Advertisement - Remove

direction - Example Sentences

Popularity:
Difficulty:
ਡਰੇਕ੍ਸ਼ਨ / ਡਿਰੇਕ੍ਸ਼ਨ / ਡੀਰੇਕ੍ਸ਼ਿਨ / ਡਾਇਰੇਕ੍ਸ਼ਿਨ / ਡਿਰੇਕ੍ਸ਼ਿਨ
He highlighted various initiatives announced in this direction by the Honourable PM since 2014 such as providing toilets for every household, Ayushman Bharat to cover 10 crore family for healthcare, Swatch Bharat Abhiyan, Suvidha Sanitary Napkin etc..
ਉਨ੍ਹਾਂ ਨੇ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ 2014 ਤੋਂ ਇਸ ਦਿਸ਼ਾ ਵਿੱਚ ਐਲਾਨ ਕੀਤੀਆਂ ਗਈਆਂ ਵਿਭਿੰਨ ਪਹਿਲਾਂ ‘ਤੇ ਪ੍ਰਕਾਸ਼ ਪਾਇਆ ਜਿਵੇਂ ਕਿ ਹਰੇਕ ਘਰ ਵਿੱਚ ਪਖਾਨੇ ਦੀ ਉਪਲੱਬਧਤਾ, 10 ਕਰੋੜ ਪਰਿਵਾਰਾਂ ਦੀ ਸਿਹਤ ਸੇਵਾ ਨੂੰ ਕਵਰ ਕਰਨ ਲਈ ਆਯੁਸ਼ਮਾਨ ਭਾਰਤ”, ਸਵੱਛ ਭਾਰਤ ਅਭਿਯਾਨ”, ਸੁਵਿਧਾ ਸੈਨਿਟਰੀ” ਨੈਪਕਿਨ ਆਦਿ।
In Mongolian Language Kanjur means Concise Orders the words of Lord Buddha.With the inspiration of the Prime Minister Shri Narendra Modi, the Mongolian Kanjur are being reprinted by the National Mission for Manuscripts under the direction of Professor LokeshChandra.
ਮੰਗੋਲਿਆਈ ਭਾਸ਼ਾ ਵਿੱਚ ‘ਕੰਜੁਰ‘ ਦਾ ਅਰਥ ਭਗਵਾਨ ਬੁੱਧ ਦੇ ਸ਼ਬਦ ਅਰਥਾਤ ‘ਸੰਖਿਪਤ ਆਦੇਸ਼‘ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰੇਰਣਾ ਤੋਂ ਮੰਗੋਲਿਆਈ ਕੰਜੁਰ ਦਾ ਪ੍ਰੋਫੈਸਰ ਲੋਕੇਸ਼ ਚੰਦਰ ਦੇ ਦਿਸ਼ਾ-ਨਿਰਦੇਸ਼ ਤਹਿਤ ਰਾਸ਼ਟਰੀ ਪਾਂਡੁਲਿਪੀ ਮਿਸ਼ਨ ਦੁਆਰਾ ਪੁਨਰਮੁਦਰਣ ਕੀਤਾ ਜਾ ਰਿਹਾ ਹੈ।
Now work is going on in this direction at a rapid pace.
ਹੁਣ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਚਲ ਰਿਹਾ ਹੈ।
He said the work is progressing rapidly in this direction and the Government is encouraging the Industry, the youth, MSMEs and StartUps to not miss this opportunity and work for production and betterment of all the inputs required for Solar Energy.
ਉਨ੍ਹਾਂ ਨੇ ਕਿਹਾ ਕਿ ਇਸ ਦਿਸ਼ਾ ਵਿੱਚ ਕੰਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਸਰਕਾਰ ਉਦਯੋਗ, ਨੌਜਵਾਨਾਂ, ਐੱਮਐੱਸਐੱਮਈ ਅਤੇ ਸਟਾਰਟ-ਅੱਪਸ ਨੂੰ ਇਸ ਅਵਸਰ ਤੋਂ ਨਾ ਖੁੰਝਣ ਅਤੇ ਸੌਰ ਊਰਜਾ ਲਈ ਜ਼ਰੂਰੀ ਸਾਰੀਆਂ ਵਸਤਾਂਂ ਦੇ ਉਤਪਾਦਨ ਅਤੇ ਬਿਹਤਰੀ ਲਈ ਕੰਮ ਕਰਨ ਲਈ ਪ੍ਰੋਤਸਾਹਿਤ ਕਰ ਰਹੀ ਹੈ।
Elaborating on the countrys collective efforts against COVID-19, he stated that gradually we are moving in the direction to win the battle against the pandemic.
ਕੋਵਿਡ19 ਵਿਰੁੱਧ ਦੇਸ਼ ਦੇ ਸਮੂਹਕ ਯਤਨਾਂ ਬਾਰੇ ਵਿਸਤਾਰਪੂਰਬਕ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ‘ਹੌਲੀਹੌਲੀ ਅਸੀਂ ਮਹਾਮਾਰੀ ਵਿਰੁੱਧ ਜੰਗ ਜਿੱਤਣ ਦੀ ਦਿਸ਼ਾ ਵੱਲ ਅੱਗੇ ਵਧ ਰਹੇ ਹਾਂ।
Advertisement - Remove
One step in this direction would be by capturing their entire socio-economic details to facilitate necessary policy interventions.
ਇਸ ਦਿਸ਼ਾ ਵਿੱਚ ਇੱਕ ਕਦਮ ਲੋੜੀਂਦੇ ਨੀਤੀਗਤ ਦਖ਼ਲਾਂ ਦੀ ਸੁਵਿਧਾ ਨਾਲ ਉਨ੍ਹਾਂ ਦੇ ਸਮੁੱਚੇ ਸਮਾਜਿਕਆਰਥਿਕ ਵੇਰਵੇ ਹਾਸਲ ਕਰਨਾ ਹੋਵੇਗਾ।
At the same time, Lokmanya Tilak started celebrating Shivaji Jayanti and Ganesh Utsav to connect the people with the freedom movement, which changed the direction of the Indian Independence movement.
ਨਾਲ ਹੀ ਲੋਕਾਂ ਨੂੰ ਸੁਤੰਤਰਤਾ ਅੰਦੋਲਨ ਨਾਲ ਜੋੜਨ ਲਈ ਲੋਕਮਾਨਯ ਤਿਲਕ ਨੇ ਸ਼ਿਵਾਜੀ ਜਯੰਤੀ ਅਤੇ ਗਣੇਸ਼ ਉਤਸਵ ਨੂੰ ਲੋਕ ਤਿਉਹਾਰ ਦੇ ਰੂਪ ਵਿੱਚ ਮਨਾਉਣ ਦੀ ਸ਼ੁਰੂਆਤ ਕੀਤੀ, ਜਿਸ ਨਾਲ ਭਾਰਤੀ ਸੁਤੰਤਰਤਾ ਅੰਦੋਲਨ ਦੀ ਦਿਸ਼ਾ ਅਤੇ ਦਸ਼ਾ ਦੋਵੇਂ ਬਦਲ ਗਈਆਂ।
He said working in this direction more than 5 crore Sanitary Napkins have been distributed to underprivileged women from 6000 Jan Aushdhi Kendras at the minimum price of Rs.1 each.
ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ ਕੰਮ ਕਰਦਿਆਂ ਵੰਚਿਤ ਰਹੀਆਂ ਮਹਿਲਾਵਾਂ ਨੂੰ 600 ਜਨਔਸ਼ਧੀ ਕੇਂਦਰਾਂ ਤੋਂ ਘੱਟੋਘੱਟ 1 ਰੁਪਏ ਹਰੇਕ ਦੀ ਕੀਮਤ ਉੱਤੇ 5 ਕਰੋੜ ਤੋਂ ਵੱਧ ਸੈਨਿਟਰੀ ਨੈਪਕਿਨਜ਼ ਵੰਡੇ ਗਏ ਹਨ।
Friends, Todays occasion is extremely important in the direction of making India a global hub of manufacturing.
ਸਾਥੀਓ! ਭਾਰਤ ਨੂੰ ਮੈਨੂਊਫੈਕਚਰਿੰਗ ਦਾ ਵਿਸ਼ਵ ਹਬ ਬਣਾਉਣ ਦੀ ਦਿਸ਼ਾ ਵਿੱਚ ਅੱਜ ਦਾ ਇਹ ਮੌਕਾ ਬਹੁਤ ਹੀ ਵਿਸ਼ੇਸ਼ ਹੈ।
However, we have never thought in this direction for years.
ਲੇਕਿਨ ਸਾਡੇ ਇੱਥੇ ਸਾਲਾਂ ਤੱਕ ਇਸ ਦਿਸ਼ਾ ਵਿੱਚ ਸੋਚਿਆ ਹੀ ਨਹੀਂ ਗਿਆ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading