Advertisement - Remove

ਘਰ - Example Sentences

Popularity:
Difficulty:
ghara  ghara
ਉਨ੍ਹਾਂ ਕਿਹਾ ਕਿ ਸੌਭਾਗਯ ਯੋਜਨਾ ਹਰ ਘਰ ਨੂੰ ਬਿਜਲੀ ਕੁਨੈਕਸ਼ਨ ਪ੍ਰਦਾਨ ਕਰੇਗੀ।
He said the Saubhagya Yojana would provide an electricity connection to each home.
ਉਨ੍ਹਾਂ ਕਿਹਾ ਕਿ ਸੌਭਾਗਯ ਯੋਜਨਾ ਹਰ ਘਰ ਨੂੰ ਬਿਜਲੀ ਕੁਨੈਕਸ਼ਨ ਪ੍ਰਦਾਨ ਕਰੇਗੀ।
He said the Saubhagya Yojana would provide an electricity connection to each home.
ਭਾਰਤੀ ਭਾਈਚਾਰੇ ਨੇ ਵੀ ਇਸ ਨੂੰ ਆਪਣਾ ਹੀ ਘਰ ਮੰਨ ਕੇ ਓਸੇ ਪ੍ਰਤੀਬੱਧਤਾ ਨਾਲ ਓਨੀ ਹੀ ਮਿਹਨਤ ਨਾਲ ਇੱਥੋਂ ਦੇ ਲੋਕਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੇ ਸੁਪਨਿਆਂ ਨੂੰ ਵੀ ਇੱਥੇ ਬੀਜਿਆ ਹੈ।
Indian community also sowed the seeds of their dreams along with the dreams of local people and also with the same commitment by considering this place as their own home.
ਮੈਨੂੰ ਓਮਾਨ ਅਤੇ ਸੰਯੁਕਤ ਅਰਬ ਅਮੀਰਾਤ ਦੋਨਾਂ ਵਿੱਚ ਉਨ੍ਹਾਂ ਵੱਡੇ ਭਾਰਤੀ ਪਰਵਾਸੀਆਂ ਨਾਲ ਮਿਲਣ ਦਾ ਮੌਕਾ ਮਿਲੇਗਾ ਜਿਨ੍ਹਾਂ ਨੇ ਉਨ੍ਹਾਂ ਦੇਸ਼ਾਂ ਵਿੱਚ ਆਪਣੇ ਘਰ ਬਣਾਏ ਹਨ।
In both Oman and the UAE, I will have the opportunity to meet the large Indian diasporas that have made those countries their home.

ਉਨ੍ਹਾਂ ਕਿਹਾ ਕਿ ਉਹ ਸੰਤੁਸ਼ਟ ਹਨ ਕਿ ਇਸ ਅਵਸਰ 'ਤੇ ਤੋਹਫ਼ੇ ਵਜੋਂ ਇੱਕ ਲੱਖ ਤੋਂ ਜ਼ਿਆਦਾ ਮਹਿਲਾਵਾਂ ਨੂੰ ਉਨ੍ਹਾਂ ਦੇ ਨਾਮ 'ਤੇ ਘਰ ਮਿਲਿਆ ਹੈ।
He said he is satisfied that over a lakh women have got a house in their name, on this occasion, as a gift on Raksha Bandhan.

ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਡਾ. ਅੰਬੇਡਕਰ ਦੇ ਆਖ਼ਰੀ ਘਰ 26, ਅਲੀਪੁਰ ਰੋਡ ਨਵੀਂ ਦਿੱਲੀ ਵਿਖੇ ਬਾਬਾ ਸਾਹਿਬ ਅੰਬੇਡਕਰ ਦੇ ਯਾਦਗਾਰੀ ਸਮਾਰਕ ਦਾ ਉਦਘਾਟਨ 13 ਅਪ੍ਰੈਲ ਨੂੰ ਉਨ੍ਹਾਂ ਦੀ ਜਯੰਤੀ ਦੀ ਪੂਰਵ ਸੰਧਿਆ ’ਤੇ ਕੀਤਾ ਜਾਵੇਗਾ।
The Prime Minister announced that the memorial to commemorate Babasaheb Ambedkar, at 26 Alipur Road in New Delhi, which was the last home of Dr. Ambedkar, will be inaugurated on the 13th of April – the eve of his birth anniversary.
ਇਹ ਸਾਡੀਆਂ ਮਾਤਾਵਾਂ ਅਤੇ ਭੈਣਾਂ ਨੂੰ ਦੂਰ ਦੇ ਖੇਤਰ ਤੋਂ ਜਲ ਢੋਣ ਦੀ ਮਿਹਨਤ ਤੋਂ ਬਚਾਵੇਗਾ ਅਤੇ ਪਾਈਪ ਯੁਕਤ ਕਨੈਕਸ਼ਨ ਰਾਹੀਂ ਹਰੇਕ ਘਰ ਤੱਕ ਪੀਣ ਦਾ ਪਾਣੀ ਉਪਲੱਬਧ ਕਰਵਾਇਆ ਜਾਵੇਗਾ।
It will save the efforts of our mothers and sisters to fetch water from far off places and drinking water would be provided through piped connection to every house.

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading