Advertisement - Remove

ਘਰ - Example Sentences

Popularity:
Difficulty:
ghara  ghara
ਤੂਫ਼ਾਨ ਨਾਲ ਅਨੇਕਾਂ ਘਰ ਤਬਾਹ ਹੋ ਗਏ।
Many houses were razed by the storm.
ਕੈਲੰਡਰ ਐੱਨਸੀਈਆਰਟੀ ਦੁਆਰਾ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀ ਅਗਵਾਈ ਹੇਠ ਵਿਕਸਿਤ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਨੂੰ ਕੋਵਿਡ -19 ਦੇ ਕਾਰਨ ਘਰ ਵਿੱਚ ਰਹਿਣ ਦੌਰਾਨ ਆਪਣੇ ਮਾਪਿਆਂ ਅਤੇ ਅਧਿਆਪਕਾਂ ਦੀ ਸਹਾਇਤਾ ਨਾਲ ਵਿਦਿਅਕ ਗਤੀਵਿਧੀਆਂ ਰਾਹੀਂ ਸਾਰਥਕ ਰੂਪ ਵਿੱਚ ਆਹਰੇ ਲਾਇਆ ਜਾ ਸਕੇ।
The calendar has been developed by the NCERT under the guidance of the MHRD to engage students meaningfully during their stay at home due to COVID-19 through educational activities with the help of their parents and teachers.
ਇਸ ਮੌਕੇ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਘਰ ਦੇ ਬਾਂਸ ਨੂੰ ਵਣ ਕਾਨੂੰਨ ਦੇ ਦਾਇਰੇ ਤੋਂ ਬਾਹਰ ਕੱਢਦੇ ਹੋਏ ਸਦੀਆਂ ਪੁਰਾਣੇ ਵਣ ਕਾਨੂੰਨ ਵਿੱਚ ਸੋਧ ਕੀਤੀ ਹੈ।
Sensing this opportunity, the Government has amended the century old Forest Act by taking home grown bamboo out of the purview of the Forest Act.
ਕੇਰਲ: ਕੋਲਮ ਦੇ ਪਰਿਪੱਲੀ ਮੈਡੀਕਲ ਕਾਲਜ ਵਿੱਚ ਦਾਖਲ ਸਭ ਤੋਂ ਛੋਟੀ ਉਮਰ ਦੇ ਪੰਜ ਸਾਲਾ ਬੱਚੇ ਦੇ ਕੋਵਿਡ ਦੀ ਪੁਸ਼ਟੀ ਤੋਂ ਬਾਅਦ ਅੱਜ ਉਸ ਨੂੰ ਸਿਹਤਯਾਬ ਹੋਣ ਤੇ ਘਰ ਭੇਜਿਆ ਗਿਆ।
Kerala: The youngest baby, a five-day old, who was confirmed with Covid-19 in the state recovered from the disease and returned to home from Parippally Medical College in Kollam.
ਸ਼੍ਰੀ ਸ਼ੇਖਾਵਤ ਨੇ ਜ਼ੋਰ ਦੇ ਕੇ ਕਿਹਾ ਕਿ ਹਰ ਗ੍ਰਾਮੀਣ ਘਰ ਨੂੰ ਪੀਣ ਯੋਗ ਪਾਣੀ ਦੀ ਸਪਲਾਈ ਕਰਨਾ ਰਾਸ਼ਟਰੀ ਤਰਜੀਹ ਹੈ ਅਤੇ ਰਾਜ ਨੂੰ ਟੀਚੇ ਨੁੰ ਨਿਰਧਾਰਿਤ ਸਮੇਂ ਵਿੱਚ ਪੂਰਾ ਕਰਨ ਲਈ ਯਤਨ ਕਰਨੇ ਚਾਹੀਦੇ ਹਨ।
Shri Shekhawat stressed that providing potable water to every rural household is a national priority and the State should make efforts to accomplish the goal in time-bound manner.
Advertisement - Remove
ਤੁਸੀਂ ਸੋਚੋ, ਕੀਮਤ ਘੱਟ ਹੋਣ ਨਾਲ , ਦੇਸ਼ਭਰ ਵਿੱਚ ਕਰੋੜਾਂ ਦੀ ਗਿਣਤੀ ਵਿੱਚ LED ਬਲਬ ਘਰ - ਘਰ ਪੁੱਜੇ ਹਨ , ਸਟ੍ਰੀਟ ਲਾਈਟਾਂ ਵਿੱਚ ਲਗ ਰਹੇ ਹਨ।
Lowering the price of LED bulbs has helped it to reach crores of houses all over the country and these are now being installed as street lights.
ਰਾਜ ਵਿੱਚ ਹਰੇਕ ਘਰ ਨੂੰ ਪਾਈਪ ਰਾਹੀਂ ਪਾਣੀ ਦੀ ਸਪਲਾਈ ਦੇਣ ਦੇ ਕੰਮ ਨੂੰ ਤੇਜ਼ ਕਰਨਾ ਪਵੇਗਾ।
The State has to accelerate the work of providing piped water supply to every household.
ਸ਼੍ਰੀ ਸੇਖਾਵਤ ਨੇ ਦੋਹਰਾਇਆ ਕਿ ਹਰੇਕ ਘਰ ਨੂੰ ਪੀਣ ਯੋਗ ਪਾਣੀ ਦੇਣਾ ਰਾਸ਼ਟਰੀ ਤਰਜੀਹ ਹੈ।
Shri Shekhawat reiterated that providing potable water to every household is a national priority.
ਬਿਨਾ ਮਾਸਕ ਜਾਂ ਫੇਸਕਵਰ ਦੇ ਘਰ ਤੋਂ ਬਾਹਰ ਨਿਕਲਣ ਦੀ ਅਜੇ ਕਲਪਨਾ ਕਰਨਾ ਵੀ ਸਹੀ ਨਹੀਂ ਹੈ।
We must not go out of the house without a mask or a face-cover.
ਇਨ੍ਹਾਂ ਵਿੱਚੋਂ ਜ਼ਿਆਦਾਤਰ ਉਹ ਸ਼੍ਰਮਿਕ ਹਨ ਜੋ ਲੌਕਡਾਊਨ ਦੇ ਦੌਰਾਨ ਆਪਣੇ ਘਰ ਵਾਪਸ ਪਰਤੇ ਹਨ।
Most of them are the migrant labour who have returned to their homes during lockdown.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading