Advertisement - Remove

event - Example Sentences

ਇਵੇਨ੍ਟ / ਈਵੇਨ੍ਟ
Just two weeks ago, after the formation of the government, this idea of holding this grand event in Ranchi came to my mind.
ਪਹਿਲਾਂ ਤੋਂ ਉਨ੍ਹਾਂ ਨੂੰ ਕੋਈ ਪਤਾ ਨਹੀਂ ਸੀ, ਦੋ ਸਪਤਾਹ ਪਹਿਲਾਂ ਹੀ, ਨਵੀਂ ਸਰਕਾਰ ਬਣਨ ਤੋਂ ਬਾਅਦ ਰਾਂਚੀ ਵਿੱਚ ਇਤਨਾ ਵੱਡਾ ਪ੍ਰੋਗਰਾਮ ਕਰਨ ਦਾ ਵਿਚਾਰ ਆਇਆ।
The book release event was held at the Balayogi Auditorium, Parliament Library Building.
ਪੁਸਤਕ ਰਿਲੀਜ਼ ਸਮਾਰੋਹ ਦਾ ਆਯੋਜਨ ਬਾਲਯੋਗੀ ਆਡੀਟੋਰੀਅਮ, ਸੰਸਦ ਪੁਸਤਕਾਲਾ ਭਵਨ ਵਿੱਚ ਕੀਤਾ ਗਿਆ।
The book release event was held at the Balayogi Auditorium, Parliament Library Building.
ਪੁਸਤਕ ਰਿਲੀਜ਼ ਸਮਾਰੋਹ ਦਾ ਆਯੋਜਨ ਬਾਲਯੋਗੀ ਆਡੀਟੋਰੀਅਮ, ਸੰਸਦ ਲਾਇਬ੍ਰੇਰੀ ਭਵਨ ਵਿੱਚ ਕੀਤਾ ਗਿਆ।
The event was hosted by Ministry of Information and Broadcasting.
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇਸ ਸਮਾਗਮ ਦੀ ਮੇਜ਼ਬਾਨੀ ਕੀਤੀ ਸੀ।
Prime Minister Shri Modi addressed the Bhutanese youth in a special event organized at the Royal University of Bhutan.
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਭੂਟਾਨ ਦੀ ਰਾਇਲ ਯੂਨੀਵਰਸਿਟੀ ਵਿੱਖੇ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਭੂਟਾਨੀ ਨੌਜਵਾਨਾਂ ਨੂੰ ਸੰਬੋਧਨ ਕੀਤਾ।
Advertisement - Remove
The event was also graced by Prime Minister Dr.Tshering and Honble Members of the National Assembly and National Council of Bhutan.
ਪ੍ਰਧਾਨ ਮੰਤਰੀ ਡਾਕਟਰ ਸ਼ੇਰਿੰਗ ਤੇ ਰਾਸ਼ਟਰੀ ਅਸੈਂਬਲੀ ਦੇ ਮਾਣਯੋਗ ਮੈਂਬਰ ਅਤੇ ਭੂਟਾਨ ਦੀ ਰਾਸ਼ਟਰੀ ਕੌਂਸਲ ਨੇ ਇਸ ਪ੍ਰੋਗਰਾਮ ਦੀ ਸ਼ੋਭਾ ਨੂੰ ਹੋਰ ਵਧਾਇਆ।
The event was part of the ongoing 7th Community Radio Sammelan.
ਇਸ ਸਮਾਰੋਹ ਦਾ ਆਯੋਜਨ 7ਵੇਂ ਕਮਿਊਨਿਟੀ ਰੇਡੀਓ ਸੰਮੇਲਨ ਦੇ ਤਹਿਤ ਕੀਤਾ ਗਿਆ ਹੈ।
Arogya Manthan is a two-day event organized by the National Health Authority, to mark the completion of one year of Ayushman Bharat PM-JAY.
ਦੋ ਦਿਨਾ ਆਰੋਗਯ ਮੰਥਨ ਸਮਾਰੋਹ ਦਾ ਆਯੋਜਨ ਆਯੁਸ਼ਮਾਨ ਭਾਰਤ ਪੀਐੱਮ-ਜੇਏਵਾਈ ਦਾ ਇੱਕ ਸਾਲ ਪੂਰਾ ਹੋਣ ਦੇ ਮੌਕੇ ’ਤੇ ਕੀਤਾ ਜਾ ਰਿਹਾ ਹੈ।
Arogya Manthan is a two-day event organized by the National Health Authority, to mark the completion of one year of Ayushman Bharat PM-JAY.
ਆਰੋਗਯ ਮੰਥਨ ਇੱਕ ਦੋ ਦਿਨਾ ਪ੍ਰੋਗਰਾਮ ਹੈ ਜਿਸ ਦਾ ਆਯੋਜਨ ਆਯੁਸ਼ਮਾਨ ਭਾਰਤ ਪੀਐੱਮ-ਜੇਏਵਾਈ ਦਾ ਇੱਕ ਸਾਲ ਮੁਕੰਮਲ ਹੋਣ ਤੇ ਕੀਤਾ ਗਿਆ ਹੈ।
And for me to organize this event on Sabarmati River Front is a matter of immense joy.
ਅਤੇ ਸਾਬਰਮਤੀ ਰਿਵਰ ਫ੍ਰੰਟ ’ਤੇ ਇਸ ਪ੍ਰੋਗਰਾਮ ਦਾ ਆਯੋਜਨ ਹੋਣਾ ਮੇਰੇ ਲਈ ਤਾਂ ਦੋਹਰੀ ਖੁਸ਼ੀ ਦਾ ਵਿਸ਼ਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading