Advertisement - Remove

event - Example Sentences

ਇਵੇਨ੍ਟ / ਈਵੇਨ੍ਟ
Thousands of people gathered for the event at the Ramabai Ambedkar Maidan despite continuous rain in the city.
ਲਗਾਤਾਰ ਜਾਰੀ ਵਰਖਾ ਵਿੱਚ ਰਾਮਾਬਾਈ ਅੰਬੇਡਕਰ ਮੈਦਾਨ ਵਿੱਚ ਹੋਏ ਇਸ ਸਮਾਗਮ ਵਿੱਚ ਹਜ਼ਾਰਾਂ ਲੋਕ ਇਕੱਠੇ ਹੋਏ।
Earlier this month, at an event in Bhopal, the Prime Minister had focused on the human element of our brave jawans.
ਇਸ ਮਹੀਨੇ ਭੋਪਾਲ ਵਿੱਚ ਹੋਏ ਇੱਕ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਬਹਾਦਰ ਜਵਾਨਾਂ ਦੇ ਇਨਸਾਨੀਅਤ ਦੇ ਤੱਤਾਂ ‘ਤੇ ਧਿਆਨ ਕੇਂਦਰਿਤ ਕੀਤਾ ਸੀ।
He said that this event is an occasion to honour Sarpanches who have contributed immensely to the movement towards a Clean India.
ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਅਜਿਹੇ ਸਰਪੰਚਾਂ ਦੇ ਸਨਮਾਨ ਕਰਨ ਦਾ ਮੌਕਾ ਹੈ ਜਿਨ੍ਹਾਂ ਨੇ ‘ਕਲੀਨ ਇੰਡੀਆ’ (ਸਵੱਛ ਭਾਰਤ) ਲਹਿਰ ਵਿੱਚ ਬਹੁਤ ਯੋਗਦਾਨ ਪਾਇਆ ਹੈ।
He said that this event is an occasion to honour Sarpanches who have contributed immensely to the movement towards a Clean India.
ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਅਜਿਹੇ ਸਰਪੰਚਾਂ ਦੇ ਸਨਮਾਨ ਕਰਨ ਦਾ ਮੌਕਾ ਹੈ ਜਿਨ੍ਹਾਂ ਨੇ 'ਕਲੀਨ ਇੰਡੀਆ' (ਸਵੱਛ ਭਾਰਤ) ਲਹਿਰ ਵਿੱਚ ਬਹੁਤ ਯੋਗਦਾਨ ਪਾਇਆ ਹੈ।
Some of you may have attended this event several times.
ਤੁਹਾਡੇ ਵਿੱਚੋਂ ਕੁਝ ਲੋਕ ਇਸ ਆਯੋਜਨ ਵਿੱਚ ਕਈ ਵਾਰੀ ਸ਼ਾਮਲ ਹੋਏ ਹੋਣਗੇ।
Advertisement - Remove
This event is in keeping with Prime Minister Narendra Modi’s vision of a New India by 2022.
ਇਹ ਸਮਾਗਮ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘2020 ਤੱਕ ਨਿਊ ਇੰਡੀਆ’ ਵਿਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਕਰਵਾਇਆ ਜਾ ਰਿਹਾ ਹੈ।
We are living in an age where one speech or one event can create multiple memes, forwards.
ਅਸੀਂ ਅਜਿਹੇ ਜੁੱਗ ਵਿੱਚ ਰਹਿ ਰਹੇ ਹਾਂ, ਜਿੱਥੇ ਇੱਕ ਭਾਸ਼ਣ ਜਾਂ ਇੱਕ ਸਮਾਰੋਹ ਅਨੇਕ ਸੱਭਿਆਚਾਰਾਂ ਦੀ ਸਿਰਜਣਾ ਕਰ ਸਕਦਾ ਹੈ।
Over two crore workers at three lakh Common Service Centers across the country witnessed the launch event through video conference
ਦੇਸ਼ ਭਰ ਵਿੱਚ 3 ਲੱਖ ਕਾਮਨ ਸਰਵਿਸ ਸੈਂਟਰਾਂ ਵਿੱਚ 2 ਕਰੋੜ ਤੋਂ ਵੱਧ ਵਰਕਰਾਂ ਨੇ ਵੀਡੀਓ ਕਾਨਫਰੰਸ ਰਾਹੀਂ ਇਸ ਪ੍ਰੋਗਰਾਮ ਨੂੰ ਵੇਖਿਆ।
We are celebrating this event in the beautiful city of Bengaluru.
ਅਸੀਂ ਇਸ ਈਵੈਂਟ ਦਾ ਸੁੰਦਰ ਸ਼ਹਿਰ ਬੈਂਗਲੁਰੂ ਵਿੱਚ ਜਸ਼ਨ ਮਨਾ ਰਹੇ ਹਾਂ।
Once again I congratulate the people of Assam and North East for holding such a big event with great fervour.
ਮੈਂ ਇੱਕ ਵਾਰੀ ਫਿਰ ਅਸਾਮ ਅਤੇ ਉੱਤਰ ਪੂਰਬ ਦੇ ਲੋਕਾਂ ਨੂੰ ਪੂਰੇ ਜੋਸ਼ ਨਾਲ ਏਨਾ ਵੱਡਾ ਸਮਾਰੋਹ ਆਯੋਜਿਤ ਕਰਨ ਲਈ ਵਧਾਈ ਦਿੰਦਾ ਹਾਂ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading