Advertisement - Remove

ਦਾ - Example Sentences

dā  daa
ਉਸੇ ਦੀ ਬਰਾਬਰੀ ਵਿੱਚ ਅਰਥਜਗਤ ਦਾ ਕਾਰੋਬਾਰ ਵੀ ਤੁਹਾਡੇ ਹੱਥਾਂ ਵਿੱਚ ਹੈ।
There is a huge opportunity in the market for new Software which is required in the field of accountancy.
ਤੁਸੀਂ ਸਰਕਾਰ ਅਤੇ ਟੈਕਸ ਦੇਣ ਵਾਲੇ ਨਾਗਰਿਕਾਂ ਅਤੇ ਕੰਪਨੀਆਂ ਦੇ ਵਿਚਕਾਰ ਇੱਕ ਕੜੀ ਦਾ ਕੰਮ ਕਰਦੇ ਹੋ।
Your work is like that of an interface between the government and the tax-paying companies and individuals.
ਪਹਿਲਾ ਇਹ ਕਿ ਰਾਜਾਂ ਵਿੱਚ ਮੰਤਰੀ ਮੰਡਲ ਦਾ ਆਕਾਰ ਕੁੱਲ ਵਿਧਾਨਸਭਾ ਸੀਟਾਂ ਦੇ 15% ਤੱਕ ਸੀਮਤ ਕੀਤਾ ਗਿਆ।
First one is that the size of the cabinet in states was restricted to 15% of the total seats in the state Assembly.
ਸੰਮੇਲਨ ਦਾ ਉਦਘਾਟਨ ਸਵੇਰੇ 10:30 ਵਜੇ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਹੇਠ ਲਿਖੇ ਅੱਠ ਵਿਸ਼ਾਗਤ ਖੇਤਰਾਂ ਨੂੰ ਕਵਰ ਕਰਦੇ ਸੈਸ਼ਨ ਹੋਣਗੇ –
The Conference is being inaugurated by Hon’ble Prime Minister at 10.30 AM which will be followed by breakout sessions covering eight thematic areas namely:
ਇਹ ਵੀ ਇੱਕ ਅਦਭੁਤ ਸੰਯੋਗ ਹੈ ਕਿ ਜਿਸ ਮਹੀਨੇ ਸੁਤੰਤਰਤਾ ਦਾ ਪਹਿਲਾ ਸੁਤੰਤਰਤਾ ਸੰਗਰਾਮ ਸ਼ੁਰੂ ਹੋਇਆ, ਉਸੇ ਮਹੀਨੇ ਵੀਰ ਸਾਵਰਕਰ ਜੀ ਦਾ ਜਨਮ ਹੋਇਆ।
It is also an amazing coincidence that the month which witnessed the First Struggle for Independence was the month in which Veer Savarkar ji was born.
Advertisement - Remove
ਉਨ੍ਹਾਂ ਨੇ ਤਿਰੁਵਨੰਤਪੁਰਮ ਦੇ ਨਜ਼ਦੀਕ ਅਵਿਵਸਥਿਤ ਪਿੰਡ ਪੁੰਨਤੁਰਾ ਦਾ ਵੀ ਦੌਰਾ ਕੀਤਾ, ਜੋ ਇਸ ਚੱਕਰਵਾਤ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਪਿੰਡਾਂ ਵਿੱਚੋਂ ਇੱਕ ਹੈ।
He also visited Punthura village near Thiruvananthapuram, which is one of the villages that faced the impact of the cyclone.
ਉਨ੍ਹਾਂ ਨੇ ਤਿਰੁਵਨੰਤਪੁਰਮ ਦੇ ਨਜ਼ਦੀਕ ਅਵਿਵਸਥਿਤ ਪਿੰਡ ਪੁੰਨਤੁਰਾ ਦਾ ਵੀ ਦੌਰਾ ਕੀਤਾ, ਜੋ ਇਸ ਚੱਕਰਵਾਤ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਪਿੰਡਾਂ ਵਿੱਚੋਂ ਇੱਕ ਹੈ।
He also visited Punthura village near Thiruvananthapuram, which is one of the villages that faced the impact of the cyclone.
ਉਸ ਨੂੰ ਸੰਸਥਾ ਦਾ ਡਾਇਰੈਕਟਰ ਨਾਮਜ਼ਦ ਕੀਤਾ ਜਾਵੇਗਾ ਅਤੇ ਸੰਸਥਾ ਦਾ ਪਹਿਲਾ ਡਾਇਰੈਕਟਰ ਕੇਂਦਰ ਸਰਕਾਰ ਵੱਲੋਂ ਨਿਯੁਕਤ ਕੀਤਾ ਜਾਵੇਗਾ।
He shall be designated as the Director of the Institute and shall be appointed by the Institute provided that the first Director of the Institute shall be appointed by the Central Government.
ਇੱਕ ਸਮੀਖਿਆ ਮੀਟਿੰਗ ਤੋਂ ਬਾਅਦ, ਮੌਸਮ ਦੇ ਹਾਲਾਤ ਅਨੁਸਾਰ , ਉਨ੍ਹਾਂ ਨੇ ਰਾਜ ਦੇ ਹੜ੍ਹ ਪ੍ਰਭਾਵਿਤ ਕੁਝ ਖੇਤਰਾਂ ਦਾ ਹਵਾਈ ਸਰਵੇਖਣ ਕਰਕੇ ਨੁਕਸਾਨ ਦੀ ਸਮੀਖਿਆ ਕੀਤੀ।
After a review meeting, he made an aerial assessment of the damages caused due to floods in some of the affected areas of the State, as permitted by weather conditions.
ਇਸੇ ਵਿੱਚ ਖਪਤਕਾਰ ਸੁਰੱਖਿਆ ਅਜਿਹਾ ਵਿਸ਼ਾ ਹੈ ਜੋ ਇਸ ਖੇਤਰ ਵਿੱਚ ਵਪਾਰ ਨੂੰ ਵਧਾਉਣ ਅਤੇ ਮਜ਼ਬੂਤ ਕਰਨ ਦਾ ਮਹੱਤਵਪੂਰਨ ਹਿੱਸਾ ਹੈ।
In such a scenario, Consumer Protection is an important component which enhances and strengthens trade in this region.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading