Advertisement - Remove

ਘਰ - Example Sentences

Popularity:
Difficulty:
ghara  ghara
ਹਰੇਕ ਵਿਅਕਤੀ ਜਿਸ ਨੂੰ ਘਰ ਵਿੱਚ ਕੁਆਰੰਟੀਨ ਰਹਿਣ ਲਈ ਕਿਹਾ ਜਾਂਦਾ ਹੈ, ਘਰ ਤੋਂ ਘਰ ਰੋਜ਼ਾਨਾ ਫਾਲੋ ਅਪ ਵੀ ਐੱਸਐੱਮਸੀ ਟੀਮ ਦੁਆਰਾ ਕੀਤਾ ਜਾਂਦਾ ਹੈ।
For every individual asked to stay in home quarantine, daily house to house follow-up is also done by SMC Team.
ਜੇ ਕਿਸੇ ਵਿਅਕਤੀ ਦੇ ਘਰ ਵਿੱਚ ਕੁਆਰੰਟੀਨ ਸਮੇਂ ਦੇ ਦੌਰਾਨ ਲੱਛਣ ਵਿਕਸਿਤ ਹੋਏ ਹਨ ਅਤੇ ਉਸਨੂੰ ਹਸਪਤਾਲ ਵਿੱਚ ਦਾਖ਼ਲ ਕਰ ਦਿੱਤਾ ਗਿਆ ਹੈ, ਤਾਂ ਸ਼ੱਕੀਆਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਸੰਪਰਕ ਇਤਿਹਾਸ ਦੇ ਅਧੀਨ ਸਿਸਟਮ ਵਿੱਚ ਦਾਖਲ ਕੀਤਾ ਜਾਂਦਾ ਹੈ ਤਾਂ ਜੋ ਉਨ੍ਹਾਂ ਦੀ ਸੰਪਰਕ ਟ੍ਰੇਸਿੰਗ ਨੂੰ ਸਮਝਣ ਲਈ ਜੋੜਿਆ ਜਾ ਸਕੇ।
If any individual has developed symptoms during home quarantine and has been shifted to hospital, individuals who have come in contact of suspects are entered in system under contact history so that they can be linked to understand the contact tracing.
ਖੁਦ ਦੀ ਸੁਰੱਖਿਆ ਲਈ, ਪਰਿਵਾਰ ਦੀ ਸੁਰੱਖਿਆ ਲਈ, ਖਾਸ ਤੌਰ 'ਤੇ ਘਰ ਦੇ ਬੱਚਿਆਂ ਅਤੇ ਬਜ਼ੁਰਗਾਂ ਦੀ ਸੁਰੱਖਿਆ ਲਈ ਇਹ ਬਹੁਤ ਜ਼ਰੂਰੀ ਹੈ।
This is very important for the safety of oneself, for the safety of the family, especially for the children and the elderly at home.
ਉਨ੍ਹਾਂ ਕਿਹਾ ਕਿ ਰਾਜਸਥਾਨ ਵਿੱਚ ਵੀ ਲੌਕਡਾਊਨ ਦੌਰਾਨ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਘਰ ਪਰਤੇ ਹਨ, ਪਰ ਉਨ੍ਹਾਂ ਨੂੰ ਪੀਐੱਮਜੀਕੇਆਰਵਾਈ ਤਹਿਤ ਕੁਝ ਨਹੀਂ ਮਿਲਿਆ ਹੈ।
He said Rajasthan also has a large number of migrant labourers returned home during the lockdown, but has not been covered under the PMGKRY.
ਸਿਰਫ ਤਿੰਨ ਸਾਲ ਵਿੱਚ ਯੂਪੀ ਵਿੱਚ ਗ਼ਰੀਬਾਂ ਲਈ 30 ਲੱਖ ਤੋਂ ਜ਼ਿਆਦਾ ਪੱਕੇ ਘਰ ਬਣਾਏ ਗਏ ਹਨ।
In just three years, more than 30 lakh pucca houses have been built for the poor in UP.
Advertisement - Remove
ਮੈਂ ਬਚਪਨ ਤੋਂ ਹੀ ਸੁਣਿਆ ਕਰਦਾ ਸੀ ਕਿ ਇੱਕ ਸੁਨਿਆਰ, ਉਸ ਨੂੰ ਛੋਟਾ-ਮੋਟਾ ਆਪਣੇ ਘਰ ਵਿੱਚ ਇੱਕ ਸੁਨਿਆਰ ਦੇ ਨਾਤੇ, ਉਹ ਆਪਣੇ ਘਰ ਵਿੱਚ ਕੰਮ ਕਰਦਾ ਸੀ ਅਤੇ ਕੁਝ ਪਰਿਵਾਰਾਂ ਲਈ ਸੋਨੇ ਦੀਆਂ ਚੀਜ਼ਾਂ ਬਣਾਉਣ ਵਗੈਰਾ ਚਲਦਾ ਸੀ।
I used to hear in my childhood that there was a Goldsmith. He used to work in his house and make gold items for some families.
ਰਾਜ ਨੇ ਹੋਮ ਆਈਸੋਲੇਸ਼ਨ ਕਿੱਟਾਂ ਲਾਂਚ ਕੀਤੀਆਂ ਹਨ ਕਿਉਂਕਿ ਰਾਜ ਵਿੱਚ ਕੋਵਿਡ -19 ਦੇ ਲਗਭਗ 83 ਪ੍ਰਤੀਸ਼ਤ ਮਰੀਜ਼ ਜਾਂ ਤਾਂ ਬਿਨਾ ਲੱਛਣਾਂ ਜਾਂ ਹਲਕੇ ਲੱਛਣਾਂ ਵਾਲੇ ਹਨ ਅਤੇ ਘਰ ਅਲਿਹਦਾ ਕੀਤੇ ਹੋਏ ਹਨ।
State launches Home Isolation Kits as nearly 83 per cent of Covid-19 patients in the State are either asymptomatic or mild and are under home isolation.
ਕੋਵਿਡ ਸੰਕ੍ਰਮਣ ਦੇ ਬਿਨਾ ਕਿਸੇ ਲੱਛਣ ਵਾਲੇ ਅਤੇ ਹਲਕੇ ਪੱਧਰ ਦੇ ਸੰਕ੍ਰਮਣ ਦੇ ਲਗਭਗ 80% ਮਾਮਲਿਆਂ ਵਿੱਚ ਮੈਡੀਕਲ ਦੇਖਭਾਲ਼ ਵਿੱਚ ਘਰ ਵਿੱਚ ਹੀ ਆਈਸੋਲੇਸ਼ਨ ਵਿੱਚ ਰੱਖਣ ਦੀ ਸਲਾਹ ਦਿੱਤੀ ਗਈ ਹੈ।
Almost 80 of the asymptomatic and mild cases have been advised home isolation under medical supervision.
ਹਲਕੇ ਅਤੇ ਬਿਨਾ ਕਿਸੇ ਲੱਛਣ ਵਾਲੇ ਮਰੀਜ਼ਾਂ ਨੂੰ ਘਰ ਵਿੱਚ ਆਈਸੋਲੇਸ਼ਨ ਵਿੱਚ ਰੱਖਣ ਦੀ ਰਣਨੀਤੀ ਨਾਲ ਹਸਪਤਾਲਾਂ ‘ਤੇ ਬੋਝ ਘੱਟ ਕਰਨ ਵਿੱਚ ਅਸਾਨੀ ਹੋਈ ਅਤੇ ਉੱਥੇ ਗੰਭੀਰ ਰੂਪ ਨਾਲ ਸੰਕ੍ਰਮਿਤ ਮਰੀਜ਼ਾਂ ਦੇ ਇਲਾਜ ਅਤੇ ਮੌਤ ਦਰ ਨੂੰ ਘਟਾਉਣ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।
The strategy of home isolation for the mild and asymptomatic patients has ensured to keep the hospitals unburdened, where the focus has been on treatment of the severe cases and reduction of fatality.
ਅਨੇਕ ਲੋਕਾਂ ਦੀ ਮੌਤ ਹੋਈ ਹੈ, ਅਨੇਕ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਹੈ।
Many people have died and many have been forced to leave their homes.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading