Advertisement - Remove

ਘਰ - Example Sentences

Popularity:
Difficulty:
ghara  ghara
ਹੁਣ ਜਿਵੇਂ, ਸ਼ਹਿਰਾਂ ਦੀ ਤਰ੍ਹਾਂ ਹੀ ਪਿੰਡ ਵਿੱਚ ਵੀ ਹਰ ਘਰ ਵਿੱਚ ਸਸਤਾ ਅਤੇ ਤੇਜ਼ ਇੰਟਰਨੈੱਟ ਹੋਣਾ ਜ਼ਰੂਰੀ ਹੈ।
For example, it is important to have cheap and fast internet in every household in the villages just like in the cities.
ਤੁਸੀਂ ਸਾਵਧਾਨੀ ਵਰਤੋਗੇ, ਤਾਂ ਤੁਹਾਡਾ ਪਿੰਡ, ਤੁਹਾਡਾ ਘਰ ਇਸ ਸੰਕ੍ਰਮਣ ਤੋਂ ਬਚਿਆ ਰਹੇਗਾ।
If you take precautions, then your village and your home will be protected from this virus.
ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਨਵੇਂ ਪਰਿਦ੍ਰਿਸ਼ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦਾ ਉਦੇਸ਼ ਆਪਣੇ ਸਿਹਤ-ਲਾਭਾਂ ਉੱਤੇ ਧਿਆਨ ਕੇਂਦ੍ਰਿਤ ਕਰਨਾ ਅਤੇ ਯੋਗ ਦਿਵਸ ਦੇ ਮੌਕੇ ‘ਤੇ ਘਰ ਵਿੱਚ ਯੋਗ ਕਰਨਾ ਹੈ।
While giving the vote of thanks Secretary, Ministry of AYUSH Vaidya Rajesh Kotecha said that in the new scenario, the aim of IDY is to focus on its health- rewards and to do Yoga at home on Yoga Day.
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਅਸੀਂ ਸਾਰਿਆਂ ਨੂੰ ਵੱਡੇ ਆਯੋਜਨ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਪੂਰੇ ਪਰਿਵਾਰ ਦੇ ਨਾਲ ਘਰ ਵਿੱਚ ਹੀ ਯੋਗ ਦਾ ਅਭਿਆਸ ਕਰਨਾ ਚਾਹੀਦਾ ਹੈ।
Today, all of us should stay away from large gathering and practice yoga at home with our families.
ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗ ਪਰਿਵਾਰਿਕ ਬੰਧਨ ਨੂੰ ਮਜ਼ਬੂਤ ਕਰਦਾ ਹੈ ਕਿਉਂਕਿ ਪਰਿਵਾਰ ਵਿੱਚ ਬੱਚੇ, ਜਵਾਨ, ਬਜ਼ੁਰਗ ਯੋਗ ਦਾ ਅਭਿਆਸ ਕਰਨ ਲਈ ਇਕੱਠੇ ਹੁੰਦੇ ਹਨ ਅਤੇ ਇਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਦਾ ਪ੍ਰਵਾਹ ਹੁੰਦਾ ਹੈ।
Yoga promotes family bonding as children, youngsters, elders in family come together to practise yoga, there is a flow of positive energy in home.
Advertisement - Remove
ਘਰ ਵਿੱਚ ਕੁਆਰੰਟੀਨ ਦੇ ਵਿਕਲਪ ਨਾਲ ਕੋਈ ਬਹੁਤੇ ਪ੍ਰਭਾਵਸ਼ਾਲੀ ਅਤੇ ਇੱਛਤ ਨਤੀਜੇ ਨਾ ਨਿੱਕਲ ਸਕੇ ਕਿਉਂਕਿ ਇਲਾਕਾ ਬਹੁਤ ਤੰਗ ਹੋਣ ਕਾਰਨ ਜਗ੍ਹਾ ਦੀਆਂ ਬਹੁਤ ਸੀਮਾਵਾਂ ਸਨ, ਇਸੇ ਲਈ ਸਾਰੇ ਉਪਲਬਧ ਸਕੂਲਾਂ, ਜੰਞ ਘਰਾਂ, ਸਪੋਰਟਸ ਕੰਪਲੈਕਸ ਆਦਿ ਵਿੱਚ ਸੰਸਥਾਗਤ ਕੁਆਰੰਟੀਨ ਸੁਵਿਧਾਵਾਂ ਬਣਾਈਆਂ ਗਈਆਂ।
As the option of home quarantine could not effectively produce the desired outcomes due to the space limitations in the congested area, institutional quarantine facilities were created in all available schools, marriage halls, sports complexes, etc.
ਅੱਜ ਅਸੀਂ ਸਭ ਸਾਮੂਹਿਕ ਪ੍ਰੋਗਰਾਮਾਂ ਤੋਂ ਦੂਰ ਰਹਿ ਕੇ, ਘਰ ਵਿੱਚ ਹੀ ਆਪਣੇ ਪਰਿਵਾਰ ਨਾਲ ਮਿਲ ਕੇ ਯੋਗ ਕਰ ਰਹੇ ਹਾਂ।
Today we are practising Yoga together with our family at our homes, staying away from mass gatherings.
ਬੱਚੇ ਹੋਣ, ਵੱਡੇ ਹੋਣ, ਜਵਾਨ ਹੋਣ, ਪਰਿਵਾਰ ਦੇ ਬਜ਼ੁਰਗ ਹੋਣ, ਸਾਰੇ ਜਦੋਂ ਇਕੱਠੇ ਯੋਗ ਦੇ ਮਾਧਿਅਮ ਨਾਲ ਜੁੜਦੇ ਹਨ, ਤਾਂ ਪੂਰੇ ਘਰ ਵਿੱਚ ਇੱਕ ਊਰਜਾ ਦਾ ਸੰਚਾਰ ਹੁੰਦਾ ਹੈ।
When children, grown-ups, youngsters, or the elderly, everyone is connected through Yoga, there is a flow of energy in the entire house.
ਮੱਧ ਪ੍ਰਦੇਸ਼: ਪਿਛਲੇ 24 ਘੰਟਿਆਂ ਵਿੱਚ ਰਾਜ ਅੰਦਰ ਕੋਰੋਨਾ ਦੇ 175 ਨਵੇਂ ਮਰੀਜ਼ ਸਾਹਮਣੇ ਆਏ ਹਨ ਪਰ ਇਸ ਦੇ ਨਾਲ ਹੀ 200 ਮਰੀਜ਼ ਠੀਕ ਹੋਣ ਤੋਂ ਬਾਅਦ ਆਪਣੇ ਘਰ ਵਾਪਸ ਚਲੇ ਗਏ।
Madhya Pradesh: 175 new Corona patients have been reported in the state in the last 24 hours but at the same time 200 patients went back home after recovery.
ਲੱਖਾਂ ਪਿੰਡ, 85 ਕਰੋੜ ਲੋਕਾਂ ਦੇ ਘਰ ਕੋਰੋਨਾਵਾਇਰਸ ਤੋਂ ਲਗਭਗ ਅਛੂਤੇ ਹਨ।
He said that lakhs of villages, home to 85 crore people, remain almost untouched by Coronavirus.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading