Advertisement - Remove

event - Example Sentences

ਇਵੇਨ੍ਟ / ਈਵੇਨ੍ਟ
He said that this event marks not only the implementation of reforms concerning one Coal Mining Sector but also marks the beginning of lakhs of employment opportunities for the youth.
ਉਨ੍ਹਾਂ ਕਿਹਾ ਕਿ ਇਹ ਸਮਾਰੋਹ ਸਿਰਫ਼ ਇੱਕ ਕੋਲਾ ਮਾਈਨਿੰਗ ਖੇਤਰ ਵਿੱਚ ਸੁਧਾਰ ਲਾਗੂ ਕਰਨ ਨੂੰ ਹੀ ਨਹੀਂ ਦਰਸਾਉਂਦਾ, ਸਗੋਂ ਇਸ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਲੱਖਾਂ ਮੌਕੇ ਪੈਦਾ ਹੋਣ ਦੀ ਸ਼ੁਰੂਆਤ ਵੀ ਹੋਵੇਗੀ।
"Now every country of the world celebrates IDY and the public has embraced this event and adopting it as a celebration of Indias culture and tradition", he stated.
ਹੁਣ ਦੁਨੀਆ ਦਾ ਹਰ ਦੇਸ਼ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਆਮ ਜਨਤਾ ਨੇ ਇਸ ਆਯੋਜਨ ਨੂੰ ਅਪਣਾ ਲਿਆ ਹੈ ਅਤੇ ਇਸ ਨੂੰ ਭਾਰਤ ਦੇ ਸੱਭਿਆਚਾਰ ਅਤੇ ਪਰੰਪਰਾ ਦੇ ਉਤਸਵ ਦੇ ਰੂਪ ਵਿੱਚ ਮਨਾ ਰਹੀ ਹੈ।
The event was inaugurated virtually which will be live daily from 22nd to 26th June, 2020.
ਇਸ ਈਵੈਂਟ ਦਾ ਉਦਘਾਟਨ ਵਰਚੁਅਲ ਰੂਪ ਨਾਲ ਕੀਤਾ ਗਿਆ, ਜੋ ਕਿ 22 ਤੋਂ 26 ਜੂਨ, 2020 ਤੱਕ ਰੋਜ਼ਾਨਾ ਲਾਈਵ ਰਹੇਗਾ।
The event also provides them an opportunity for interaction with the eminent geoscientists and for understanding the latest trends in Geo-science research.
ਇਹ ਪ੍ਰੋਗਰਾਮ ਉਨ੍ਹਾਂ ਨੂੰ ਉੱਘੇ ਭੂ-ਵਿਗਿਆਨੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਅਨੁਭਵ ਹਾਸਲ ਕਰਨ ਅਤੇ ਭੂ-ਵਿਗਿਆਨ ਖੋਜ ਖੇਤਰ ਦੇ ਨਵੀਨਤਮ ਰੁਝਾਨਾਂ ਨੂੰ ਸਮਝਣ ਦਾ ਅਵਸਰ ਵੀ ਪ੍ਰਦਾਨ ਕਰਦਾ ਹੈ।
A total of 657 scholars participated in this event from around 82 different universities, institutes, and other organizations of India.
ਇਸ ਆਯੋਜਨ ਵਿੱਚ ਭਾਰਤ ਦੇ ਲਗਭਗ 82 ਵਿਭਿੰਨ ਯੂਨੀਵਰਸਿਟੀਆਂ, ਸੰਸਥਾਨਾਂ ਅਤੇ ਹੋਰ ਸੰਗਠਨਾਂ ਦੇ ਕੁੱਲ 657 ਵਿਦਵਾਨਾਂ ਨੇ ਹਿੱਸਾ ਲਿਆ।
Advertisement - Remove
Senior officials of other concerned Ministries joined the event through video conferencing.
ਹੋਰ ਸਬੰਧਿਤ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀਆਂ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ।
The event on 4th July is expected to be witnessed by around 30 lakh devotees worldwide via live webcast.
4 ਜੁਲਾਈ ਨੂੰ ਹੋਣ ਵਾਲੇ ਇਸ ਪ੍ਰੋਗਰਾਮ ਨੂੰ ‘ਲਾਈਵ ਵੈੱਬਕਾਸਟ’ ਜ਼ਰੀਏ ਦੁਨੀਆ ਭਰ ਵਿੱਚ ਲਗਭਗ 30 ਲੱਖ ਭਗਤਾਂ ਦੁਆਰਾ ਦੇਖੇ ਜਾਣ ਦੀ ਸੰਭਾਵਨਾ ਹੈ।
The President was speaking at a virtual event organized by the International Buddhist Confederation on the occasion of the Dharma Chakra Diwas at Rashtrapati Bhavan today (July 4, 2020).
ਰਾਸ਼ਟਰਪਤੀ ਅੱਜ (4 ਜੁਲਾਈ, 2020) ਰਾਸ਼ਟਰਪਤੀ ਭਵਨ ਵਿੱਚ ਧਰਮ ਚੱਕ੍ਰ ਦਿਵਸ ਦੇ ਮੌਕੇ ’ਤੇ ਅੰਤਰਰਾਸ਼ਟਰੀ ਬੋਧੀ ਸੰਘ ਦੁਆਰਾ ਆਯੋਜਿਤ ਇੱਕ ਵਰਚੁਅਲ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।
The President was speaking at a virtual event organized by the International Buddhist Confederation on the occasion of the Dharma Chakra Diwas at Rashtrapati Bhavan today (July 4, 2020).
ਰਾਸ਼ਟਰਪਤੀ ਅੱਜ (4 ਜੁਲਾਈ, 2020) ਰਾਸ਼ਟਰਪਤੀ ਭਵਨ ਵਿੱਚ ਧਰਮ ਚੱਕ੍ਰ ਦਿਵਸ ਦੇ ਅਵਸਰ ’ਤੇ ਅੰਤਰਰਾਸ਼ਟਰੀ ਬੁੱਧ ਸੰਘ ਦੁਆਰਾ ਆਯੋਜਿਤ ਇੱਕ ਵਰਚੁਅਲ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।
The present event is a part of the excellent work that India Inc has done over the past years.
ਵਰਤਮਾਨ ਪ੍ਰੋਗਰਾਮ ਪਿਛਲੇ ਕੁਝ ਵਰ੍ਹਿਆਂ ਦੇ ਦੌਰਾਨ ਇੰਡੀਆ ਇੰਕ ਦੁਆਰਾ ਕੀਤੇ ਗਏ ਉਤਕ੍ਰਿਸ਼ਟ ਕਾਰਜਾਂ ਦਾ ਇੱਕ ਹਿੱਸਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading