Advertisement - Remove

ਘਰ - Example Sentences

Popularity:
Difficulty:
ghara  ghara
ਭਾਈਓ ਅਤੇ ਭੈਣੋਂ, ਨਿਊ ਇੰਡੀਆ ਵਿੱਚ ਹਰ ਪਿੰਡ ਤੱਕ ਹੀ ਬਿਜਲੀ ਨਹੀਂ ਪਹੁੰਚੇਗੀ ਬਲਕਿ ਨਿਊ ਇੰਡੀਆ ਦੇ ਹਰ ਘਰ ਵਿੱਚ ਬਿਜਲੀ ਦਾ ਕੁਨੈਕਸ਼ਨ ਵੀ ਹੋਵੇਗਾ ।
Brothers and sisters, in New India not only every village will have electricity, but every household in New India will also have an electricity connection.
ਇਹ ਸਕੀਮ ਉਨ੍ਹਾਂ ਪੈਨਸ਼ਨਰਾਂ ਦੀ ਮਦਦ ਕਰੇਗੀ, ਜਿਹੜੇ ਬਜ਼ੁਰਗ ਅਤੇ ਸਰੀਰਕ ਤੌਰ ‘ਤੇ ਕਮਜ਼ੋਰ ਹਨ। ਅਜਿਹੇ ਪੈਨਸ਼ਨਰ ਘਰ ਜਾਂ ਬਾਹਰ ਕਿਤੇ ਵੀ ਆਪਣੇ ਘਰ ਬੈਠ ਕੇ ਆਪਣੇ ਜੀਵਨ ਸਰਟੀਫਿਕੇਟ ਜਮ੍ਹਾਂ ਕਰ ਸਕਦੇ ਹਨ।
The scheme benefits pensioners specially the old and infirm who can submit life certificate from the comfort of their homes anywhere in the country or abroad.
28 ਕਰੋੜ LED ਅੱਜ ਇਸ ਦੇਸ਼ ਵਿੱਚ ਪਹੁੰਚੇ, 14 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ, ਜਿਸ ਦੇ ਘਰ ਵਿੱਚ LED ਦਾ ਬਲਬ ਲੱਗਾ ਹੈ, ਉਸ ਦੀ ਬੱਚਤ ਹੋਈ।
28 crore LED bulbs have been given to Indian households, more than 14 thousand crore rupees have been saved, in those houses where LED bulbs have been installed.
ਉਨ੍ਹਾਂ ਕਿਹਾ ਕਿ ਨਵਾਂ ਘਰ ਆਪਣੇ ਨਾਲ ਲਿਆਉਂਦਾ ਹੈ, ਨਵੇਂ ਸੁਪਨੇ, ਅਤੇ ਉਨ੍ਹਾਂ ਸੁਪਨਿਆਂ ਦੀ ਪ੍ਰਾਪਤੀ ਲਈ ਪਰਿਵਾਰ ਵਿੱਚ ਸਖ਼ਤ ਮਿਹਨਤ ਕਰਨ ਦਾ ਨਵਾਂ ਸਮੂਹਿਕ ਉਤਸ਼ਾਹ।
He said a new house brings with it, new dreams and a new collective enthusiasm in the family to work hard to achieve those dreams.
ਦਿੱਲੀ ਤੋਂ ਇੱਕ ਰੁਪਇਆ ਨਿਕਲਦਾ ਹੈ ਤਾਂ ਗ਼ਰੀਬ ਦੇ ਘਰ ਪੂਰੇ-ਪੂਰੇ 100 ਪੈਸੇ ਪਹੁੰਚ ਜਾਂਦੇ ਹਨ, ਇਸ ਲਈ ਇਹ ਸੰਭਵ ਹੋ ਰਿਹਾ ਹੈ।
This was possible because even when a single rupee is sanctioned by the Central government in Delhi, the entire 100 paise reaches the house of the poor.
Advertisement - Remove
ਸਰਕਾਰੀ ਠੇਕੇਦਾਰ ਭਰੋਸੇ ਅਸੀਂ ਕੰਮ ਨਹੀਂ ਕੀਤਾ, ਅਸੀਂ ਇਸ ਪਰਿਵਾਰ ‘ਤੇ ਭਰੋਸਾ ਕੀਤਾ ਅਤੇ ਜਦੋਂ ਪਰਿਵਾਰ ਆਪਣਾ ਘਰ ਬਣਾਉਂਦਾ ਹੈ, ਤਾਂ ਵਧੀਆ ਤੋਂ ਵਧੀਆ ਬਣਾਉਂਦਾ ਹੈ ਅਤੇ ਉਹ ਜੋ ਖੁਸ਼ੀ ਹੈ ਉਹ ਗੁਜਰਾਤ ਦੇ ਹਰ ਗਾਂਵ ਵਿੱਚ ਇਨ੍ਹਾਂ ਪਰਿਵਾਰਾਂ ਨੇ ਨਮੂਨਾਰੂਤਦਮ ਘਰ ਬਣਾਏ ਹਨ।
When a family builds its own house, the joy is ineffable and consequently every family of every village of Gujarat has constructed beautiful houses.
ਅਸੀਂ ਆਪਣੇ ਉਪਰਾਲਿਆਂ ਨਾਲ ਉਨ੍ਹਾਂ ਦੇ ਜੀਵਨ ਬਦਲਣਾ ਚਾਹੁੰਦੇ ਹਾਂ, ਅਸੀਂ ਗ਼ਰੀਬਾਂ ਲਈ ਘਰ ਬਣਾਉਣਾ ਚਾਹੁੰਦੇ ਹਾਂ।
Through our initiatives we want to transform their lives we want to build homes for the poor, the Prime Minister said.
ਅਸੀਂ ਦੇਸ਼ ਦੇ ਹਰ ਬੇਘਰ ਨੂੰ ਪੱਕਾ ਘਰ ਦੇਣ ਦੀ ਭਗੀਰਥ ਯੋਜਨਾ ‘ਤੇ ਕੰਮ ਕਰ ਰਹੇ ਹਾਂ ।
We are working on the Bhagiratha scheme to give a pacca house to every homeless in the country.
ਮਰੀਜ਼ ਆਪਣੇ ਘਰ ਦੇ ਨੇੜੇ ਜਾਂਚ ਅਤੇ ਦਵਾਈਆਂ ਮੁਫਤ ਹਾਸਲ ਕਰ ਸਕਣਗੇ।
The patients will receive free medicines and diagnostic support close to their homes.
ਅਸੀਂ ਇੱਕ-ਇੱਕ ਪਿੰਡ ਦੀ ਸਮੀਖਿਆ ਕਰ ਰਹੇ ਹਾਂ ਅਤੇ ਇਸ ਗੱਲ ’ਤੇ ਜ਼ੋਰ ਦੇ ਰਹੇ ਹਾਂ ਕਿ ਪਿੰਡ ਦੇ ਹਰ ਘਰ ਵਿੱਚ ਬਿਜਲੀ ਹੋਵੇ, ਗੈਸ ਕਨੈਕਸ਼ਨ ਹੋਵੇ, ਪਖਾਨਾ ਹੋਵੇ, ਪਿੰਡ ਵਿੱਚ ਰਹਿਣ ਵਾਲੇ ਹਰ ਵਿਅਕਤੀ ਦੇ ਪਾਸ ਬੈਂਕ ਖਾਤਾ ਹੋਵੇ ਅਤੇ ਹਰ ਬੱਚੇ ਨੂੰ ਟੀਕਾਕਰਨ ਅਭਿਆਨ ਦਾ ਲਾਭ ਮਿਲਦਾ ਹੋਵੇ।
We are reviewing each and every village and are insisting that every house in the village has electricity, gas connection, toilets every person living in the village has a bank account and every child gets the benefits of vaccination campaigns.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading