਕਰਦਾ ਸਾਂ ਤਾਂ ਦਿੱਲੀ ਤੋਂ ਆਉਂਦਾ ਸੀ ਦਿੱਲੀ ਵਾਪਸ ਜਾਂਦਾ ਸੀ।

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading