come - Example Sentences

ਕਮ
Governments come and go but those who do not mind living or dying for the country are immortal.
ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ, ਲੇਕਿਨ ਦੇਸ਼ ਦੇ ਲਈ ਜੋ ਜੀਊਣ ਅਤੇ ਮਰਨ ਦੀ ਪਰਵਾਹ ਨਹੀਂ ਕਰਦੇ, ਉਹ ਅਜਰ-ਅਮਰ ਹੁੰਦੇ ਹਨ।
And as Hardeep Ji said, lakhs of families had come to these places after bearing the terrible shock of partition of India.
ਅਤੇ ਜਿਹਾ ਹਰਦੀਪ ਜੀ ਨੇ ਕਿਹਾ ਕਿ ਭਾਰਤ ਵਿਭਾਜਨ ਦਾ ਭਿ ਨਕ ਸਦਮਾ ਝੇਲ ਕੇ ਲੱਖਾਂ ਪਰਿਵਾਰ ਆ ਕੇ ਇਸ ਜਗ੍ਹਾ ’ਤੇ ਵਸੇ ਸਨ ।
Nobody came but they used to come regularly and monitor the work.
ਕੋਈ ਨਹੀਂ ਆਉਂਦਾ ਲੇਕਿਨ ਇਹ ਆਉਂਦੇ ਸਨ । ਇਹ ਕਰੋ , ਉਹ ਕਰੋ ਪਿੱਛਾ ਕਰਦੇ ਸਨ ।
They would actually come to us to check us thinking we were patients, he added.
ਡਾਕਟਰ ਇਹ ਸੋਚ ਕੇ ਸਾਡੇ ਕੋਲ ਆਏ ਕਿ ਅਸੀਂ ਮਰੀਜ਼ ਹਾਂ ।
People come to India seeking happiness.I have visited India a few times.
ਲੋਕ ਆਨੰਦ ਦੀ ਤਲਾਸ਼ ਵਿੱਚ ਭਾਰਤ ਆਉਂਦੇ ਹਨ। ਮੈਂ ਕਈ ਵਾਰ ਭਾਰਤ ਆ ਚੁੱਕੀ ਹਾਂ।
Therefore, India will definitely come out of the present situation.
ਇਸ ਲਈ ਹੁਣ ਦੀ ਸਥਿਤੀ ਵਿੱਚੋਂ ਵੀ ਭਾਰਤ ਜ਼ਰੂਰ ਬਾਹਰ ਨਿਕਲੇਗਾ ।
In your village, funds come for several water related schemes.
ਤੁਹਾਡੇ ਪਿੰਡ ਵਿੱਚ ਪਾਣੀ ਨਾਲ ਜੁੜੀਆਂ ਯੋਜਨਾਵਾਂ ਵਿੱਚ ਅਨੇਕ ਯੋਜਨਾਵਾਂ ਦੇ ਤਹਿਤ ਪੈਸਾ ਆਉਂਦਾ ਹੈ।
C. Anandharamakrishnan said that focusing on nutrition to improve immunity in wake of Covid-19, scientists from the IIFPT have come up with novel food product formulations that have been packed with a range of indigenous foods.
ਸੀ. ਆਨੰਦਰਮਾਕ੍ਰਿਸ਼ਨਨ ਨੇ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ਬਿਹਤਰ ਬਣਾਉਣ ਲਈ ਪੋਸ਼ਣ 'ਤੇ ਧਿਆਨ ਕੇਂਦਰਿਤ ਕਰਦਿਆਂ, ਆਈਆਈਐੱਫਪੀਟੀ ਦੇ ਵਿਗਿਆਨੀ ਚੰਗੇ ਭੋਜਨ ਉਤਪਾਦਾਂ ਦੇ ਫਾਰਮੂਲੇ ਲੈ ਕੇ ਆਏ ਹਨ ਜੋ ਬਹੁਤ ਸਾਰੇ ਦੇਸੀ ਖੁਰਾਕੀ ਪਦਾਰਥਾਂ ਨਾਲ ਭਰਪੂਰ ਹਨ।
Harsh Vardhan lauded the Indian Red Cross Society for sending mobile blood collection vans to the premises of regular blood donors to facilitate them to come forward for blood donation at this point of time.
ਹਰਸ਼ ਵਰਧਨ ਨੇ ਇਸ ਸਮੇਂ ਖੂਨਦਾਨ ਲਈ ਅੱਗੇ ਆਉਣ ਲਈ ਨਿਯਮਿਤ ਖੂਨਦਾਨੀਆਂ ਦੇ ਘਰਾਂ ਤੱਕ ਮੋਬਾਈਲ ਖੂਨ ਇਕੱਤਰ ਵੈਨ ਭੇਜਣ ਲਈ ਇੰਡੀਅਨ ਰੈੱਡ ਕਰੌਸ ਸੁਸਾਇਟੀ ਦੀ ਸ਼ਲਾਘਾ ਕੀਤੀ।
Its employees has also come forward snd contributed one days salary for the cause.
ਇਸ ਦੇ ਕਰਮਚਾਰੀ ਵੀ ਅੱਗੇ ਆਏ ਹਨ ਅਤੇ ਇਸ ਉਦੇਸ਼ ਲਈ ਇੱਕ ਦਿਨ ਦੀ ਤਨਖ਼ਾਹ ਦਾ ਯੋਗਦਾਨ ਪਾਇਆ ਹੈ।

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading