Advertisement - Remove

ਦਾ - Example Sentences

Popularity:
Difficulty:
dā  daa
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਿਖਰ ਸੰਮੇਲਨ ਰਾਹੀਂ ਸਾਨੂੰ ਇੱਕ ਉੱਨਤ ਬਹੁਲਵਾਦ ਨੂੰ ਦਹਰਾਉਣ ਅਤੇ ਮਜ਼ਬੂਤ ਸਮਰਥਨ ਦੇਣ ਦਾ ਇੱਕ ਮਹੱਤਵਪੂਰਨ ਅਵਸਰ ਮਿਲੇਗਾ, ਜੋ ਅੱਜ ਦੇ ਤੇਜ਼ੀ ਨਾਲ ਬਦਲਦੇ ਵਿਸ਼ਵ ਵਿੱਚ ਨਿਯਮ ਅਧਾਰਿਤ ਅੰਤਰਰਾਸ਼ਟਰੀ ਪ੍ਰਣਾਲੀ ਦੀ ਸੁਰੱਖਿਆ ਲਈ ਮਹੱਤਵਪੂਰਨ ਹੈ।
The Summit will provide an important opportunity to reiterate and reinforce our strong support to reformed multilateralism, which is crucial for preserving rule-based international order in todays fast changing world.
ਉਨ੍ਹਾਂ ਕਿਹਾ ਕਿ ਸਰਕਾਰ ਪਾਣੀ ਨਾਲ ਜੁੜੀਆਂ ਸਮੱਸਿਆਵਾਂ ਦੇ ਵਿਆਪਕ ਸਮਾਧਾਨ ਲਈ ਮੁਹਿੰਮ ਦੇ ਰੂਪ ਵਿੱਚ ਕੰਮ ਕਰ ਰਹੀ ਹੈ, ਅਲੱਗ ਤੋਂ ਜਲ ਸ਼ਕਤੀ ਮੰਤਰਾਲੇ ਦਾ ਗਠਨ ਇਸ ਗੱਲ ਦਾ ਪ੍ਰਮਾਣ ਹੈ।
He highlighted that the government is working in mission mode to comprehensively address water-related issues, which is evident through the formation of Jal Shakti Mantralaya.
ਸਮਾਧਾਨ ਕਰਨ ਦਾ ਪ੍ਰਯਤਨ ਕਰ ਰਹੀ ਹੈ।
is responding to that and it is trying to resolve the same.
ਇਸ ਲਈ , ਸਾਡੀ ਸੰਸਥਾਵਾਂ ਅਤੇ ਨੀਤੀ ਨਿਰਮਾਤਾਵਾਂ ਨੂੰ ਚਾਹੀਦਾ ਹੈ ਕਿ ਨਾਗਰਿਕਾਂ ਤੋਂ ਜੋ ਸੰਕੇਤ ਉਨ੍ਹਾਂ ਨੂੰ ਮਿਲਦੇ ਹਨ , ਉਨ੍ਹਾਂ ’ਤੇ ਪੂਰਾ ਧਿਆਨ ਦਿਓ ਅਤੇ ਦੇਸ਼ਵਾਸੀਆਂ ਦੇ ਵਿਚਾਰਾਂ ਅਤੇ ਇੱਛਾਵਾ ਦਾ ਸਨਮਾਨ ਕਰੇ ।
As such, it is critical for our key institutions and the policy makers to study and appreciate the message being sent by citizens and to be responsive to the thoughts and wishes of our people.
ਸਾਥੀਓ, ਹਾਈਡ੍ਰੋ-ਪਾਵਰ ਸਾਡੇ ਦੋਵੇਂ ਦੇਸ਼ਾਂ ਦਰਮਿਆਨ ਸਹਿਯੋਗ ਦਾ ਮਹੱਤਵਪੂਰਨ ਖੇਤਰ ਹੈ।
Friends, Hydro-power is an important area of cooperation between our two countries.
Advertisement - Remove
ਵਰਤਮਾਨ ਵਿੱਚ ਕਮਿਊਨਿਟੀ ਰੇਡੀਓ ਸਟੇਸ਼ਨਾਂ ਦੀ ਸੰਖਿਆ 262 ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਇਸ ਨੂੰ ਵਧਾ ਕੇ 500 ਸਟੇਸ਼ਨ ਕਰਨਾ ਹੈ। ਇਸ ਨਾਲ ਦੇਸ਼ ਵਿੱਚ ਕਮਿਊਨਿਟੀ ਰੇਡੀਓ ਦੀ ਮੁਹਿੰਮ ਨੂੰ ਮਜ਼ਬੂਤੀ ਮਿਲੇਗੀ।
He said that the aim of the government is to increase the number of Community Radio Stations from 262 to 500 to give further fillip to the Community Radio Movement in the country.
ਇਸ ਸੱਦੇ ਨੇ ਮੈਨੂੰ ਵਲਾਦੀਵੋਸਤੋਕ ਆਉਣ ਵਾਲਾ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਬਣਨ ਦਾ ਸਨਮਾਨ ਪ੍ਰਦਾਨ ਕੀਤਾ ਹੈ।
For this I thank from my heart my friend - President Putin.The invitation, which gave me the privilege of being the first Indian Prime Minister to visit Vladivostok.
ਜਦੋਂ ਸਮਾਜ ਦੇ ਸਾਰੇ ਵਰਗ ਕੁਝ ਠੋਸ ਹਾਸਲ ਕਰਨ ਦਾ ਫ਼ੈਸਲਾ ਲੈਂਦੇ ਹਨ, ਉਦੋਂ ਅਸੀਂ ਇੱਛਾ ਅਨੁਸਾਰ ਨਤੀਜੇ ਦੇਖ ਸਕਦੇ ਹਾਂ ।
It is only when all sections of society decide to achieve something we can see the desired results.
ਬੀਤੇ ਪੰਜ ਸਾਲਾਂ ਵਿੱਚ ਵਿਕਾਸ ਦੇ ਇਹ ਜਿੰਨੇ ਵੀ ਕੰਮ ਹੋਏ ਹਨ ਇਨ੍ਹਾਂ ਦੇ ਪਿੱਛੇ ਸਾਡੇ ਮਿੱਤਰ ਰਘੁਵਰ ਦਾ ਸ ਜੀ ਅਤੇ ਉਨ੍ਹਾਂ ਦੀ ਟੀਮ ਦੀ ਮਿਹਨਤ ਅਤੇ ਆਪ ਸਭ ਦੇ ਅਸ਼ੀਰਵਾਦ, ਇਹੀ ਤਾਂ ਇਸ ਦਾ ਕਾਰਨ ਹੈ। ਪਹਿਲਾਂ ਜਿਸ ਤਰ੍ਹਾਂ ਦੇ ਘੋਟਾਲੇ ਹੁੰਦੇ ਸਨ, ਸ਼ਾਸਨ ਵਿੱਚ ਜਿਸ ਤਰ੍ਹਾਂ ਪਾਰਦਰਸ਼ਤਾ ਦਾ ਅਭਾਵ ਸੀ, ਉਸ ਸਥਿਤੀ ਵਿੱਚ ਬਦਲਾਅ ਲਿਆਉਣ ਦਾ ਪੂਰਾ ਪ੍ਰਯਤਨ ਝਾਰਖੰਡ ਦੀ ਰਘੁਵਰ ਦਾਸ ਸਰਕਾਰ ਨੇ ਕੀਤਾ ਹੈ ।
From this terminal, the tribal brothers and sisters, farmers here, will now be able to access their produce in the markets across the country more easily, PM added. The Prime Minister also inaugurated the New Vidhan Sabha Building of Jharkhand.
ਇੰਨਾ ਹੀ ਨਹੀਂ ਇੱਕ ਪਾਸੇ ਬੱਚਤ ਹੋਈ ਤਾਂ ਦੂਜੇ ਪਾਸੇ ਫ਼ਸਲ ਦੀ ਪੈਦਾ ਵਾਰ ਵਿੱਚ ਵੀ 30% ਤੱਕ ਦਾ ਵਾਧਾ ਪਾਇਆ ਗਿਆ ।
Moreover, on the one hand there was savings while on the other hand there was an increase of up to 30 per cent in crop yield.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading