Advertisement - Remove

ਛੋਟੇ - Example Sentences

chōṭē  chhote
ਸਾਡੇ ਲਈ ਸਭ ਤੋਂ ਅਧਿਕ ਉਪਯੋਗੀ ਇਹ ਸਾਥੀ ਆਪਣੇ ਛੋਟੇ ਜਿਹੇ ਕਾਰੋਬਾਰ ਨੂੰ ਬਚਾ ਸਕਣ,ਚਲਾ ਸਕਣ, ਅਜਿਹਾ ਪਹਿਲਾਂ ਕਦੋਂ ਸੋਚਿਆ ਗਿਆ ਸੀ ?
When did we give a thought about these friends who are so important and run their small businesses for us
ਸ਼੍ਰੀ ਮੋਦੀ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਗ੍ਰੇਟਰ ਇੰਫਾਲ ਦੇ ਇਲਾਵਾ ਰਾਜ ਦੇ 25 ਛੋਟੇ ਸ਼ਹਿਰਾਂ ਅਤੇ 1700 ਪਿੰਡਾਂ ਨੂੰ ਵੀ ਲਾਭ ਹੋਵੇਗਾ।
Shri Modi said that apart from Greater Imphal, the project would benefit 25 small towns and 1700 villages in the state.
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਛੋਟੇ ਕਾਰੀਗਰਾਂ ਨੂੰ ਵੱਡੇ ਉਦਯੋਗਾਂ ਨਾਲ ਜੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
They should try to link small artisans with big industries, he added..
ਮਾਲ ਇਕੱਠਾ ਕਰਨ ਵਾਲਿਆਂ ਦੀ ਲੋੜ ਇਸ ਲਈ ਜ਼ਰੂਰੀ ਹੈ ਤਾਕਿ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਚੰਗੇ ਪੱਧਰ ਦੀ ਅਰਥਵਿਵਸਥਾ ਦਾ ਪ੍ਰਬੰਧ ਹੋ ਸਕੇ।
The presence of aggregators is imperative to bring about economies of scale for the small and marginal farmers.
ਜਿਸ ਵਿੱਚ ਕਿਸੇ ਵੀ ਨਵੇਂ ਛੋਟੇ ਕਾਰੋਬਾਰ ਲਈ 10,000 ਰੁਪਏ ਤੱਕ ਦੀ ਇੱਕ-ਵਾਰੀ ਗ੍ਰਾਂਟ ਸਹਾਇਤਾ ਹੋਵੇਗੀ ਅਤੇ 50000 ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਵੇਗਾ।
10,000 will be provided for any new small business loans of up to Rs.50,000 that are availed.
Advertisement - Remove
ਪਰ ਅਜਿਹਾ ਸਹਿਯੋਗ ਛੋਟੇ ਅਤੇ ਦਰਮਿਆਨੇ ਉੱਦਮਾਂ ਤੱਕ ਚੱਲਦਾ ਹੈ।
However, such cooperation could go upto small and medium enterprises.
ਇਸ ਲਈ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਜ਼ਰੂਰੀ ਹੈ ਕਿ ਉਹ ਆਪਣੇ ਕੇਸੀਸੀ (ਕਿਸਾਨ ਕ੍ਰੈਡਿਟ ਕਾਰਡ) ਨੂੰ ਬਣਾ ਕੇ ਰੱਖਣ।
It is, therefore, needful for the small and marginal farmers to keep their KCCs alive, the Survey adds.
ਦੇਸ਼ਭਰ ਦੇ ਲੋਕ ਮਜ਼ਦੂਰੀ ਲਈ ਇੱਥੇ ਆਉਂਦੇ ਹਨ ਅਤੇ ਇੱਕ - ਇੱਕ , ਛੋਟੇ - ਛੋਟੇ ਕਮਰੇ ਵਿੱਚ 15 - 15 , 20 - 20 ਲੋਕ ਰਹਿੰਦੇ ਹਨ।
Workers from across the country come here to work and 15-20 people live in one small room.
ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ ਦੇਸ਼ਭਰ ਵਿੱਚ ਲਗਭਗ ਸਾਢੇ 9 ਕਰੋੜ ਮਹਿਲਾ ਉੱਦਮੀਆਂ ਨੇ ਛੋਟੇ - ਛੋਟੇ ਕਾਰੋਬਾਰਾਂ ਲਈ ਬਿਨਾਂ ਗਾਰੰਟੀ ਦਾ ਕਰਜ਼ਾ ਪ੍ਰਾਪਤ ਕੀਤਾ ਹੈ ।
Nearly 9.5 crore women entrepreneurs of the country have obtained loans for their small businesses without any bank guarantee.
ਵਿਸ਼ੇਸ਼ ਤੌਰ ‘ਤੇ ਦੇਸ਼ ਦੇ ਛੋਟੇ ਅਤੇ ਮਝਲੇ ਉੱਦਮੀ ਆਪਣੇ ਪ੍ਰਚਾਰ-ਪ੍ਰਸਾਰ ‘ਤੇ ਉਨ੍ਹਾਂ ਖਰਚ ਨਹੀਂ ਕਰ ਸਕਦੇ ਹਨ।
The small and medium entrepreneurs often find it difficult to advertise and market their products due to financial constraints.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading