Advertisement - Remove

event - Example Sentences

Popularity:
Difficulty:
ਇਵੇਨ੍ਟ / ਈਵੇਨ੍ਟ
Swachh Shakti-2019 is a national event which aims to bring in to focus the leadership role played by rural women in Swachh Bharat Mission.
ਸਵੱਛ ਸ਼ਕਤੀ – 2019 ਇੱਕ ਰਾਸ਼ਟਰੀ ਆਯੋਜਨ ਹੈ, ਜਿਸ ਦਾ ਉਦੇਸ਼ ਸਵੱਛ ਭਾਰਤ ਮਿਸ਼ਨ ਵਿੱਚ ਗ੍ਰਾਮੀਣ ਔਰਤਾਂ ਵੱਲੋਂ ਨਿਭਾਈ ਗਈ ਲੀਡਰਸ਼ਿਪ ਭੂਮਿਕਾ ਨੂੰ ਉਜਾਗਰ ਕਰਨਾ ਹੈ।
The Prime Minister, Shri Narendra Modi, today addressed an event to mark World Biofuel Day in New Delhi.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਖੇ ਵਿਸ਼ਵ ਬਾਇਓਫਿਊਲ ਦਿਵਸ ਦੇ ਸਮਾਰੋਹ ਨੂੰ ਵਿੱਚ ਸੰਬੋਧਨ ਕੀਤਾ ।
This event not only connects the Silicon Valley with Hyderabad but also show-cases the close ties between the United States of America and India.
ਇਹ ਸਮਾਗਮ ਸਿਰਫ਼ ਸਿਲੀਕੋਨ ਵੈਲੀ ਨੂੰ ਹੈਦਰਾਬਾਦ ਨਾਲ ਜੋੜਦਾ ਹੀ ਨਹੀਂ ਬਲਕਿ ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਦਰਮਿਆਨ ਨਜ਼ਦੀਕੀ ਸਬੰਧਾਂ ਨੂੰ ਵੀ ਦਿਖਾਉਂਦਾ ਹੈ।
This event not only connects the Silicon Valley with Hyderabad but also show-cases the close ties between the United States of America and India.
ਇਹ ਸਮਾਗਮ ਸਿਰਫ਼ ਸਿਲੀਕੋਨ ਵੈਲੀ ਨੂੰ ਹੈਦਰਾਬਾਦ ਨਾਲ ਜੋੜਦਾ ਹੀ ਨਹੀਂ ਬਲਕਿ ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਦਰਮਿਆਨ ਨਜ਼ਦੀਕੀ ਸਬੰਧਾਂ ਨੂੰ ਵੀ ਦਿਖਾਉਂਦਾ ਹੈ।
The Prime Minister, Shri Narendra Modi, today launched the Ease of Doing Business Grand Challenge at an event in Lok Kalyan Marg in New Delhi.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਲੋਕ ਕਲਿਆਣ ਮਾਰਗ ਵਿਖੇ ਆਯੋਜਿਤ ਇਕ ਸਮਾਰੋਹ ਵਿੱਚ ਈਜ਼ ਆਵ੍ ਡੂਇੰਗ ਬਿਜ਼ਨਸ ਗਰੈਂਡ ਚੈਲੰਜ ਦੀ ਸ਼ੁਰੂਆਤ ਕੀਤੀ।
Advertisement - Remove
Namashkar, Dignitaries and invitees assembled in New York State for the inauguration of the Nature Cure Centre, viewers watching this event online and on television.
ਨੇਚਰ ਕਿਓਰ ਸੈਂਟਰ ਦੇ ਉਦਘਾਟਨ ਲਈ ਨਿਊਯਾਰਕ ਸਟੇਟ ਵਿੱਚ ਇਕੱਠੇ ਹੋਏ ਪਤਵੰਤਿਓ ਅਤੇ ਸੱਦੇ ਮਹਿਮਾਨੋ, ਇਸ ਸਮਾਰੋਹ ਨੂੰ ਆਨਲਾਈਨ ਅਤੇ ਟੈਲੀਵਿਜ਼ਨ ‘ਤੇ ਦੇਖ ਰਹੇ ਦਰਸ਼ਕੋ, ਨਮਸ਼ਕਾਰ।
Indeed, in just three years, this event has grown into a world-wide public movement.
ਬਿਨਾ ਸ਼ੱਕ ਸਿਰਫ ਤਿੰਨ ਸਾਲ ਵਿੱਚ ਹੀ, ਇਹ ਪ੍ਰੋਗਰਾਮ ਵਿਸ਼ਵ ਭਰ ਵਿੱਚ ਜਨ ਅੰਦੋਲਨ ਦਾ ਰੂਪ ਧਾਰ ਗਿਆ ਹੈ।
I invite you all to attend it.It will be the biggest ASEAN focussed business event India has ever organised.
ਮੈਂ ਤੁਹਾਨੂੰ ਸਭ ਨੂੰ ਇਸ ਵੱਡੇ ਆਸੀਆਨ ਵਪਾਰਕ ਸੰਮੇਲਨ ਵਿੱਚ ਹਿੱਸਾ ਲੈਣ ਲਈ ਸੱਦਾ ਦਿੰਦਾ ਹਾਂ।
This event is being organized jointly by UGC, AICTE, ICSSR, IGNCA, IGNOU, JNU and SGT University.
ਇਸ ਪ੍ਰੋਗਰਾਮ ਦਾ ਆਯੋਜਨ ਸੰਯੁਕਤ ਤੌਰ ‘ਤੇ ਯੂਜੀਸੀ, ਏਆਈਸੀਟੀਈ, ਆਈਸੀਐੱਸਐੱਸਆਰ, ਆਈਜੀਐੱਨਸੀਏ, ਇਗਨੂ, ਜੇਐੱਨਯੂ ਅਤੇ ਐੱਸਜੀਟੀ ਯੂਨੀਵਰਸਿਟੀ ਵੱਲੋਂ ਕੀਤਾ ਜਾ ਰਿਹਾ ਹੈ।
The Prime Minister, Shri Narendra Modi, today laid the foundation stone of various projects of the Government of India and Government of Jharkhand, at an event in Sindri.
ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨੇ ਅੱਜ ਸਿੰਦਰੀ ਵਿਖੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਭਾਰਤ ਸਰਕਾਰ ਅਤੇ ਝਾਰਖੰਡ ਸਰਕਾਰ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading