Advertisement - Remove

ਦਾ - Example Sentences

Popularity:
Difficulty:
dā  daa
ਭਾਵੇਂ, ਨਵਰੋਜ਼ ਪਰਿਵਾਰ ਦੇ ਮੈਂਬਰਾਂ ਤੇ ਦੋਸਤਾਂ ਨਾਲ ਇਕੱਠੇ ਹੋਣ ਤੇ ਪੂਜਾ ਕਰਨ ਤੇ ਸਮਾਰੋਹ ਮਨਾਉਣ ਦਾ ਅਵਸਰ ਹੈ, ਲੇਕਿਨ ਇਸ ਵਰ੍ਹੇ ਸਾਨੂੰ ਮਾਮੂਲੀ ਸਮਾਰੋਹ ਨਾਲ ਹੀ ਸੰਤੁਸ਼ਟ ਹੋ ਜਾਣਾ ਪਵੇਗਾ, ਜੋ ਸਾਡੇ ਘਰਾਂ ਤੱਕ ਹੀ ਸੀਮਤ ਹੈ।
Though Navroz is an occasion for family and friends to come together and worship and celebrate, this year, we would have to be content with a modest celebration which is confined to our homes.
ਬ੍ਰਿਕਸ ਦੇਸ਼ਾਂ ਦਾ ਇੱਕ ਗ਼ੈਰ-ਰਸਮੀ ਸਮੂਹ ਹੈ ਜਿਸ ਵਿੱਚ ਫੈਡਰੇਟਿਵ ਗਣਰਾਜ ਬ੍ਰਾਜ਼ੀਲ, ਰਸ਼ੀਅਨ ਫੈਡਰੇਸ਼ਨ, ਭਾਰਤੀ ਗਣਰਾਜ, ਪੀਪਲਜ਼ ਰੀਪਬਲਿਕ ਆਵ੍ ਚਾਈਨਾ ਅਤੇ ਦੱਖਣੀ ਅਫ਼ਰੀਕਾ ਗਣਰਾਜ ਸ਼ਾਮਲ ਹਨ।
BRICS is an informal group of states comprising the Federative Republic of Brazil, the Russian Federation, the Republic of India, the Peoples Republic of China and the Republic of South Africa.
ਇਹ ਕੇਂਦਰ ਅਤੇ ਰਾਜਾਂ ਦਾ ਸੰਯੁਕਤ ਮੰਚ ਹੈ ਜਿੱਥੇ ਨਾ ਹੀ ਕੇਂਦਰ ਅਤੇ ਨਾ ਹੀ ਰਾਜ ਦੂਜਿਆਂ ਦੇ ਸਮਰਥਨ ਤੋਂ ਬਿਨਾਂ ਕੋਈ ਫੈਸਲਾ ਲੈ ਸਕਦੇ ਹਨ।
It is a joint forum of the Centre and the States, where neither the Centre nor the States can, without the support of the other, take any decision.
ਇਸ ਪੁਰਸਕਾਰ ਦਾ ਉਦੇਸ਼ ਉਹਨਾਂ ਵਿਅਕਤੀਆਂ ਅਤੇ ਸੰਸਥਾਵਾਂ ਦੀ ਕਦਰ ਕਰਨਾ ਅਤੇ ਮਾਨਤਾ ਦੇਣਾ ਹੈ ਜਿਹਨਾਂ ਨੇ ਮਹਿਲਾ ਸਸ਼ਕਤੀਕਰਣ ਵਿੱਚ ਪਾਏਦਾਰ ਯੋਗਦਾਨ ਪਾਇਆ ਹੈ ।
The objective of the award is to acknowledge and recognize the services of individuals and institutions who have made a lasting contribution to womens empowerment.
ਉਨ੍ਹਾਂ ਨੇ ਕਿਹਾ ਕਿ ਪਿਛਲੇ ਤਿੰਨ ਸਾਲ ਵਿੱਚ ਸਥਿਤੀ ਕਾਫੀ ਹੱਦ ਤੱਕ ਬਦਲ ਗਈ ਹੈ ਅਤੇ ਪੁਰਾਣੇ ਵਿਰਸੇ ਵਿੱਚ ਲੋਕਾਂ ਦਾ ਵਿਸ਼ਵਾਸ ਬਹਾਲ ਹੋ ਰਿਹਾ ਹੈ।
He said that in the last three years, this situation has changed to quite an extent and the faith of the people is being restored in the best of our heritage.
Advertisement - Remove
ਇਹ ਪਹਿਲ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਲੋਕਾਂ ਤੱਕ ਪਹੁੰਚਣ ਅਤੇ ਉਨ੍ਹਾਂ ਨਾਲ ਉਨ੍ਹਾਂ ਦੀ ਭਾਸ਼ਾ ਵਿੱਚ ਗੱਲ ਕਰਨ ਲਈ ਲਗਾਤਾਰ ਕੀਤੇ ਜਾ ਰਹੇ ਯਤਨਾਂ ਦਾ ਹਿੱਸਾ ਹੈ।
The eleven regional language websites can be accessed at the following links: The initiative is part of the on-going efforts of the Prime Minister Shri Narendra Modi to reach out to the people and communicate with them in their own language.
ਭਾਸ਼ਾ ਅਲੱਗ ਹੋ ਸਕਦੀ ਹੈ, ਸਥਿਤੀਆਂ-ਪਰਸਥਿਤੀਆਂ ਅਲੱਗ ਹੋ ਸਕਦੀਆਂ ਹਨ, ਲੇਕਿਨ ਇੱਕ ਗੱਲ ਹੈ ਜੋ ਸਾਨੂੰ ਸਾਰਿਆਂ ਨੂੰ ਇੱਕ ਮਾਲਾ ਵਿੱਚ ਪਿਰੋਂਦੀ ਹੈ। ਅਤੇ ਉਹ ਗੱਲ ਹੈ ਭਾਰਤੀ ਹੋਣ ਦਾ ਮਾਣ।
Languages, conditions or circumstances could be different for everyone but one thing binds us all together and that is the pride of being an Indian.
ਥੋੜ੍ਹੀ ਦੇਰ ਪਹਿਲਾਂ ਹੀ ਜੰਮੂ ਸ਼ਹਿਰ ਨੂੰ ਜਾਮ ਮੁਕਤ ਕਰਨ ਦੇ ਲਈ, ਇੱਥੋਂ ਦੀ ਟ੍ਰੈਫਿਕ ਦੀ ਸਮੱਸਿਆ ਨੂੰ ਸੁਲਝਾਉਣ ਲਈ ਰਿੰਗ ਰੋਡ ਦਾ ਨੀਂਹ ਪੱਥਰ ਰੱਖਿਆ ਗਿਆ ।
Only a while ago, the foundation stone for the ring road was laid and this would solve the problem of traffic jams of the city of Jammu as well as of this place.
ਮੈਨੂੰ ਖੁਸ਼ੀ ਹੈ ਕਿ ਇਸ ਇਨੀਸ਼ੀਏਟਿਵ ਦਾ ਅੱਜ ਦੁਨੀਆ ਭਰ ਤੋਂ ਸੁਆਗਤ ਹੋ ਰਿਹਾ ਹੈ, ਸਹਿਯੋਗ ਮਿਲ ਰਿਹਾ ਹੈ।
I am happy that today this initiative is getting support and is being welcomed throughout the world.
ਸੋਹਣੇ ਅਤੇ ਦਿਵਯ ਭਾਰਤ ਦੇ ਇਸ ਵੱਡੇ ਪ੍ਰਤੀਕ ਨਿਊ ਇੰਡੀਆ ਦੇ ਇਕ ਅਹਿਮ ਸੈਂਟਰ ਦੇ ਨਿਰਮਾਣ ਅੱਜ ਸ਼੍ਰੀਗਣੇਸ਼ ਕਰਨ ਦਾ ਇੱਕ ਬਹੁਤ ਹੀ ਉਪਯੁਕਤ ਮੌਕਾ ਹੈ।
It is an appropriate occasion to start the construction of this important centre that is a grand and glorious symbol of New India.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading