Advertisement - Remove

direction - Example Sentences

Popularity:
Difficulty:
ਡਰੇਕ੍ਸ਼ਨ / ਡਿਰੇਕ੍ਸ਼ਨ / ਡੀਰੇਕ੍ਸ਼ਿਨ / ਡਾਇਰੇਕ੍ਸ਼ਿਨ / ਡਿਰੇਕ੍ਸ਼ਿਨ
This project is not only the face of India's economic and cultural power but also a new direction for lakhs of poor and middle class families.
ਇਹ ਸਿਰਫ ਦੇਸ਼ ਦੀ ਆਰਥਕ ਅਤੇ ਸੱਭਿਆਚਾਰਕ ਸ਼ਕਤੀ ਦੇ ਪ੍ਰਦਰਸ਼ਨ ਦਾ ਹੀ ਨਹੀਂ, ਇਹ ਸਥਾਨ ਬਲਕਿ ਇਹ ਲੱਖਾਂ ਗ਼ਰੀਬ, ਮੱਧ ਵਰਗ ਪਰਿਵਾਰਾਂ ਦੇ ਜੀਵਨ ਨੂੰ ਨਵੀਂ ਦਿਸ਼ਾ ਦੇਣ ਵਾਲਾ ਪ੍ਰੋਜੈਕਟ ਹੈ।
Friends, The National Human Rights Commission has given a direction to nation building by being the voice of the common man, the deprived section of the society and the oppressed class for the past two and a half decades.
ਸਾਥੀਓ, ਬੀਤੇ ਢਾਈ ਦਹਾਕਿਆਂ ਵਿੱਚ ਰਾਸ਼ਟਰੀ ਮਾਨਵ ਅਧਿਕਾਰ ਕਮਿਸ਼ਨ ਨੇ ਜਨ ਸਧਾਰਨ ਮਨੁੱਖ ਦੇ ਗ਼ਰੀਬ, ਪੀੜਿਤ, ਵੰਚਿਤ, ਸ਼ੋਸ਼ਿਤ ਦੀ ਅਵਾਜ਼ ਬਣਕੇ ਰਾਸ਼ਟਰ ਨਿਰਮਾਣ ਨੂੰ ਦਿਸ਼ਾ ਦਿਖਾਈ ਹੈ।
We have worked in the direction to ensure that there is no discrimination against the people suffering from HIV, and they get equal treatment, through law.
ਐੱਚਆਈਵੀ ਪੀੜਿਤ ਲੋਕਾਂ ਨਾਲ ਕਿਸੇ ਤਰ੍ਹਾਂ ਦਾ ਭੇਦ-ਭਾਵ ਨਾ ਹੋਵੇ, ਉਨ੍ਹਾਂ ਨੂੰ ਬਰਾਬਰ ਇਲਾਜ ਮਿਲੇ, ਉਸ ਨੂੰ ਵੀ ਕਾਨੂੰਨ ਰਾਹੀਂ ਸੁਨਿਸ਼ਚਿਤ ਕਰਨ ਦਾ ਕੰਮ ਅਸੀਂ ਕੀਤਾ ਹੈ।
India must develop and it must develop in the right direction and it has to develop with the help of power of 1.25 billion Indians.
ਹਿੰਦੁਸਤਾਨ ਨੇ ਅੱਗੇ ਆਉਣਾ ਹੈ। ਸਵਾ ਸੌ ਕਰੋੜ ਦੇਸ਼ ਵਾਸੀਆਂ ਦੀ ਸ਼ਕਤੀ ਨਾਲ ਅੱਗੇ ਆਉਣਾ ਹੈ ਅਤੇ ਸਹੀ ਦਿਸ਼ਾ ਵਿੱਚ ਅੱਗੇ ਜਾਣਾ ਹੈ।
I was told that the government here is working in this direction at a rapid pace.
ਮੈਨੂੰ ਦੱਸਿਆ ਗਿਆ ਹੈ ਕਿ ਇੱਥੋਂ ਦੀ ਸਰਕਾਰ ਇਸ ਦਿਸ਼ਾ ਵਿੱਚ ਬਹੁਤ ਤੇਜ਼ੀ ਨਾਲ ਕੰਮ ਕਰ ਰਹੀ ਹੈ।
Advertisement - Remove
When all the countries unanimously with a single voice start moving in a single direction to fight against terrorism, then the menace of terrorism cannot survive for long.
ਆਤੰਕ ਨਾਲ ਲੜਨ ਲਈ ਜਦੋਂ ਸਾਰੇ ਦੇਸ਼ ਇੱਕਮਤ, ਇੱਕ ਸੁਰ, ਇੱਕ ਦਿਸ਼ਾ ਵਿੱਚ ਚਲਣਗੇ ਤਾਂ ਆਤੰਕਵਾਦ ਕੁਝ ਪਲ ਤੋਂ ਜ਼ਿਆਦਾ ਨਹੀਂ ਟਿਕ ਸਕਦਾ ਹੈ।
This is the India that is capable of showing direction to the human race in the future.
ਇਹੀ ਹਿੰਦੁਸਤਾਨ ਹੈ ਜੋ ਆਉਣ ਵਾਲੇ ਦਿਨਾਂ ਵਿੱਚ ਵੀ ਮਾਨਵ ਜਾਤ ਨੂੰ ਦਿਸ਼ਾ ਦੇਣ ਦੀ ਤਾਕਤ ਰੱਖ ਸਕਦਾ ਹੈ।
Sitharaman said that a major step in this direction has been the constitution of the Jal Shakti Mantralaya, integrating the Ministry of Water Resources, River Development and Ganga Rejuvenation and Ministry of Drinking Water and Sanitation.
ਸ਼੍ਰੀਮਤੀ ਸੀਤਾਰਾਮਣ ਨੇ ਕਿਹਾ ਕਿ ਜਲ ਸੰਸਾਧਨ , ਨਦੀ ਵਿਕਾਸ ਅਤੇ ਗੰਗਾ ਕਾਇਆਕਲਪ ਮੰਤਰਾਲਾ ਅਤੇ ਪੇਯਜਲ ਤੇ ਸਵੱਛਤਾ ਮੰਤਰਾਲਾ ਨੂੰ ਆਪਸ ਵਿੱਚ ਜੋੜ ਕੇ ਜਲ ਸ਼ਕਤੀ ਮੰਤਰਾਲਾ ਬਣਾਉਣਾ ਇਸ ਦਿਸ਼ਾ ਵਿੱਚ ਇੱਕ ਪ੍ਰਮੁੱਖ ਕਦਮ ਹੈ ।
He also mentioned about Indias contribution to the United Nation peacekeeping Mission Prime Minister urged the international community to give a new direction to multilateralism.
ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਕਾਇਮ ਰੱਖਣ ਦੇ ਮਿਸ਼ਨ ਵਿੱਚ ਭਾਰਤ ਵੱਲੋਂ ਨਿਭਾਈ ਗਈ ਭੂਮਿਕਾ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਤਾਕੀਦ ਕੀਤੀ ਕਿ ਬਹੁ-ਪੱਖੀਵਾਦ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇ।
Starting from today, we have to work ceaselessly in this direction for the next one year.
ਅੱਜ ਤੋਂ ਸ਼ੁਰੂ ਕਰਕੇ ਅਗਲੇ ਇੱਕ ਸਾਲ ਤੱਕ ਸਾਨੂੰ ਨਿਰੰਤਰ ਇਸ ਦਿਸ਼ਾ ਵਿੱਚ ਕੰਮ ਕਰਨਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading