come - Example Sentences

ਕਮ
The APM was also informed that this time, Chinese forces have come in much larger strength to the LAC and that the Indian response is commensurate.
ਸਰਬ ਪਾਰਟੀ ਮੀਟਿੰਗ ਨੂੰ ਇਹ ਵੀ ਦੱਸਿ ਗਿਆ ਸੀ ਕਿ ਇਸ ਵੇਲੇ ਚੀਨੀ ਸੁਰੱਖਿਆ ਬਲ ਬਹੁਤ ਵੱਡੀ ਗਿਣਤੀ ਵਿੱਚ ਅਸਲ ਕੰਟਰੋਲ ਰੇਖਾ ਉੱਤੇ ਆ ਚੁੱਕੇ ਹਨ ਤੇ ਭਾਰਤ ਵੀ ਜਵਾਬ ਵਿੱਚ ਉਵੇਂ ਹੀ ਕਰ ਰਿਹਾ ਹੈ।
The Minister invited international film fraternity to come shoot in India and sell in the world market.
ਮੰਤਰੀ ਨੇ ਇੰਟਰਨੈਸ਼ਨਲ ਫ਼ਿਲਮ ਭਾਈਚਾਰੇ ਨੂੰ ਭਾਰਤ ਵਿੱਚ ਕੇ ਫ਼ਿਲਮਾਂ ਦੀ ਸ਼ੂਟਿੰਗ ਕਰਨ ਤੇ ਵਿਸ਼ਵ ਮਾਰਕਿਟ ਵਿੱਚ ਵੇਚਣ ਦਾ ਸੱਦਾ ਦਿੱਤਾ।
Friends, India remains one of the most open economies in the world.We are laying a red carpet for all global companies to come and establish their presence in India.
ਦੋਸਤੋਂ, ਭਾਰਤ ਦੁਨੀਆ ਦੀ ਸਭ ਤੋਂ ਖੁੱਲ੍ਹੀ ਅਰਥਵਿਵਸਥਾਵਾਂ ਵਿੱਚੋਂ ਹੁਣ ਵੀ ਇੱਕ ਬਣਿਆ ਹੋਇਆ ਹੈ। ਅਸੀਂ ਭਾਰਤ ਵਿੱਚ ਆਉਣ ਅਤੇ ਆਪਣੀਆਂ ਕੰਪਨੀਆਂ ਸਥਾਪਿਤ ਕਰਨ ਲਈ ਸਾਰੀਆਂ ਗਲੋਬਲ ਕੰਪਨੀਆਂ ਦਾ ਸੁਆਗਤ ਕਰਦੇ ਹਾਂ।
We are opening the doors to investors to come and invest directly in the hard-work of our farmers.
ਅਸੀਂ ਆਪਣੇ ਕਿਸਾਨਾਂ ਦੀ ਸਖ਼ਤ ਮਿਹਨਤ ਵਾਲੇ ਖੇਤਰ ਵਿੱਚ ਨਿਵੇਸ਼ਕਾਂ ਦੇ ਸਿੱਧੇ ਆਉਣ ਅਤੇ ਨਿਵੇਸ਼ ਕਰਨ ਲਈ ਮੌਕਾ ਦੇ ਰਹੇ ਹਾਂ।
The price of LED bulbs has dropped by almost 10 times, and several LED bulb manufacturing companies have come into the market.
LED ਬੱਲਬ ਦੀ ਕੀਮਤ ਕਰੀਬ 10 ਗੁਣਾ ਘਟ ਗਈ, ਅਨੇਕ ਕੰਪਨੀ ਂ ਦੇ ਬੱਲਬ ਬਜ਼ਾਰ ਵਿੱਚ ਆ ਗਏ।
Telangana: Health Minister Eatala Rajender requested recovered Covid-19 patients to come forward and donate plasma to the ones undergoing treatment.
ਤੇਲੰਗਾਨਾ: ਸਿਹਤ ਮੰਤਰੀ ਇਤਾਲਾ ਰਾਜੇਂਦਰ ਨੇ ਕੋਵਿਡ -19 ਤੋਂ ਠੀਕ ਹੋਏ ਮਰੀਜ਼ਾਂ ਨੂੰ ਅੱਗੇ ਆਉਣ ਅਤੇ ਇਲਾਜ ਕਰਵਾ ਰਹੇ ਲੋਕਾਂ ਨੂੰ ਪਲਾਜ਼ਮਾ ਦਾਨ ਕਰਨ ਦੀ ਬੇਨਤੀ ਕੀਤੀ ਹੈ।
It had been decided to provide this concession to facilitate students wishing to come for examinations or business travellersetc, whose stay in the state is less than 72 hours from the time of their arrival.
ਇਹ ਰਿਆਇਤ ਪ੍ਰੀਖਿਆਵਾਂ ਲਈ ਆਉਣ ਜਾਣ ਵਾਲੇ ਵਿਦਿਆਰਥੀਆਂ ਜਾਂ ਕਾਰੋਬਾਰੀ ਯਾਤਰੀਆਂ ਆਦਿ ਦੀ ਸੁਵਿਧਾ ਲਈ ਦਿੱਤੀ ਗਈ ਸੀ, ਜਿਨ੍ਹਾਂ ਨੇ ਰਾਜ ਵਿੱਚ ਆਪਣੇ ਆਉਣ ਦੇ ਸਮੇਂ ਤੋਂ 72 ਘੰਟਿਆਂ ਦੇ ਅੰਦਰ ਵਾਪਸ ਜਾਣਾ ਹੈ।
He said that Himachalis, who had come back from other states, now wants to return to their villages to do farming and the district administration should come forward for their assistance.
ਉਨ੍ਹਾਂ ਕਿਹਾ ਕਿ ਉਹ ਹਿਮਾਚਲੀ, ਜੋ ਦੂਸਰੇ ਰਾਜਾਂ ਤੋਂ ਵਾਪਸ ਆਏ ਸਨ ਅਤੇ ਹੁਣ ਆਪਣੇ ਪਿੰਡ ਮੁੜ ਖੇਤੀ ਕਰਨਾ ਚਾਹੁੰਦੇ ਹਨ, ਜ਼ਿਲ੍ਹਾ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ।
Lakhs of youngsters come to these cities from various corners of the country for their career and to fulfil their dreams.
ਇੱਥੇ ਦੇਸ਼ ਦੇ ਲੱਖਾਂ ਨੌਜਵਾਨ ਆਪਣੇ ਕੈਰੀਅਰ ਨੂੰ , ਆਪਣੇ ਸੁਪਨਿਆਂ ਨੂੰ ਪੂਰਾ ਕਰਨ ਆਉਂਦੇ ਹਨ ।
Friends, In the fight against Corona, we have come to the point where we have no lack of awareness and the scientific data and resources are also expanding.
ਸਾਥੀਓ , ਕੋਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਅੱਜ ਅਸੀਂ ਉਸ ਸਥਿਤੀ ‘ਤੇ ਚੁੱਕੇ ਹਾਂ , ਜਿੱਥੇ ਸਾਡੇ ਕੋਲ ਜਾਗਰੂਕਤਾ ਦੀ ਕਮੀ ਨਹੀਂ ਹੈ , ਸਾਇੰਟੀਫਿਕ ਡੇਟਾ ਦਾ ਵਿਸਤਾਰ ਹੋ ਰਿਹਾ ਹੈ ਅਤੇ ਸੰਸਾਧਨ ਵੀ ਵੱਧ ਰਹੇ ਹਨ ।

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading