come - Example Sentences

ਕਮ
If any individual has developed symptoms during home quarantine and has been shifted to hospital, individuals who have come in contact of suspects are entered in system under contact history so that they can be linked to understand the contact tracing.
ਜੇ ਕਿਸੇ ਵਿਅਕਤੀ ਦੇ ਘਰ ਵਿੱਚ ਕੁਆਰੰਟੀਨ ਸਮੇਂ ਦੇ ਦੌਰਾਨ ਲੱਛਣ ਵਿਕਸਿਤ ਹੋਏ ਹਨ ਅਤੇ ਉਸਨੂੰ ਹਸਪਤਾਲ ਵਿੱਚ ਦਾਖ਼ਲ ਕਰ ਦਿੱਤਾ ਗਿਆ ਹੈ, ਤਾਂ ਸ਼ੱਕੀਆਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਸੰਪਰਕ ਇਤਿਹਾਸ ਦੇ ਅਧੀਨ ਸਿਸਟਮ ਵਿੱਚ ਦਾਖਲ ਕੀਤਾ ਜਾਂਦਾ ਹੈ ਤਾਂ ਜੋ ਉਨ੍ਹਾਂ ਦੀ ਸੰਪਰਕ ਟ੍ਰੇਸਿੰਗ ਨੂੰ ਸਮਝਣ ਲਈ ਜੋੜਿਆ ਜਾ ਸਕੇ।
With weavers and artisans across the state struggling to make ends meet, activists have raised the demand for government to come to their rescue and establish a Corona Relief Fund.
ਰਾਜ ਭਰ ਦੇ ਜੁਲਾਹੇ ਤੇ ਕਾਰੀਗਰਾਂ ਨੇ ਮੁਲਾਕਾਤ ਕਰਨ ਲਈ ਸੰਘਰਸ਼ ਕਰ ਰਹੇ ਹਨ, ਕਾਰਕੁਨਾਂ ਨੇ ਸਰਕਾਰ ਤੋਂ ਉਨ੍ਹਾਂ ਦੇ ਬਚਾਅ ਲਈ ਅੱਗੇ ਆਉਣ ਤੇ ‘ਕੋਰੋਨਾ ਰਾਹਤ ਕੋਸ਼’ ਸਥਾਪਿਤ ਕਰਨ ਦੀ ਮੰਗ ਕੀਤੀ।
It is regarded as a very sacred Buddhist pilgrimage centre where Buddhists pilgrims from all over the world come for pilgrimage.
ਇਸ ਨੂੰ ਇੱਕ ਬਹੁਤ ਹੀ ਪਵਿੱਤਰ ਬੋਧੀ ਤੀਰਥ ਸਥਾਨ ਮੰਨਿਆ ਜਾਂਦਾ ਹੈ, ਜਿੱਥੇ ਦੁਨੀਆ ਭਰ ਤੋਂ ਬੋਧੀ ਤੀਰਥਯਾਤਰੀ ਤੀਰਥ ਯਾਤਰਾ ਲਈ ਆਉਂਦੇ ਹਨ।
Union Minister for Finance Corporate Affairs Smt. NirmalaSitharaman in her message on GST Day, highlighted that GST has come a long way in simplifying the GST Tax Administration based on feedback from stakeholders.
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇਜੀਐੱਸਟੀ ਦਿਵਸ, 2020 ’ਤੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਜੀਐੱਸਟੀ ਨੇ ਹਿਤਧਾਰਕਾਂਤੋਂ ਮਿਲੀ ਪ੍ਰਤੀਕਿਰਿਆ ਦੇ ਅਧਾਰ ’ਤੇ ਜੀਐੱਸਟੀ ਟੈਕਸ ਪ੍ਰਸ਼ਾਸਨ ਨੂੰ ਸਰਲ ਬਣਾਉਣਵਿੱਚ ਇੱਕ ਲੰਬਾ ਸਫ਼ਰ ਤੈਅ ਕੀਤਾ ਹੈ।
Haryana: The Chief Minister, while addressing a press conference, said that the activities which were disrupted due to the COVID-19 pandemic have now slowly come back on track.
ਹਰਿ ਣਾ: ਮੁੱਖ ਮੰਤਰੀ ਨੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਵਿਡ -19 ਮਹਾਮਾਰੀ ਕਾਰਨ ਵਿਘਨ ਪਈਆਂ ਹੋਈਆਂ ਗਤੀਵਿਧੀਆਂ ਹੌਲੀ-ਹੌਲੀ ਹੁਣ ਮੁੜ ਲੀਹ ’ਤੇ ਆ ਗਈਆਂ ਹਨ।
For this the Government of India has approved four schemes, two each for Bulk Drugs and Medical Devices parks.He exhorted the industry and the States to come forward and participate in these schemes.
ਇਸ ਦੇ ਲਈ ਭਾਰਤ ਸਰਕਾਰ ਨੇ ਚਾਰ ਸਕੀਮਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਦੋ ਬਲਕ ਡਰੱਗਜ਼ ਅਤੇ ਮੈਡੀਕਲ ਡਿਵਾਈਸਿਸ ਪਾਰਕਾਂ ਲਈ। ਦੋਹਾਂ ਨੇ ਉਦਯੋਗ ਅਤੇ ਰਾਜਾਂ ਨੂੰ ਅੱਗੇ ਕੇ ਇਨ੍ਹਾਂ ਯੋਜਨਾਵਾਂ ਵਿੱਚ ਹਿੱਸਾ ਲੈਣ ਲਈ ਕਿਹਾ।
I was determined to come to Surat despite all the obstacles and I had come.
ਮੈਂ ਨਿਸ਼ਚੈ ਕੀਤਾ ਕਿ ਚਾਹੇ ਕਿੰਨੀ ਵੀ ਕਠਨਾਈ ਹੋਵੇ ਮੈਂ ਸੂਰਤ ਤਾਂ ਜਾਣਾ ਹੀ ਹੈ, ਮੈਂ ਆਇਆ ਵੀ ਅਤੇ ਇਸ ਹਸਪਤਾਲ ਦਾ ਨੀਂਹ ਪੱਥਰ ਵੀ ਰੱਖਿਆ ।
I, Im fortunate to come amongst you, I was honoured, I bow down to Baba, I offer my deep regards and best wishes to all of you.
ਮੈਂ ਇੱਕ ਵਾਰੀ ਫਿਰ ਤੁਹਾਡੇ ਸਭ ਦਰਮਿਆਨ ਮੈਨੂੰ ਆਉਣ ਦਾ ਜੋ ਮੌਕਾ ਮਿਲਿਆ, ਖਾਸ ਤੌਰ ਤੇ ਮੈਨੂੰ ਸਨਮਾਨਿਤ ਕੀਤਾ, ਮੈਂ ਸਿਰ ਝੁਕਾ ਕੇ ਬਾਬਾ ਨੂੰ ਪ੍ਰਣਾਮ ਕਰਦਾ ਹਾਂ, ਤੁਹਾਡਾ ਸਭ ਦਾ ਅਭਿਨੰਦਨ ਕਰਦਾ ਹਾਂ, ਅਤੇ ਆਪਣੇ ਵੱਲੋਂ ਮੈਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦਾ ਹਾਂ।
Today, as we come together to unveil the most awaited infrastructure, I request you all to share your happiness with everyone by brandish the flashlights of your mobile phones to signal to the nation about this momentous occasion.
ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਦਾ ਹਾਂ ਇਸ ਖੁਸ਼ੀ ਦੇ ਸਮੇਂ ਤੁਸੀਂ ਆਪਣੇ ਮੋਬਾਈਲ ਫੋਨ ਬਾਹਰ ਕੱਢੋ, ਆਪਣੇ ਮੋਬਾਈਲ ਫੋਨ ਦੀ ਲਾਇਟ ਫਲੈਸ਼ ਕਰੋ ਅਤੇ ਸਭ ਨੂੰ ਇਹ ਸਿਗਨਲ ਦਿਖਾਓ ਕਿ ਕਿੰਨਾ ਵੱਡਾ ਉਤਸਵ ਮਨਾ ਰਹੇ ਹੋ ਤੁਸੀਂ ਲੋਕ।
Startups and small businesses must come up to create jobs for the millions of our youth entering the working population.
ਸਾਡੀ ਕੰਮਕਾਜੀ ਅਬਾਦੀ ਵਿੱਚ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕਰਨ ਲਈ ਸਟਾਰਟ ਅੱਪ ਅਤੇ ਛੋਟੇ ਕਾਰੋਬਾਰੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ।

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading