Advertisement - Remove

event - Example Sentences

ਇਵੇਨ੍ਟ / ਈਵੇਨ੍ਟ
Arogya Manthan is a two-day event organized by the National Health Authority, to mark the completion of one year of Ayushman Bharat PM-JAY.
ਆਰੋਗਯ ਮੰਥਨ ਇੱਕ ਦੋ ਦਿਨਾ ਪ੍ਰੋਗਰਾਮ ਹੈ ਜਿਸ ਦਾ ਆਯੋਜਨ ਆਯੁਸ਼ਮਾਨ ਭਾਰਤ ਪੀਐੱਮ-ਜੇਏਵਾਈ ਦਾ ਇੱਕ ਸਾਲ ਮੁਕੰਮਲ ਹੋਣ ਤੇ ਕੀਤਾ ਗਿਆ ਹੈ।
And for me to organize this event on Sabarmati River Front is a matter of immense joy.
ਅਤੇ ਸਾਬਰਮਤੀ ਰਿਵਰ ਫ੍ਰੰਟ ’ਤੇ ਇਸ ਪ੍ਰੋਗਰਾਮ ਦਾ ਆਯੋਜਨ ਹੋਣਾ ਮੇਰੇ ਲਈ ਤਾਂ ਦੋਹਰੀ ਖੁਸ਼ੀ ਦਾ ਵਿਸ਼ਾ ਹੈ।
He also noted that todays event was the first such occasion bringing Indias and Mauritian leaders together through a vide link across the Indian Ocean.
ਉਨ੍ਹਾਂ ਨੇ ਇਹ ਵੀ ਕਿਹਾ ਕਿ ਅੱਜ ਦਾ ਪ੍ਰੋਗਰਾਮ ਭਾਰਤ ਅਤੇ ਮਾਰੀਸ਼ਸ ਦੇ ਨੇਤਾਵਾਂ ਨੂੰ ਹਿੰਦ ਮਹਾਸਾਗਰ ਵਿੱਚ ਇੱਕ ਵੀਡੀਓ ਲਿੰਕ ਰਾਹੀਂ ਇਕੱਠੇ ਹੋਣ ਦਾ ਪਹਿਲਾ ਅਵਸਰ ਹੈ।
Prime Minister Modi also expressed his appreciation for the participation of Prime Minister Lee Hsien Loong in the special event to commemorate the 150th birth anniversary of Mahatma Gandhi at the United Nations in New York last month.
ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਮਹੀਨੇ ਨਿਊ ਯਾਰਕ ਸਥਿਤ ਸੰਯੁਕਤ ਰਾਸ਼ਟਰ ਵਿੱਚ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਆਉਣ ਲਈ ਆਯੋਜਿਤ ਵਿਸ਼ੇਸ਼ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਲੀ ਸਿਏਨ ਲੂੰਗ ਦੀ ਭਾਗੀਦਾਰੀ ਦੀ ਵੀ ਸ਼ਲਾਘਾ ਕੀਤੀ ।
With this same belief, my best wishes to all of you. Many congratulations and many thanks to the government for this magnificent event
ਇਸੇ ਇੱਕ ਵਿਸ਼ਵਾਸ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ, ਬਹੁਤ-ਬਹੁਤ ਵਧਾਈ ਅਤੇ ਸਰਕਾਰ ਨੂੰ ਵੀ ਇਸ ਸ਼ਾਨਦਾਰ ਆਯੋਜਨ ਲਈ ਅਨੇਕ-ਅਨੇਕ ਸਾਧੁਵਾਦ ।
Advertisement - Remove
As in previous years, students are also being invited to send their questions for the event online.
ਪਿਛਲੇ ਵਰ੍ਹਿਆਂ ਵਾਂਗ ਪ੍ਰੋਗਰਾਮ ਲਈ ਪੁੱਛੇ ਜਾਣ ਵਾਲੇ ਸਵਾਲ ਵਿਦਿਆਰਥੀਆਂ ਤੋਂ ਮੰਗੇ ਗਏ ਹਨ।
The event shall be organised at the Aeronautical Development Establishment, DRDO at Bengaluru.
ਇਹ ਆਯੋਜਨ ਬੈਂਗਲੁਰੂ ਵਿੱਚ ਡੀਆਰਡੀਓ ਦੇ ਐਰੋਨੌਟੀਕਲ ਡਿਵੈਲਪਮੈਂਟ ਇਸਟੈਬਲਿਸ਼ਮੈਂਟ ਵਿੱਚ ਆਯੋਜਿਤ ਕੀਤਾ ਜਾਵੇਗਾ ।
This will be a unique event to expose different stakeholders of the country to the frontiers of knowledge and innovations in potato research.
ਆਲੂ ਖੋਜ ਵਿੱਚ ਤਾਜ਼ੀ ਜਾਣਕਾਰੀ ਰੱਖਣ ਵਾਲਿਆਂ ਅਤੇ ਇਨੋਵੇਸ਼ਨ ਕਰਨ ਵਾਲੇ ਦੇਸ਼ ਦੇ ਕਈ ਹਿਤਧਾਰਕਾਂ ਨੂੰ ਸਾਹਮਣੇ ਲਿਆਉਣ ਦਾ ਇਹ ਇੱਕ ਵਿਲੱਖਣ ਆਯੋਜਨ ਹੈ।
This will be a unique event to expose different stakeholders of the country to the frontiers of knowledge and innovations in potato research.
ਇਹ ਇੱਕ ਅਜਿਹਾ ਵਿਲੱਖਣ ਪ੍ਰੋਗਰਾਮ ਹੈ ਜਿਸ ਰਾਹੀਂ ਦੇਸ਼ ਦੇ ਵੱਖ-ਵੱਖ ਹਿੱਤਧਾਰਕਾਂ ਨੂੰ ਆਲੂ ਰਿਸਰਚ ਵਿੱਚ ਗਿਆਨ ਅਤੇ ਇਨੋਵੇਸ਼ਨ ਨਾਲ ਜਾਣੂ ਕਰਵਾਇਆ ਜਾ ਸਕੇ।
This mega event has three major components (i) The Potato Conference, (ii) The Agri Expo and (iii) Potato Field Day.
ਇਸ ਮੈਗਾ ਆਯੋਜਨ ਦੇ ਤਿੰਨ ਪ੍ਰਮੁੱਖ ਹਿੱਸੇ ਹਨ- (i) ਆਲੂ ਕਾਨਫਰੰਸ (ii) ਐਗਰੀ ਐਕਸਪੋ ਅਤੇ (iii) ਆਲੂ ਖੇਤ ਦਿਵਸ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading