Advertisement - Remove

direction - Example Sentences

ਡਰੇਕ੍ਸ਼ਨ / ਡਿਰੇਕ੍ਸ਼ਨ / ਡੀਰੇਕ੍ਸ਼ਿਨ / ਡਾਇਰੇਕ੍ਸ਼ਿਨ / ਡਿਰੇਕ੍ਸ਼ਿਨ
Brothers and sisters, You as well as the entire country are well aware of the significance of the Eastern direction in our traditions and culture.
ਭਾਈਓ-ਭੈਣੋਂ, ਪੂਰਬੀ ਦਿਸ਼ਾ ਦਾ ਸਾਡੇ ਸੱਭਿਆਚਾਰ ਅਤੇ ਪਰੰਪਰਾ ਵਿੱਚ ਕੀ ਮਹੱਤਵ ਹੈ, ਇਹ ਤੁਸੀਂ ਵੀ ਭਲੀ-ਭਾਂਤੀ ਜਾਣਦੇ ਹੋ, ਦੇਸ਼ ਵੀ ਭਲੀ-ਭਾਂਤੀ ਜਾਣਦਾ ਹੈ।
Therefore, the central government is working in this direction by strengthening agricultural production in the country under the Kisan Sampada Yojana.
ਅਤੇ ਇਸ ਲਈ ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਕ੍ਰਿਸ਼ੀ ਸੰਪਦਾ ਯੋਜਨਾ ਤਹਿਤ ਹਿੰਦੁਸਤਾਨ ਵਿੱਚ ਸਾਡੇ ਖੇਤੀ ਉਤਪਾਦਨ ਨੂੰ ਹੋਰ ਜ਼ਿਆਦਾ ਬਲ ਮਿਲੇ, ਉਸ ਦਿਸ਼ਾ ਵਿੱਚ ਅਸੀਂ ਕੰਮ ਕਰ ਰਹੇ ਹਾਂ।
There is no direction to deactivate the old mobile phones.
ਪੁਰਾਣੇ ਮੋਬਾਈਲ ਫੋਨਾਂ ਨੂੰ ਕੱਟਣ ਬਾਰੇ ਕੋਈ ਹਦਾਇਤ ਜਾਰੀ ਨਹੀਂ ਕੀਤੀ ਗਈ।
Your efforts in the direction of empowerment through education, transformation through spirituality or spreading the message of social harmony in the society are indeed commendable.
ਸਿੱਖਿਆ ਦੇ ਮਾਧਿਅਮ ਨਾਲ ਸਮਾਜ ਨੂੰ ਸਸ਼ਕਤ ਕਰਨਾ ਹੋਵੇ ਅਧਿਆਤਮ ਦੇ ਜ਼ਰੀਏ ਸੋਚ ਵਿੱਚ ਪਰਿਵਰਤਨ ਕਰਨਾ ਹੋਵੇ। ਸਮਾਜ ਵਿੱਚ ਸਮਰਸਤਾ ਅਤੇ ਸਹਿਭਾਵ ਦਾ ਸੰਚਾਰ ਕਰਨਾ ਹੋਵੇ ਇਸ ਲਈ ਤੁਹਾਡਾ ਯਤਨ ਬਹੁਤ ਹੀ ਵੰਦਨੀਯ ਹੈ।
I hope that the Krishi Kumbh will give a new direction to the agriculture system of the UP as well as the entire country. With this expectation, once again, my best wishes to you all.
ਇਹ ਕ੍ਰਿਸ਼ੀ ਕੁੰਭ ਯੂਪੀ ਦੇ ਨਾਲ - ਨਾਲ ਪੂਰੇ ਦੇਸ਼ ਦੀ ਖੇਤੀਬਾੜੀ ਵਿਵਸਥਾ ਨੂੰ ਨਵੀਂ ਦਿਸ਼ਾ ਦੇਵੇਗਾ , ਇਸੇ ਕਾਮਨਾ ਨਾਲ ਇੱਕ ਵਾਰ ਫਿਰ ਆਪ ਸਭ ਨੂੰ ਬਹੁਤ - ਬਹੁਤ ਸ਼ੁਭਕਾਮਨਾਵਾਂ ।
Advertisement - Remove
These centers will take forward the vision of inclusive growth and motivate and complement the efforts being made in this direction of sabkasath, sabkavikas.
ਇਹ ਸੈਂਟਰ ‘ਸਬਕਾ ਸਾਥ-ਸਬਕਾ ਵਿਕਾਸ’ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਪ੍ਰਯਤਨਾਂ ਦੇ ਲਈ ਪ੍ਰੇਰਕ ਅਤੇ ਪੂਰਕ ਦੀ ਤਰ੍ਹਾਂ ਕੰਮ ਕਰੇਗਾ।
After declaration of all 4465 Ganga Bank villages as ODF, the Ministry of Drinking Water and Sanitation is working in the direction of sustaining the ODF status of this area.
ਗੰਗਾ ਤਟ ’ਤੇ ਵੱਸੇ 4465 ਪਿੰਡਾਂ ਨੂੰ ਖੁੱਲੇ ਵਿੱਚ ਸ਼ੌਚ ਤੋਂ ਮੁਕਤ ਘੋਸ਼ਿਤ ਕਰਨ ਦੇ ਬਾਅਦ ਪੇਅਜਲ ਅਤੇ ਸਵੱਛਤਾ ਮੰਤਰਾਲਾ ਇਸ ਖੇਤਰ ਦੀ ਓਡੀਐੱਫ ਸਥਿਤੀ ਨੂੰ ਬਣਾਈ ਰੱਖਣ ਦੀ ਦਿਸ਼ਾ ਵਿੱਚ ਕਾਰਜ ਕਰ ਰਿਹਾ ਹੈ।
A new system was created and the decision was also taken to increase 10 per cent seats in education so that opportunities are not reduced, so that a direction of a healthy development could be taken.
ਨਵੀਂ ਵਿਵਸਥਾ ਖੜ੍ਹੀ ਕੀਤੀ ਗਈ ਅਤੇ ਅਵਸਰ ਘੱਟ ਨਾ ਹੋਣ ਇਸ ਲਈ ਸਿੱਖਿਆ ਵਿੱਚ 10% ਸੀਟਾਂ ਵਧਾਉਣ ਦਾ ਵੀ ਫੈਸਲਾ ਕੀਤਾ ਗਿਆ , ਜਿਸ ਤੋਂ ਕਿ ਇੱਕ ਸਵਸਥ ਵਿਕਾਸ ਦੀ ਦਿਸ਼ਾ ਪਕੜੀ ਜਾ ਸਕੇ ।
Friends, I am glad that Jharkhand has done a commendable job in the direction of sanitation.
ਸਾਥੀਓ, ਮੈਨੂੰ ਖੁਸ਼ੀ ਹੈ ਕਿ ਝਾਰਖੰਡ ਨੇ ਸਵੱਛਤਾ ਦੀ ਦਿਸ਼ਾ ਵਿੱਚ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈ।
In a way, it is going to provide a direction to Baba's holy land in terms of technology, research and development.
ਇੱਕ ਤਰ੍ਹਾਂ ਨਾਲ ਭਵਿੱਖ ਦੀ ਤਕਨੀਕ ਐਂਡ ਰਿਸਰਚ ਡੈਵਲਪਮੈਂਟ ਵਿੱਚ ਵੀ ਬਾਬਾ ਦੀ ਪਵਿੱਤਰ ਭੂਮੀ ਦੇਸ਼ ਨੂੰ ਹੁਣ ਦਿਸ਼ਾ ਦੇਣ ਵਾਲੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading