Advertisement - Remove

event - Example Sentences

ਇਵੇਨ੍ਟ / ਈਵੇਨ੍ਟ
Some of you may have attended this event several times.
ਤੁਹਾਡੇ ਵਿੱਚੋਂ ਕੁਝ ਲੋਕ ਇਸ ਆਯੋਜਨ ਵਿੱਚ ਕਈ ਵਾਰੀ ਸ਼ਾਮਲ ਹੋਏ ਹੋਣਗੇ।
This event is in keeping with Prime Minister Narendra Modi’s vision of a New India by 2022.
ਇਹ ਸਮਾਗਮ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘2020 ਤੱਕ ਨਿਊ ਇੰਡੀਆ’ ਵਿਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਕਰਵਾਇਆ ਜਾ ਰਿਹਾ ਹੈ।
We are living in an age where one speech or one event can create multiple memes, forwards.
ਅਸੀਂ ਅਜਿਹੇ ਜੁੱਗ ਵਿੱਚ ਰਹਿ ਰਹੇ ਹਾਂ, ਜਿੱਥੇ ਇੱਕ ਭਾਸ਼ਣ ਜਾਂ ਇੱਕ ਸਮਾਰੋਹ ਅਨੇਕ ਸੱਭਿਆਚਾਰਾਂ ਦੀ ਸਿਰਜਣਾ ਕਰ ਸਕਦਾ ਹੈ।
Over two crore workers at three lakh Common Service Centers across the country witnessed the launch event through video conference
ਦੇਸ਼ ਭਰ ਵਿੱਚ 3 ਲੱਖ ਕਾਮਨ ਸਰਵਿਸ ਸੈਂਟਰਾਂ ਵਿੱਚ 2 ਕਰੋੜ ਤੋਂ ਵੱਧ ਵਰਕਰਾਂ ਨੇ ਵੀਡੀਓ ਕਾਨਫਰੰਸ ਰਾਹੀਂ ਇਸ ਪ੍ਰੋਗਰਾਮ ਨੂੰ ਵੇਖਿਆ।
We are celebrating this event in the beautiful city of Bengaluru.
ਅਸੀਂ ਇਸ ਈਵੈਂਟ ਦਾ ਸੁੰਦਰ ਸ਼ਹਿਰ ਬੈਂਗਲੁਰੂ ਵਿੱਚ ਜਸ਼ਨ ਮਨਾ ਰਹੇ ਹਾਂ।
Advertisement - Remove
I wish to thank the Chief Minister, Siddharamaih ji, and his entire government for his assistance and efforts in organizing this event and making it a big success.
ਇਸ ਈਵੈਂਟ ਦੇ ਆਯੋਜਨ/ ਵੱਡੇ ਪੱਧਰ ‘ਤੇ ਸਫਲ਼ ਬਣਾਉਣ ਲਈ ਸਹਾਇਤਾ ਅਤੇ ਯਤਨਾਂ ਲਈ ਮੈਂ ਮੁੱਖ ਮੰਤਰੀ ਸ੍ਰੀ ਰਮਈਆ ਜੀ ਅਤੇ ਉਨ੍ਹਾਂ ਦੀ ਸਮੁੱਚੀ ਸਰਕਾਰ ਦਾ ਧੰਨਵਾਦ ਕਰਦਾ ਹਾਂ।
The event has been organized by Uttar Pradesh Government to showcase the investment opportunities and potential in the state.
ਇਸ ਸੰਮੇਲਨ ਦਾ ਆਯੋਜਨ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ , ਜਿਸ ਦਾ ਉੱਦੇਸ਼ ਇਸ ਰਾਜ ਵਿੱਚ ਉਪਲੱਬਧ ਨਿਵੇਸ਼ ਮੌਕਿਆਂ ਅਤੇ ਸੰਭਾਵਨਾਵਾਂ ਬਾਰੇ ਨਿਵੇਸ਼ਕਾਂ ਨੂੰ ਜਾਣੂ ਕਰਵਾਉਣਾ ਹੈ ।
The Prime Minister described the public meeting in Daman as a historic event not only in terms of the number of people who have joined him but also in terms of the development projects being launched from there.
ਪ੍ਰਧਾਨ ਮੰਤਰੀ ਨੇ ਦਮਨ ਦੀ ਜਨਤਕ ਸਭਾ ਨੂੰ ਸਿਰਫ ਲੋਕਾਂ ਦੀ ਗਿਣਤੀ ਦੇ ਹਿਸਾਬ ਨਾਲ ਹੀ ਨਹੀਂ ਸਗੋਂ ਉਥੇ ਸ਼ੁਰੂ ਕੀਤੇ ਗਏ ਪ੍ਰੋਜੈਕਟਾਂ ਦੇ ਹਿਸਾਬ ਨਾਲ ਵੀ ਇਕ ਇਤਿਹਾਸਕ ਘਟਨਾ ਮੰਨਿਆ।
The Prime Minister described the public meeting in Daman as a historic event not only in terms of the number of people who have joined him but also in terms of the development projects being launched from there.
ਪ੍ਰਧਾਨ ਮੰਤਰੀ ਨੇ ਦਮਨ ਦੀ ਜਨਤਕ ਸਭਾ ਨੂੰ ਸਿਰਫ ਲੋਕਾਂ ਦੀ ਗਿਣਤੀ ਦੇ ਹਿਸਾਬ ਨਾਲ ਹੀ ਨਹੀਂ ਸਗੋਂ ਉਥੇ ਸ਼ੁਰੂ ਕੀਤੇ ਗਏ ਪ੍ਰੋਜੈਕਟਾਂ ਦੇ ਹਿਸਾਬ ਨਾਲ ਵੀ ਇਕ ਇਤਿਹਾਸਕ ਘਟਨਾ ਮੰਨਿਆ।
In an event organized at the 5th Battalion Camp at Indirapuram in Ghaziabad, the Prime Minister will review the parade of the Central Industrial Security Forces.
ਗ਼ਾਜ਼ੀਆਬਾਦ ਦੇ ਇੰਦਿਰਾਪੁਰਮ ਵਿੱਚ 5ਵੀਂ ਬਟਾਲੀਅਨ ਕੈਂਪ ਵਿਖੇ ਆਯੋਜਿਤ ਇੱਕ ਸਮਾਗਮ ਵਿੱਚ, ਪ੍ਰਧਾਨ ਮੰਤਰੀ ਕੇਂਦਰੀ ਉਦਯੋਗਿਕ ਸੁਰੱਖਿਆ ਬਲਾਂ ਦੀ ਪਰੇਡ ਦਾ ਨਿਰੀਖਣ ਕਰਨਗੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading