Advertisement - Remove

ਘਰ - Example Sentences

Popularity:
Difficulty:
ghara  ghara
ਅਤੇ ਆਪਣੇ ਰਾਜ ਦਾ ਕੋਈ ਇੱਕ-ਅੱਧਾ ਵੀ ਜੋ ਵੀਰ ਸ਼ਹੀਦ ਹੋਇਆ ਹੋਵੇਗਾ, ਉਸ ਦਾ ਨਾਮ ਪੜ੍ਹ ਕੇ, ਲਿਖ ਕੇ ਲੈ ਜਾਣਾ, ਆਪਣੇ ਘਰ ’ਤੇ।
And if you see some of the brave martyrs from your home state, you can read and write down the name and take home.
ਉਸ ਨੇ ਇਸ ਔਰਤ ਦੁਆਰਾ ਮੰਗੀਆਂ ਦਵਾਈਆਂ ਇਕੱਠੀਆਂ ਕੀਤੀਆਂ ਅਤੇ ਉਸ ਦੇ ਘਰ ਦੇਣ ਲਈ ਚਲਾ ਗਿਆ।
He collected the medicines, as she asked and set out to deliver the same at her house.
ਉਸ ਦਿਨ ਤੋਂ ਬਾਅਦ ਫਾਰਮਾਸਿਸਟ ਇਸ ਬਿਮਾਰ ਅਤੇ ਬਜ਼ੁਰਗ ਜੋੜੀ ਨੂੰ ਉਸ ਦੇ ਘਰ ਹੀ ਦਵਾਈਆਂ ਪਹੁੰਚਾ ਰਿਹਾ ਹੈ।
Since then, pharmacist has been delivering medicines to the sick and elderly at their doorstep.
ਘਰ ਅੰਦਰ ਕੁਆਰੰਟੀਨ ਕੀਤੇ ਨਾਗਰਿਕਾਂ ਉੱਤੇ ਨਿਗਰਾਨੀ ਰੱਖਣ ਵਾਲੇ ਡੈਸ਼ਬੋਰਡ ਨੂੰ ਹੇਠਾਂ ਇੱਕ ਚਿੱਤਰ ਰਾਹੀਂ ਦਰਸਾਇਆ ਜਾਂਦਾ ਹੈ: ਘਰ ਅੰਦਰ ਕੁਆਰੰਟੀਨ ਕੀਤੇ ਨਾਗਰਿਕਾਂ ਦੀ ਰੀਅਲਟਾਈਮ ਟ੍ਰੈਕਿੰਗ ਹੇਠਾਂ ਦਰਸਾਈ ਜਾਂਦੀ ਹੈ: ****
An illustration of the dashboard monitoring home quarantined citizens is given below: Real-time Tracking of the movements of home-quarantined citizens is shown below: Real-time Tracking of the movements of home-quarantined citizens is shown below:
ਇਹ ਸਾਰੇ ਘਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਆਪ ਅਤੇ ਫੋਨਾਂ ਨੂੰ ਸੈਨੀਟਾਈਜ਼ ਕਰਦੇ ਹਨ।
All of them sanitise themselves and their phones before entering their homes.
Advertisement - Remove
ਟੈਗੋਰ ਦੇ ਕੰਮ ਅਤੇ ਉਨ੍ਹਾਂ ਦੇ ਘਰ ਤੋਂ ਇਸ ਵਰਚੁਅਲ ਟੂਰ ਦੁਆਰਾ ਉਨ੍ਹਾਂ ਦਾ ਸੰਪੂਰਨ ਸਾਹਿਤਕ ਸਫ਼ਰ ਪੇਸ਼ ਕਰਨ ਲਈ ਮੈਂ ਮਾਣ ਮਹਿਸੂਸ ਕਰਦਾ ਹਾਂ।
I feel proud to present Tagores works and his complete literary journey through this virtual tour from their home.
ਇੱਕ ਸਥਾਨਕ ਘਰ ਵਿੱਚ ਰਹਿਣਾ ,ਸਥਾਨਕ ਕਲਾਂ ਨੂੰ ਸਿੱਖਣਾ, ਭੋਜਨ ਬਨਾਉਣਾ ‘ਤੇ ਇੱਕ ਸਮਾਜਿਕ ਭਾਈਚਾਰੇ ਨਾਲ ਕੁਝ ਗਤੀਵਿਧੀਆਂ ਜੋ ਹਮੇਸ਼ਾ ਯਾਦ ਰਹਿਣਗੀਆਂ।
Staying in a local home stay, learning a local art, cooking a meal, volunteer with a community are some activities that will remain in memories.
ਅਜਿਹਾ ਕਰਕੇ ਹਰਿਆਣਾ ਉਨ੍ਹਾਂ ਪ੍ਰਮੁੱਖ ਰਾਜਾਂ ਵਿੱਚ ਸ਼ਾਮਲ ਹੋ ਜਾਵੇਗਾ ਜਿੱਥੇ ਹਰ ਗ੍ਰਾਮੀਣ ਘਰ ਵਿੱਚ ਟੂਟੀ ਕਨੈਕਸ਼ਨ ਮੁਹੱਈਆ ਕਰਵਾਉਣ ਦੇ ਖਾਹਿਸ਼ੀ ਟੀਚੇ ਪੂਰੇ ਹੋਣੇ ਹਨ।
By doing so, Haryana will be among the leading states to accomplish the ambitious target of providing tap connection to each rural household.
ਮੰਤਰੀ ਨੇ ਕਿਹਾ ਕਿ ਜੰਮੂ ਕਸ਼ਮੀਰ ਅਤੇ ਲੱਦਾਖ ਦੇ ਬਿਨੈਕਾਰ ਘਰ ਤੋਂ ਆਰਟੀਆਈ ਅਰਜ਼ੀਆਂ ਦਾਖਲ ਕਰ ਸਕਦੇ ਹਨ ਅਤੇ ਇੱਥੋਂ ਤੱਕ ਕਿ ਸੀਆਈਸੀ ਨੂੰ ਅਪੀਲ ਕਰਨ ਲਈ ਵੀ ਕਿਸੇ ਨੂੰ ਬਾਹਰ ਨਹੀਂ ਜਾਣਾ ਪਵੇਗਾ।
The Minister said that applicants from JK and Ladakh can file RTI applications from home and no one has to travel outside even for appeals to the CIC.
ਦੋਵੇਂ ਕੇਂਦਰ ਸ਼ਾਸਿਤ ਪ੍ਰਦੇਸਾਂ ਦੇ ਬਿਨੈਕਾਰ ਮਨੋਨੀਤ ਅਧਿਕਾਰੀਆਂ ਅੱਗੇ ਪਹਿਲੀ ਅਪੀਲ ਦਾਇਰ ਕਰ ਸਕਦੇ ਹਨ ਅਤੇ ਸੀਆਈਸੀ ਸਾਹਮਣੇ ਦੂਜੀ ਅਪੀਲ ਲਈ ਘਰ ਤੋਂ ਸੁਣਵਾਈ ਦੀ ਸਹੂਲਤ ਲੈ ਸਕਦੇ ਹਨ।
Applicants from both the UTs can file first appeal before the Officers designated by them and can avail the facility of hearing from home for 2nd appeal before the CIC.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading