Advertisement - Remove

ਘਰ - Example Sentences

Popularity:
Difficulty:
ghara  ghara
ਉਨ੍ਹਾਂ ਕਿਹਾ ਹਿਮਾ ਦਾਸ ਅਤੇ ਉਸ ਵਰਗੇ ਹੋਰ ਨੌਜਵਾਨ ਜਿਹੜੇ ਖੇਡਾਂ ਵਿੱਚ ਮੈਡਲ ਜਿੱਤ ਕੇ ਘਰ ਲਿਆ ਰਹੇ ਹਨ, ਉਹੋ ਨਵੇਂ ਭਾਰਤ ਦੀ ਪ੍ਰਤੀਨਿਧਤਾ ਕਰਦੇ ਹਨ।
He said Hima Das, and other youngsters like her who are bringing home sporting medals, represent New India.
ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 2022 ਤੱਕ ਹਰੇਕ ਬੇਘਰ ਵਿਅਕਤੀ ਨੂੰ ਘਰ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਲਈ ਕਾਰਜ ਤੇਜ਼ੀ ਨਾਲ ਪ੍ਰਗਤੀ ਕਰ ਰਿਹਾ ਹੈ।
Addressing the gathering, Prime Minister said that work is progressing at a fast pace to ensure that every homeless person has a house by 2022.
ਗ਼ਰੀਬਾਂ ਦੇ ਘਰ ਗੈਸ ਦਾ ਚੁੱਲ੍ਹਾ ਪਹੁੰਚਾਉਣ ਲਈ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ,
the Pradhan Mantri Ujjwala Scheme for gas connections in the homes of the poor,
i) ਸਮੁੰਦਰੀ ਲੁਟੇਰਿਆਂ ਦੀ ਕੈਦ ਵਿੱਚ ਬੰਧਕ ਰਹਿਣ ਵਾਲੇ ਮੱਲਾਹਾਂ ਨੂੰ ਉਨ੍ਹਾਂ ਦੀ ਰਿਹਾਈ ਤੇ ਸੁਰੱਖਿਅਤ ਘਰ ਵਾਪਸੀ ਤੱਕ ਦੀਆਂ ਤਨਖ਼ਾਹਾਂ ਮਿਲਣਗੀਆਂ;
a) seafarers held in hostage captivity of pirates will receive wages till they are released and reach home back safely;
ਸਮਾਰਕ ‘ਤੇ ਅਜਾਇਬ ਘਰ ਡਾ ਅੰਬੇਡਕਰ ਦੇ ਬੇਮਿਸਾਲ ਜੀਵਨ ਅਨੁਭਵ ਅਤੇ ਉਨ੍ਹਾਂ ਦੇ ਭਾਰਤ ਪ੍ਰਤੀ ਯੋਗਦਾਨ ਨੂੰ ਸਥਿਰ ਮੀਡੀਆ, ਗਤੀਸ਼ੀਲ ਮੀਡੀਆ, ਆਡਿਓ-ਵਿਜੂਅਲ ਸਮੱਗਰੀ ਅਤੇ ਮਲਟੀਮੀਡੀਆ ਟੈਕਨੋਲੋਜੀ ਦੇ ਵਿਆਪਕ ਉਪਯੋਗ ਰਾਹੀਂ ਦਰਸਾਉਣ ਦਾ ਇਰਾਦਾ ਰੱਖਦਾ ਹੈ।
The museum at the memorial intends to create an immersive experience into the life of Dr. Ambedkar, and his contribution to India, through extensive use of static media, dynamic media, audio-visual content, and multimedia technologies.
Advertisement - Remove
ਸਮਾਰਕ 'ਤੇ ਅਜਾਇਬ ਘਰ ਡਾ ਅੰਬੇਡਕਰ ਦੇ ਬੇਮਿਸਾਲ ਜੀਵਨ ਅਨੁਭਵ ਅਤੇ ਉਨ੍ਹਾਂ ਦੇ ਭਾਰਤ ਪ੍ਰਤੀ ਯੋਗਦਾਨ ਨੂੰ ਸਥਿਰ ਮੀਡੀਆ, ਗਤੀਸ਼ੀਲ ਮੀਡੀਆ, ਆਡਿਓ-ਵਿਜੂਅਲ ਸਮੱਗਰੀ ਅਤੇ ਮਲਟੀਮੀਡੀਆ ਟੈਕਨੋਲੋਜੀ ਦੇ ਵਿਆਪਕ ਉਪਯੋਗ ਰਾਹੀਂ ਦਰਸਾਉਣ ਦਾ ਇਰਾਦਾ ਰੱਖਦਾ ਹੈ।
The museum at the memorial intends to create an immersive experience into the life of Dr. Ambedkar, and his contribution to India, through extensive use of static media, dynamic media, audio-visual content, and multimedia technologies.
ਇਹ ਨਦੀ ਰਿਸਪਨਾ ਪੁਲ ਤੋਂ ਹੁੰਦੇ ਹੋਏ ਆਉਂਦੀ ਹੈ ਅਤੇ ਮੇਰੇ ਘਰ ਤੱਕ ਵੀ ਆਉਂਦੀ ਹੈ।
The river flows under the Rispana Bridge before passing by my home.
ਆਸਟ੍ਰੇਲੀਆ ਭਾਰਤੀ ਮੂਲ ਦੇ ਲਗਭਗ ਅੱਧਾ ਮੀਲੀਅਨ ਲੋਕਾਂ ਲਈ ਇੱਕ ਘਰ ਵੀ ਹੈ।
Australia is also home to nearly half-a-million people of Indian origin.
ਇਸ ਪ੍ਰੋਗਰਾਮ ਦਾ ਉਦੇਸ਼ ਪੋਸ਼ਣ ਸੰਦੇਸ਼ ਨੂੰ ਹਰ ਘਰ ਤੱਕ ਲੈਕੇ ਜਾਣਾ ਹੈ।
The programme is aimed towards taking the message of nutrition to every household.
ਇਸ ਪ੍ਰੋਗਰਾਮ ਦਾ ਉਦੇਸ਼ ਪੋਸ਼ਣ ਸੰਦੇਸ਼ ਨੂੰ ਹਰ ਘਰ ਤੱਕ ਲੈਕੇ ਜਾਣਾ ਹੈ।
The programme is aimed towards taking the message of nutrition to every household.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading