come - Example Sentences

ਕਮ
The impact of the development initiatives will benefit generations to come in Chhattisgarh, he added.
ਇਨ੍ਹਾਂ ਵਿਕਾਸ ਪਹਿਲਕਦਮੀਆਂ ਨਾਲ ਛੱਤੀਸਗੜ੍ਹ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਲਾਭ ਪੁੱਜੇਗਾ।
I have got several opportunities to come to Udupi.
ਮੈਨੂੰ ਕਈ ਵਾਰ ਉਡੁਪੀ ਆਉਣ ਦਾ ਅਵਸਰ ਮਿਲਿਆ ਹੈ।
In the same way when one thinks about Accounts and Finance, it is no one else but you who come first in our minds.
ਉਸੇ ਸਮਾਨ ਅਰਥਜਗਤ ਦਾ ਕਾਰੋਬਾਰ ਵੀ ਤੁਹਾਡੇ ਹੱਥ ਵਿੱਚ ਹੈ।
The power to eliminate one lakh companies with the stroke of a pen can come only from the inspiration of patriotism.
ਇੱਕ ਲੱਖ ਕੰਪਨੀ ਂ ਨੂੰ ਕਲਮ ਦੇ ਇੱਕੋ ਵਾਰ ਨਾਲ ਖ਼ਤਮ ਕਰਨ ਦੀ ਤਾਕਤ ਦੇਸ਼ ਭਗਤੀ ਦੀ ਪ੍ਰੇਰਣਾ ਤੋਂ ਹੀ ਆ ਸਕਦੀ ਹੈ।
If you feel deep down in your hearts that trust has been breached, then please come forward, please take initiative to restore that trust.
ਅਗਰ ਤੁਸੀਂ ਆਪਣੇ ਮਨ-ਮੰਦਰ ਵਿੱਚ ਇਹ ਸੋਚਦੇ ਹੋ ਕਿ ਭਰੋਸਾ ਟੁੱਟਿਆ ਹੈ ਤਾਂ ਇਸ ਨੂੰ ਦੁਬਾਰਾ ਕਾਇਮ ਕਰਨ ਲਈ ਅੱਗੇ ਆਉਣ ਦੀ ਪਹਿਲ ਕਰੋ।
The Agreement after having come into force will promote Mutual Legal Assistance between the Contracting Parties in Civil and Commercial Matters.
ਇਸਦੇ ਅਮਲ ਵਿੱਚ ਆਉਣ ਦੇ ਨਾਲ ਹੀ ਸਮਝੌਤਾ ਕਰਨ ਵਾਲੇ ਦੋਵੇਂ ਪੱਖਾਂ ਦਰਮਿਆਨ ਸਿਵਲ ਅਤੇ ਕਮਰਸ਼ੀਅਲ ਮਾਮਲਿਆਂ ਵਿੱਚ ਪਰਸਪਰ ਕਾਨੂੰਨੀ ਮਦਦ ਨੂੰ ਹੁਲਾਰਾ ਮਿਲੇਗਾ ।
The Agreement after having come into force will promote Mutual Legal Assistance between the Contracting Parties in Civil and Commercial Matters.
ਇਸ ਦੇ ਅਮਲ ਵਿੱਚ ਆਉਣ ਦੇ ਨਾਲ ਹੀ ਸਮਝੌਤਾ ਕਰਨ ਵਾਲੇ ਦੋਵੇਂ ਪੱਖਾਂ ਦਰਮਿਆਨ ਸਿਵਲ ਅਤੇ ਕਮਰਸ਼ੀਅਲ ਮਾਮਲਿਆਂ ਵਿੱਚ ਪਰਸਪਰ ਕਾਨੂੰਨੀ ਮਦਦ ਨੂੰ ਹੁਲਾਰਾ ਮਿਲੇਗਾ ।
They go out of their houses in the dark before the sunrise and come back after relieving themselves before the sun rises.
ਪਖਾਨਾ ਨਾ ਹੋਣ ਕਰਕੇ ਉਹ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਪਹਿਲਾਂ ਬਾਹਰ ਜਾ ਕੇ ਪੇਟ ਹਲਕਾ ਕਰ ਆਉਂਦੀਆਂ ਹਨ ਅਗਰ ਕਿਸੇ ਕਾਰਣ ਦਿਨ ਵਿੱਚ ਜ਼ਰੂਰਤ ਪੈ ਗਈ ਤਾਂ ਸ਼ਾਮ ਤੱਕ ਸੂਰਜ ਡੁੱਬਣ ਦਾ ਇੰਤਜ਼ਾਰ ਕਰਦੀਆਂ ਹਨ ।
The Prime Minister said that the Union Government is empowering the poor, and helping them come out of poverty.
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਗਰੀਬਾਂ ਨੂੰ ਸ਼ਕਤੀ ਪ੍ਰਦਾਨ ਕਰ ਰਹੀ ਹੈ ਅਤੇ ਉਨ੍ਹਾਂ ਦੀ ਗਰੀਬੀ ਤੋਂ ਬਾਹਰ ਆਉਣ ਵਿਚ ਮਦਦ ਕਰ ਰਹੀ ਹੈ।
After doing nothing for farmers, they will come at the end and say- we will waive off your loans.
ਕਿਸਾਨਾਂ ਲਈ ਕੁਝ ਨਾ ਕਰਨ ਤੋਂ ਬਾਅਦ ਉਹ ਅੰਤ ਵਿੱਚ ਇਸ ‘ਤੇ ਆਉਂਦੇ ਹਨ ਅਤੇ ਕਹਿੰਦੇ ਹਨ-ਅਸੀਂ ਤੁਹਾਡਾ ਕਰਜ਼ ਮੁਆਫ਼ ਕਰਾਂਗੇ।

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading