Advertisement - Remove

ਦਾ - Example Sentences

dā  daa
ਇਸ ਦੇ ਇਲਾਵਾ ਉਸ ਨੇ ਕੁਆਰੰਟੀਨ ਵਿੱਚ ਭੇਜੇ ਗਏ ਲੋਕਾਂ ਦੀ ਸਿਹਤ ਸਬੰਧੀ ਅਤੇ ਹੋਰ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਨਿਯਮਿਤ ਰੂਪ ਨਾਲ ਉਨ੍ਹਾਂ ਦੇ ਘਰਾਂ ਦਾ ਦੌਰਾ ਵੀ ਕੀਤਾ।
When the other community members were advised home quarantine by the COVID Committee, she counselled them regarding the protocols to be followed in home quarantine, and visited the homes regularly to follow up on their medical and other needs.
ਇਹ AB-HWC ਪੋਰਟਲ ਦਾ ਇੱਕ ਪਸਾਰ ਹੈ, ਜਿਸ ਦੀ ਵਰਤੋਂ ਪਹਿਲਾਂ ਹੀ ਰਾਜ, ਜ਼ਿਲ੍ਹਾ ਅਤੇ ਏਬੀਹੈਲਥ ਐਂਡ ਵੈਲਨੈੱਸ ਸੈਂਟਰ ਸੁਵਿਧਾ ਦੇ ਇੰਚਾਰਜ ਦੁਆਰਾ AB-HWCs ਵਿਖੇ ਸੇਵਾ ਉਪਯੋਗਤਾ ਨਾਲ ਸਬੰਧਤ ਡਾਟਾ ਰਿਪੋਰਟ ਕਰਨ ਲਈ ਕੀਤੀ ਜਾ ਰਹੀ ਹੈ, ਤਾਂ ਜੋ ਕਾਰਗੁਜ਼ਾਰੀ ਉੱਤੇ ਉਸੇ ਸਮੇਂ ਨਿਗਰਾਨੀ ਰੱਖੀ ਜਾ ਸਕੇ ਅਤੇ ਇਹ ਯੋਜਨਾਬੰਦੀ ਲਈ ਇੱਕ ਟੂਲ ਵਜੋਂ ਕੰਮ ਕਰੇ।
It is an extension of AB-HWC Portal which is already used by state, district and AB-HWC facility in-charge to report data pertaining to service utilization at AB-HWCs to enable real time performance monitoring and act as a tool for planning.
ਇਸ ਮਿਆਦ ਦੇ ਦੌਰਾਨ ਯੂਰੀਆ ਦਾ 60.38 ਐੱਲਐੱਮਟੀ ਉਤਪਾਦਨ ਹੋਇਆ ਜੋ ਪਿਛਲੇ ਸਾਲ ਦੀ ਇਸ ਮਿਆਦ ਦੀ ਤੁਲਨਾ ਵਿੱਚ 8. 40 % ਅਧਿਕ ਹੈ।
Urea production during the same period touch 60.38 LMT which is 8.40 higher than the corresponding period of last year.
ਇਸੇ ਲੜੀ ਵਿੱਚ ਖਾਦੀ ਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਨੂੰ ਇੰਡੀਅਨ ਰੈੱਡ ਕਰੌਸ ਸੁਸਾਇਟੀ (ਆਈਆਰਸੀਐੱਸ) ਤੋਂ 1.80 ਲੱਖ ਫੇਸ ਮਾਸਕ ਦੀ ਸਪਲਾਈ ਦਾ ਪ੍ਰਤੀਸ਼ਠਿਤ ਖਰੀਦ ਆਰਡਰ ਮਿਲਿਆ ਹੈ।
The execution of this order will require over 20,000 meter of fabric which will generate 9000 additional man days for the Khadi artisans.
ਸੀਈਆਰਐੱਲ ਰੇਲ ਲਾਂਘੇ ਦਾ ਮਕਸਦ ਦੇਸ਼ ਵਿੱਚ ਕੋਲੇ ਦੀਆਂ ਵੱਧ ਰਹੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਇਸ ਖੇਤਰ ਨੂੰ ਮੁਸਾਫ਼ਰ ਰੇਲ ਕਨੈਕਟੀਵਿਟੀ ਪ੍ਰਦਾਨ ਕਰਨ ਲਈ ਕੋਲੇ ਦੀ ਨਿਕਾਸੀ ਕਾਰਨ ਪੈਦਾ ਹੋ ਰਹੀਆਂ ਲੌਜਿਸਟਿਕ ਚੁਣੌਤੀਆਂ ਨਾਲ ਨਜਿੱਠਣਾ ਹੈ।
The CERL rail corridor is meant for meeting the logistic challenges foreseen on account of coal evacuation to meet the growing coal needs of the country and providing the region with passenger train connectivity.
Advertisement - Remove
ਇਸ ਵੇਲੇ ਪੋਰਟਲ ਦਾ ਬੀਟਾ-ਰੂਪਾਂਤਰ ਜਾਰੀ ਕੀਤਾ ਜਾ ਰਿਹਾ ਹੈ ਤਾਕਿ ਡਾਟਾ ਦੀ ਟੈਸਟਿੰਗ ਸਰਬ ਭਾਰਤੀ ਰੋਲ ਆਊਟ ਤੋਂ ਪਹਿਲਾਂ ਹੋ ਸਕੇ ਤਾਕਿ ਰਾਜ ਇਸ ਨੂੰ ਅਪਣਾ ਸਕਣ। ਇਹ ਕੰਮ ਇਸ ਸਾਲ ਦੇ ਅੰਤ ਤੋਂ ਪਹਿਲਾਂ ਹੋਣ ਦੀ ਆਸ ਹੈ।
At present the beta version of the portal is being launched for data testing before the pan India roll out for adoption by the states, which is likely to be done before year end.
ਅੱਜ ਵੀ ਹੌਰਨੀਮਨ ਸਰਕਲ ਵਿੱਚ ਕੋਈ ਲਾਲ ਭਵਨ ਵੇਖ ਸਕਦਾ ਹੈ ਜੋ ਗੁਜਰਾਤੀ ਵਿੱਚ ਛਪਦੀ ਇਕ ਅਖ਼ਬਾਰ ਬੰਬੇ ਸਮਾਚਾਰ ਦਾ ਦਫ਼ਤਰ ਹੈ।
Even today, in the Horniman Circle, one can see a red building that is the office of the Bombay Samachar, a newspaper printed in Gujarati.
ਦੋਹਾਂ ਨੇ ਇਸ ਗੱਲ ਦੀ ਲੋੜ ਦੱਸੀ ਕਿ ਸੁਰੱਖਿਆ ਪ੍ਰੀਸ਼ਦ ਲੰਘ ਗਈ ਸਦੀ ਦੀ ਨੁਮਾਇੰਦਗੀ ਕਰਨ ਦੀ ਬਜਾਏ 21ਵੀਂ ਸਦੀ ਦਾ ਆਇਨਾ ਪੇਸ਼ ਕਰੇ।
Both of us recognize the need for the UN Security Council to reflect the world of the twenty first century and not of the century gone by.
ਇਹ ਦੇਸ਼ ਲਈ ਨਿਰੰਤਰ ਕਾਰਜ ਕਰਨ ਦਾ , ਖੁਦ ਨੂੰ ਖਪਾ ਦੇਣ ਦਾ ਜਜ਼ਬਾ ਹੈ ਜੋ ਸਾਨੂੰ 'ਦਿਨ ਸਮੇਂ ਪਹਿਰ ਦੀਆਂ ਚਿੰਤਾਵਾਂ ਤੋਂ ਪਰੇ' ਇਸ ਤਰ੍ਹਾਂ ਲਿਆਉਂਦਾ ਹੈ।
This is a passion to work tirelessly, to sacrifice ourselves for the country that brings us together in this manner that is beyond the concerns about the date, time and period of the day.
ਇਨ੍ਹਾਂ 10 ਦਿਨਾਂ ਵਿੱਚ ਪੂਰੇ ਦੇਸ਼ ਤੋਂ ਆਈਆਂ ਮਹਿਲਾ ਕਿਸਾਨਾਂ ਅਤੇ ਉੱਦਮੀਆਂ ਨੇ ਵੱਖ-ਵੱਖ ਕਿਸਮਾਂ ਦੇ ਜੈਵਿਕ ਉਤਪਾਦਾ ਂ ਦਾ ਪ੍ਰਦਰਸ਼ਨ ਕੀਤਾ। ਇਸ ਵਿੱਚ ਭੋਜਨ ਪਦਾਰਥਾਂ ਤੋਂ ਲੈ ਕੇ ਕੱਪੜੇ, ਸਿਹਤ ਤੇ ਸੁੰਦਰਤਾ ਉਤਪਾਦ ਸ਼ਾਮਲ ਸਨ।
Over the 10 days, women farmers and entrepreneurs from across the country, participated with vast variety of organic products ranging from food and fabrics to wellness and personal care participated in this festival, which is an annual affair.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading