Advertisement - Remove

direction - Example Sentences

Popularity:
Difficulty:
ਡਰੇਕ੍ਸ਼ਨ / ਡਿਰੇਕ੍ਸ਼ਨ / ਡੀਰੇਕ੍ਸ਼ਿਨ / ਡਾਇਰੇਕ੍ਸ਼ਿਨ / ਡਿਰੇਕ੍ਸ਼ਿਨ
BAIF has been working in this direction for several years with a sense of service but today I would like sow the seeds of some new ideas in you.
ਭਾਰਤੀ ਐਗਰੋ ਇੰਡਸਟ੍ਰੀਜ਼ ਫਊਂਡੇਸ਼ਨ (ਬੀਏਆੱਈਐੱਫ) ਬੜੇ ਹੀ ਸੇਵਾਭਾਵ ਨਾਲ ਸਾਲਾਂ ਤੋਂ ਇਸ ਕੰਮ ਵਿੱਚ ਲੱਗਿਆ ਹੋਇਆ ਹੈ, ਪਰ ਅੱਜ ਮੈਂ ਤੁਹਾਡੇ ਵਿੱਚ ਕੁਝ ਨਵੇਂ ਵਿਚਾਰਾਂ ਦੀ ਬੀਜ ਰੋਪਣ ਕਰਨਾ ਚਾਹੁੰਦਾ ਹਾਂ।
They will get the opportunity to learn how construction work gets a new direction in the future.
ਭਵਿੱਖ ਵਿੱਚ ਨਿਰਮਾਣ ਕੰਮ ਲਈ ਕਿਸ ਤਰ੍ਹਾਂ ਦੀ ਨਵੀਂ ਦਿਸ਼ਾ ਮਿਲਦੀ ਹੈ, ਉਨ੍ਹਾਂ ਨੂੰ ਮੌਕਾ ਮਿਲੇਗਾ।
And that is why in all our schemes we are making effort in that direction that every section of the society is being empowered, so that it gets the strength to become self-dependant.
ਅਤੇ ਇਸ ਲਈ ਅਸੀਂ ਸਾਰੀਆਂ ਯੋਜਨਾਵਾਂ ਸਮਾਜ ਦੇ ਹਰ ਤਬਕੇ 'ਚ ਸ਼ਕਤੀਕਰਨ ਆਵੇ ਆਪਣੇ ਪੈਰਾਂ 'ਤੇ ਖੜੇ ਰਹਿਣ ਦੀ ਸਮਰੱਥਾ ਆਵੇ ਉਸ ਦਿਸ਼ਾ ਵੱਲ ਕੋਸ਼ਿਸ਼ ਕਰ ਰਹੇ ਹਾਂ।
We have been working in that direction to bring about that strength in the economy of eastern part of the country as it is there in the western part of the country.
ਦੇਸ਼ ਦੀ ਅਰਥਵਿਵਸਥਾ 'ਚ ਜਿਵੇਂ ਪੱਛਮੀ ਹਿੱਸੇ ਦੀ ਤਾਕਤ ਹੈ ਉਹੋ ਜਿਹੀ ਪੂਰਬ ਦੀ ਤਾਕਤ ਬਣੇ ਉਸ ਦਿਸ਼ਾ 'ਚ ਅਸੀਂ ਕੰਮ ਕਰ ਰਹੇ ਹਾਂ।
The direction of change that we have been following, the efforts that we have been making to bring about development in the new and newer areas for changing the common mans lives that is going to produce these results.
ਇਹ ਜੋ ਤਬਦੀਲੀ ਦੀ ਦਿਸ਼ਾ ਅਸੀਂ ਫੜੀ ਹੈ, ਵਿਕਾਸ ਨੂੰ ਜੋ ਨਵੇਂ ਨਵੇਂ ਖੇਤਰਾਂ ਵਿੱਚ ਆਮ ਮਨੁੱਖਾਂ ਦੇ ਜੀਵਨ ਵਿੱਚ ਤਬਦੀਲੀ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਉਸ ਨਾਲ ਇਹ ਤਬਦੀਲੀ ਆਉਣ ਵਾਲੀ ਹੈ।
Advertisement - Remove
India is working in the direction of making its marine police extremely modern for the protection of our coastal borders.
ਸਾਡੇ ਸਮੁੰਦਰੀ ਕੰਢੇ ਦੀ ਰਾਖੀ ਲਈ ਮਰੀਨ ਪੁਲਿਸ ਇੱਕ ਅਜਿਹਾ ਖੇਤਰ ਹੈ ਕਿ ਜਿਸ ਨੂੰ ਭਾਰਤ ਬਹੁਤ ਹੀ ਆਧੁਨਿਕ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ।
After every 12 years the Saints gather and decide the future of the society, the direction in which the country should move and the way in which the society should work.
ਹਰ 12 ਸਾਲ `ਤੇ ਸਾਧੂ-ਸੰਤ ਜੁਟਦੇ ਸਨ ਫੇਰ ਤੈਅ ਕੀਤਾ ਜਾਂਦਾ ਸੀ ਕਿ ਹੁਣ ਭਵਿੱਖ ਲਈ ਸਮਾਜ ਦੀ ਦਸ਼ਾ ਕੀ ਹੋਵੇਗੀ, ਦੇਸ਼ ਦੀ ਦਿਸ਼ਾ ਕੀ ਹੋਵੇਗੀ, ਸਮਾਜ ਦੀ ਕਾਰਜਸ਼ੈਲੀ ਵਿੱਚ ਕਿਸ ਤਰ੍ਹਾਂ ਦਾ ਬਦਲਾਅ ਕੀਤਾ ਜਾਵੇਗਾ ?
We have been working in the direction of making 100 airports functional either by constructing new ones or by improving the existing ones.
ਦੇਸ਼ ਵਿੱਚ 100 ਤੋਂ ਜ਼ਿਆਦਾ ਨਵੇਂ ਏਅਰਪੋਰਟ ਬਣਾਉਣਾ ਜਾਂ ਪੁਰਾਣੇ ਪਏ ਹਨ ਤਾਂ ਉਨ੍ਹਾਂ ਨੂੰ ਠੀਕ ਕਰਨਾ ਅਤੇ ਉਨ੍ਹਾਂ ਨੂੰ ਚਲਾਉਣ ਦੀ ਦਿਸ਼ਾ ਵਿੱਚ ਅਸੀਂ ਕੰਮ ਕਰ ਰਹੇ ਹਾਂ ।
These are not just the schemes but they show the direction we are moving to.
ਇਹ ਸਿਰਫ਼ ਕੁਝ ਯੋਜਨਾਵਾਂ ਭਰ ਨਹੀਂ ਹਨ ਸਗੋਂ ਇਹ ਦਿਖਾਉਂਦੀਆਂ ਹਨ ਕਿ ਅਸੀਂ ਕਿਸ ਦਿਸ਼ਾ ਦੀ ਤਰਫ਼ ਵਧ ਰਹੇ ਹਾਂ ।
We have to change this situation and the government is working in that direction by extending this scheme to the entire country.
ਸਾਨੂੰ ਇਹ ਸਥਿਤੀ ਬਦਲਣੀ ਹੈ ਅਤੇ ਇਹ ਬਦਲਣ ਦੀ ਦਿਸ਼ਾ ਵਿੱਚ ਕਈ ਮਹੱਤਵਨਪੂਰਨ ਕੰਮ ਜੋ ਸਰਕਾਰ ਵੱਲੋਂ ਹੋ ਰਹੇ ਹਨ , ਉਸ ਦੇ ਤਹਿਤ ਅੱਜ ਇਸ ਯੋਜਨਾ ਦਾ ਅਸੀਂ ਪੂਰੇ ਦੇਸ਼ ਵਿੱਚ ਵਿਸਤਾਰ ਕਰ ਰਹੇ ਹਾਂ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading