Advertisement - Remove

ਘਰ - Example Sentences

Popularity:
Difficulty:
ghara  ghara
ਇਸ ਪਿੰਡ ਵਿੱਚ ਨਿਯਾਸ਼ੀ ਜਨਜਾਤੀ ਲੋਕ ਵਸਦੇ ਹੈ ਜਿਸ ਦੀ ਕੁੱਲ ਆਬਾਦੀ 130 ਹੈ।ਹੁਣ ਉਨ੍ਹਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ ਕਿਉਂਕਿ ਹੁਣ ਹਰ ਘਰ ਨੂੰ ਟੂਟੀ ਕਨੈਕਸ਼ਨ ਦਿੱਤਾ ਜਾ ਚੁਕਿਆ ਹੈ। ਇਸ ਨਾਲ ਉਨ੍ਹਾਂ ਦੇ ਵਿਹੜੇ ਵਿੱਚ ਪੀਣ ਯੋਗ ਪਾਣੀ ਮਿਲਣਾ ਸੁਨਿਸ਼ਚਿਤ ਹੋ ਗਿਆ ਹੈ।
Their happiness knows no bound as every household is enabled with a tap connection now, ensuring potable water in their premises.
ਲੇਕਿਨ ਹੁਣ ਸੇਰਿਨ ਜਲ ਸਪਲਾਈ ਯੋਜਨਾ ਦਾ ਧੰਨਵਾਦ ਹੈ ਕਿ ਹਰ ਘਰ ਵਿੱਚ ਟੂਟੀ ਕਨੈਕਸ਼ਨ ਉਪਲੱਬਧ ਹਨ।
But now thanks to the Serin water supply scheme, tap connections are available in every household.
ਪਹਾੜੀ ਇਲਾਕਿਆਂ ਵਿੱਚ, ਘਰ ਦੀਆਂ ਮਹਿਲਾਵਾਂ 'ਤੇ ਘਰ ਤੋਂ ਕਾਫੀ ਦੂਰ ਜਾ ਕੇ ਪਾਣੀ ਲਿਆਉਣ ਦਾ ਭਾਰੀ ਬੋਝ ਰਹਿੰਦਾ ਹੈ, ਜਿਹੜਾ ਕਿ ਉਨ੍ਹਾਂ ਦੇ ਸਰੀਰ ਦੇ ਲਈ ਕਾਫੀ ਕਸ਼ਟ ਵਾਲਾ ਹੁੰਦਾ ਹੈ।
In hilly areas, it is a huge burden on the women of the household to go and fetch water from a distance, which takes heavy toll on their body.
ਨਿਯਮਿਤ ਅਤੇ ਲੰਬੇ ਸਮੇਂ ਦੇ ਅਧਾਰ 'ਤੇ ਹਰੇਕ ਗ੍ਰਾਮੀਣ ਘਰ ਨੂੰ ਉੱਚਿਤ ਮਾਤਰਾ ਵਿੱਚ ਅਤੇ ਨਿਰਧਾਰਿਤ ਗੁਣਵੱਤਾ ਵਾਲਾ ਪੀਣ ਯੋਗ ਪਾਣੀ ਪ੍ਰਦਾਨ ਕਰਨ ਲਈ ਜਲ ਜੀਵਨ ਮਿਸ਼ਨ (ਜੇਜੇਐੱਮ) ਰਾਜਾਂ ਦੀ ਸਾਂਝੇਦਾਰੀ ਨਾਲ ਲਾਗੂ ਕੀਤਾ ਜਾ ਰਿਹਾ ਹੈ।
Potable water in adequate quantity and of prescribed quality to be provided to every rural household on regular and long-term basis, for which the Jal Jeevan Mission (JJM) is under implementation in partnership with States.
ਕੇਰਲ ਨੇ 2023 ਤੱਕ ਹਰੇਕ ਗ੍ਰਾਮੀਣ ਘਰ ਵਿੱਚ ਟੂਟੀ ਕਨੈਕਸ਼ਨ ਦੇਣ ਦੀ ਯੋਜਨਾ ਬਣਾਈ ਹੈ।
Kerala has planned to provide tap connections to every rural household by 2023.
Advertisement - Remove
ਮੁੱਖ ਮੰਤਰੀ ਕੇਰਲ ਨੂੰ ਤਾਕੀਦ ਕੀਤੀ ਗਈ ਕਿ ਅਗਲੇ 3-4 ਮਹੀਨਿਆਂ ਵਿੱਚ ਅਜਿਹੇ ਹਰ ਘਰ ਵਿੱਚ ਟੂਟੀ ਕਨੈਕਸ਼ਨ ਪ੍ਰਦਾਨ ਕਰਨ ਦੇ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾਵੇ ਤਾਕਿ ਕੋਈ ਬਾਕੀ ਬਚਿਆ ਨਾ ਰਹੇ।
Chief Minister, Kerala was requested to launch a special campaign to provide tap connection to every such household in next 3-4 months, so that no one is left out.
ਆਉਣ ਵਾਲੇ ਦਿਨਾਂ ਵਿੱਚ, ਬਿਨਾਂ ਲੱਛਣ ਵਾਲੇ ਕੋਵਿਡ ਮਰੀਜ਼ਾਂ ਨੂੰ ਘਰ ਰਹਿਣ ਅਤੇ ਇਲਾਜ ਕਰਵਾਉਣ ਦੀ ਆਗਿਆ ਦਿੱਤੀ ਜਾਵੇਗੀ।
In the coming days, asymptomatic Covid patients will be allowed to stay home and undergo treatment.
ਜਿਸ ਘਰ ਵਿੱਚ ਗਾਂਧੀ ਨੇ ਆਪਣਾ ਨਵਾਂ ਪਹਿਰਾਵਾ ਅਪਣਾਇਆ ਉਹ ਅਜੇ ਵੀ ਮਦੁਰਾਈ ਵਿੱਚ ਖੜ੍ਹਾ ਹੈ।
The house where Gandhi adopted his new attire still stands in Madurai.
ਇਹ ਦੋਵੇਂ ਔਨਲਾਈਨ ਪਲੈਟਫਾਰਮ ਵਿਸ਼ਵ ਭਰ ਦੇ ਘਰ ੇਲੂ ਖਰੀਦਦਾਰਾਂ ਲਈ ਡਿਵੈਲਪਰਾਂ ਨਾਲ ਜੁੜੇ ਰਹਿਣ ਅਤੇ ਰੇਰਾ ਰਜਿਸਟਰਡ ਪ੍ਰੋਜੈਕਟਾਂ ਵਿੱਚ ਆਪਣੇ ਸੁਪਨੇ ਦਾ ਘਰ ਚੁਣਨ ਲਈ ਇੱਕ ਗੇਟਵੇ ਵਜੋਂ ਕੰਮ ਕਰਨਗੇ।
These will serve as gateway for home buyers from around the world to connect with developers and choose their dream homes from RERA registered projects.
ਪੂਰਾ ਘਰ ਧੂੰਏਂ ਨਾਲ ਕਿਸ ਤਰ੍ਹਾਂ ਭਰ ਜਾਂਦਾ ਸੀ।
I have seen how the smoke used to engulf the entire house.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading