Advertisement - Remove

direction - Example Sentences

ਡਰੇਕ੍ਸ਼ਨ / ਡਿਰੇਕ੍ਸ਼ਨ / ਡੀਰੇਕ੍ਸ਼ਿਨ / ਡਾਇਰੇਕ੍ਸ਼ਿਨ / ਡਿਰੇਕ੍ਸ਼ਿਨ
Having worked for a year, if this becomes the direction of our life, and our way of life, then this will be a true tribute to Bapu of a grateful nation.
ਇੱਕ ਸਾਲ ਕੰਮ ਕੀਤਾ, ਤਾਂ ਫਿਰ ਜੇਕਰ ਇਹੀ ਸਾਡੇ ਜੀਵਨ ਦੀ ਦਿਸ਼ਾ ਬਣ ਜਾਵੇਗੀ, ਇਹੀ ਸਾਡੀ ਜੀਵਨਸ਼ੈਲੀ ਬਣ ਜਾਵੇਗੀ, ਇਹ ਇੱਕ ਕ੍ਰਿਤਿੱਗ ਰਾਸ਼ਟਰ ਦੀ ਬਾਪੂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
With his inspiring personality, this holy place has been giving direction to the society for decades.
ਉਨ੍ਹਾਂ ਦੇ ਪ੍ਰੇਰਣਾਮਈ ਵਿਅਕਤਿੱਤਵ ਕਰਕੇ ਇਹ ਪਵਿੱਤਰ ਸਥਾਨ ਦਹਾਕਿਆਂ ਤੋਂ ਸਮਾਜ ਨੂੰ ਦਿਸ਼ਾ ਦਿੰਦਾ ਰਿਹਾ ਹੈ ।
This museum will not only inspire people, but will also give us direction at the societal and national level.
ਇਹ ਮਿਊਜ਼ੀਅਮ , ਨਾ ਸਿਰਫ ਲੋਕਾਂ ਨੂੰ ਪ੍ਰੇਰਣਾ ਦੇਵੇਗਾ , ਬਲਕਿ ਸਮਾਜ ਅਤੇ ਦੇਸ਼ ਦੇ ਪੱਧਰ ਉੱਤੇ ਸਾਨੂੰ ਦਿਸ਼ਾ ਦੇਣ ਦਾ ਵੀ ਕੰਮ ਕਰੇਗਾ ।
Innovation for the people and by the people is direction of our New India, he added.
"ਲੋਕਾਂ ਲਈ ਅਤੇ ਲੋਕਾਂ ਦੁਆਰਾ ਇਨੋਵੇਸ਼ਨ 'ਨਿਊ ਇੰਡੀਆ' ਵੱਲ ਜਾਣ ਦੀ ਦਿਸ਼ਾ ਹੈ।"
He said, New India needs technology and also a logical temperament, so that we can give a new direction to our social and economic sectors.
ਉਨ੍ਹਾਂ ਕਿਹਾ, "ਨਿਊ ਇੰਡੀਆ ਨੂੰ ਟੈਕਨੋਲੋਜੀ ਅਤੇ ਦਲੀਲਪੂਰਨ ਸੁਭਾਅ ਦੀ ਲੋੜ ਹੈ ਤਾਂਕਿ ਅਸੀਂ ਆਪਣੇ ਸਮਾਜਿਕ ਅਤੇ ਆਰਥਿਕ ਖੇਤਰਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰ ਸਕੀਏ।"
Advertisement - Remove
Friends, New India also needs technology and logical temperament so that we can give a new direction to the development of our social and economic life.
ਸਾਥੀਓ, ਸਾਥੀਓ, ਨਿਊ ਇੰਡੀਆ ਨੂੰ ਟੈਕਨੋਲੋਜੀ ਵੀ ਚਾਹੀਦੀ ਹੈ ਅਤੇ ਲੌਜਿਕਲ ਟੈਂਪਰਾਮੈਂਟ ਵੀ, ਤਾਕਿ ਸਾਡੇ ਸਮਾਜਕ ਅਤੇ ਆਰਥਿਕ ਜੀਵਨ ਦੇ ਵਿਕਾਸ ਨੂੰ ਅਸੀਂ ਨਵੀਂ ਦਿਸ਼ਾ ਦੇ ਸਕੀਏ।
The Committee discusses matters of common concern affecting the global economy and advises the IMF on the direction of its work.
ਕਮੇਟੀ ਗਲੋਬਲ ਅਰਥਵਿਵਸਥਾ ਨੂੰ ਪ੍ਰਭਾਵਿਤ ਕਰਨ ਵਾਲੀ ਸਾਂਝੇ ਸਰੋਕਾਰਾਂ ਦੇ ਮਾਮਲਿਆਂ ਬਾਰੇ ਵਿਚਾਰ ਵਟਾਂਦਰਾ ਕਰਦੀ ਹੈ ਅਤੇ ਆਈਐੱਮਐੱਫ ਨੂੰ ਇਸ ਦੇ ਕੰਮ ਦੀ ਦਿਸ਼ਾ ਬਾਰੇ ਸਲਾਹ ਦਿੰਦੀ ਹੈ।
For the past 40 years you have been trying to give a direction to young energy.
ਪਿਛਲੇ 40 ਸਾਲਾਂ ਵਿੱਚ ਤੁਸੀਂ ਨੌਜਵਾਨ ਸ਼ਕਤੀ ਨੂੰ ਇੱਕ ਦਿਸ਼ਾ ਦੇਣ ਦਾ ਪ੍ਰਯਤਨ ਕਰ ਰਹੇ ਹੋ ।
However, a new direction for Indias fortune is going to be opened in the Parliament at midnight.
ਲੇਕਿਨ ਏਥੋਂ ਜਾਂਦੇ ਹੀ ਰਾਤ ਨੂੰ 12 ਵਜੇ ਸੰਸਦ ਵਿੱਚ ਭਾਰਤ ਦੀ ਕਿਸਮਤ ਦੀ ਇੱਕ ਨਵੀਂ ਦਿਸ਼ਾ ਦੇ ਦੁਆਰ ਖੁੱਲ੍ਹਣ ਵਾਲੇ ਹਨ ।
In the history of our country, all these three milestones have been known for giving a new direction to the freedom movement.
ਦੇਸ਼ ਦੇ ਇਤਿਹਾਸ ਵਿੱਚ ਇਹ ਤਿੰਨੇ ਹੀ ਪੜਾਅ ਸੁਤੰਤਰਤਾ ਅੰਦੋਲਨ ਨੂੰ ਨਵੀਂ ਦਿਸ਼ਾ ਦੇਣ ਵਾਲੇ ਰਹੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading