Advertisement - Remove

direction - Example Sentences

ਡਰੇਕ੍ਸ਼ਨ / ਡਿਰੇਕ੍ਸ਼ਨ / ਡੀਰੇਕ੍ਸ਼ਿਨ / ਡਾਇਰੇਕ੍ਸ਼ਿਨ / ਡਿਰੇਕ੍ਸ਼ਿਨ
In the worlds largest democracy, it is very much desirable to constantly debate and discuss what should be the direction of nation building.
ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ, ਰਾਸ਼ਟਰ ਨਿਰਮਾਣ ਦੀ ਦਿਸ਼ਾ ਕੀ ਹੋਵੇ, ਇੱਕ ਰਾਸ਼ਟਰ ਦੇ ਤੌਰ ’ਤੇ ਸਾਡੀ ਪ੍ਰਾਥਮਿਕਤਾ ਕੀ ਹੋਵੇ, ਇਸ ’ਤੇ ਨਿਰੰਤਰ ਮੰਥਨ ਬਹੁਤ ਜ਼ਰੂਰੀ ਹੈ।
Our government is also making some effort in this direction through all its programmes and schemes.
ਸਾਡੀ ਸਰਕਾਰ ਆਪਣੇ ਤਮਾਮ ਪ੍ਰੋਗਰਾਮਾਂ ਅਤੇ ਯੋਜਨਾਵਾਂ ਜ਼ਰੀਏ ਵੀ ਇਸ ਦਿਸ਼ਾ ਵਿੱਚ ਕੁਝ ਨਾ ਕੁਝ ਪ੍ਰਯਤਨ ਕਰ ਰਹੀ ਹੈ ।
We have full agreement on the future direction of our partnership.
ਸਾਡੀ ਸਾਂਝੇਦਾਰੀ ਦੀ ਭਾਵੀ ਦਿਸ਼ਾ 'ਤੇ ਸਾਡੇ ਦਰਮਿਆਨ ਪੂਰਨ ਸਹਿਮਤੀ ਹੈ।
President Solih, there has been radical change in the speed and direction of bilateral cooperation since you assumed the post.
ਰਾਸ਼ਟਰਪਤੀ ਸੋਲਿਹ, ਤੁਹਾਡੇ ਪਦ ਸੰਭਾਲਣ ਦੇ ਬਾਅਦ ਤੋਂ ਦੁਵੱਲੇ ਸਹਿਯੋਗ ਦੀ ਗਤੀ ਅਤੇ ਦਿਸ਼ਾ ਵਿੱਚ ਮੌਲਿਕ ਬਦਲਾਅ ਆਇਆ ਹੈ।
Prime Minister asked the scientists to prepare a definite roadmap for the new decade where DRDO should be able to set the direction and pace of scientific research in various fields in India.
ਪ੍ਰਧਾਨ ਮੰਤਰੀ ਨੇ ਵਿਗਿਆਨੀਆਂ ਨੂੰ ਕਿਹਾ ਕਿ ਉਹ ਨਵੇਂ ਦਹਾਕੇ ਲਈ ਇੱਕ ਪੱਕਾ ਰੋਡਮੈਪ (ਰੂਪ-ਰੇਖਾ) ਤਿਆਰ ਕਰਨ ਜਿੱਥੇ ਡੀਆਰਡੀਓ ਭਾਰਤ ਵਿੱਚ ਕਈ ਖੇਤਰਾਂ ਵਿੱਚ ਦਿਸ਼ਾ ਨਿਰਧਾਰਿਤ ਕਰ ਸਕੇਗਾ ਅਤੇ ਵਿਗਿਆਨਕ ਖੋਜ ਦੀ ਗਤੀ ਵੀ ਨਿਸ਼ਚਿਤ ਕਰ ਸਕੇਗਾ।
Advertisement - Remove
Friends, The policies related to farmers in our country have been continuously given a new direction by our government. It has been linked to the income of farmers.
ਸਾਥੀਓ, ਸਾਡੇ ਦੇਸ਼ ਵਿੱਚ ਕਿਸਾਨਾਂ ਨਾਲ ਜੁੜੀਆਂ ਜੋ ਨੀਤੀਆਂ ਸਨ, ਉਨ੍ਹਾਂ ਨੂੰ ਸਾਡੀ ਸਰਕਾਰ ਨੇ ਨਿਰੰਤਰ ਨਵੀਂ ਦਿਸ਼ਾ ਦਿੱਤੀ ਹੈ, ਉਨ੍ਹਾਂ ਨੂੰ ਕਿਸਾਨਾਂ ਦੀ ਆਮਦਨ ਨਾਲ ਜੋੜਿਆ ਹੈ।
Every step taken in this direction will have a multiplier effect."
ਇਸ ਦਿਸ਼ਾ ਵਿੱਚ ਚੁੱਕੇ ਗਏ ਹਰ ਕਦਮ ਦਾ ਚੋਖਾ ਪ੍ਰਭਾਵ ਪਵੇਗਾ।"
Optical spectroscopy measurements were performed at each position along the direction of increasing intervening voids which reveal the presence of localized surface plasmon resonance (LSPR), surface plasmon polaritons and hybridized modes.
ਵਧਦੀ ਦਰਮਿਆਨੀ ਸ਼ੂਨਯਤਾ ਦੀ ਦਿਸ਼ਾ ਨਾਲ ਹਰੇਕ ਪੁਜ਼ੀਸ਼ਨ ਉੱਤੇ ਆਪਟੀਕਲ ਸਪੈਕਟ੍ਰੋਸਕੋਪੀ ਮਾਪਨਾਂ ਨੂੰ ਪੂਰਨ ਕੀਤਾ ਗਿਆ ਜੋ ਲੋਕਲਾਇਜ਼ਡ ਪਲਾਜ਼ਮੋਨ ਰੈਜ਼ੋਨੈਂਸ (ਐੱਲਐੱਸਪੀਆਰ) ਅਤੇ ਹਾਈਬ੍ਰਿਡਾਈਜ਼ਡ ਮੋਡਜ਼ ਦੀ ਮੌਜੂਦਗੀ ਪ੍ਰਦਰਸ਼ਿਤ ਕਰਦੇ ਹਨ।
The mentioned projects are a new direction to the field of Na ion battery research.
ਇਹ ਪ੍ਰੋਜੈਕਟ ਐੱਨਏ ਆਇਨ ਬੈਟਰੀ ਖੋਜ ਦੇ ਖੇਤਰ ਲਈ ਇੱਕ ਨਵੀਂ ਦਿਸ਼ਾ ਹਨ ।
The Vice President said that such Shivirs are a step in the right direction and hoped for many such programs in the future for the benefit of youngsters.
ਉਪ ਰਾਸ਼ਟਰਪਤੀ ਨੇ ਯੋਗ ਅਤੇ ਧਿਆਨ ਦੇ ਡਿਜੀਟਲ ਸ਼ਿਵਿਰ (ਕੈਂਪ) ਦੀ ਸ਼ਲਾਘਾ ਕਰਦੇ ਹੋਏ ਉਸ ਨੂੰ ਸਹੀ ਦਿਸ਼ਾ ਵਿੱਚ ਸਾਰਥਕ ਪਹਿਲ ਦੱਸਿਆ ਅਤੇ ਉਮੀਦ ਕੀਤੀ ਕਿ ਭਵਿੱਖ ਵਿੱਚ ਵੀ ਹੋਰ ਅਜਿਹੇ ਸ਼ਿਵਿਰਾਂ (ਕੈਂਪਾਂ) ਦੇ ਆਯੋਜਨ ਨਾਲ ਨੌਜਵਾਨਾਂ ਨੂੰ ਲਾਭ ਮਿਲੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading