Advertisement - Remove

ਦਾ - Example Sentences

dā  daa
ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਲੰਬੀ ਜਾਂਚ ਪ੍ਰਕਿਰਿਆ ਅਤੇ 31.07.2018 ਦੇ ਪੱਤਰ ਅਨੁਸਾਰ 104 ਲਾਭਾਰਥੀਆਂ ਦੀ ਸੂਚੀ ਉਪਲੱਬਧ ਕਰਵਾਈ ਜਿਸ ਵਿੱਚ ਕੁੱਲ 2.08 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ।
2 lakh as grant under the 2006 Rehabilitation package would be reopened for a certain period and the State Govt. of Punjab may be asked to complete the process of verification within a fixed period.
ਭਾਰਤ ਉਸ ਦਾ ਨਾਲ ਲਗਦਾ ਗੁਆਂਢੀ ਦੇਸ਼ ਹੈ, ਜਿਸ ਦੇ ਨਾਲ ਨਾ ਸਿਰਫ਼ ਬੰਗਲਾਦੇਸ਼ ਦੀ ਹੱਦ ਲਗਦੀ ਹੈ, ਬਲਕਿ ਸੱਭਿਆਚਾਰ, ਪਰੰਪਰਾਵਾਂ ਅਤੇ ਭਾਸ਼ਾ ਦੀ ਦ੍ਰਿਸ਼ਟੀ ਤੋਂ ਆਪਣੀ ਜ਼ਰੂਰਤ ਦੀਆਂ ਵਸਤੂ ਦੇ ਆਯਾਤ ਲਈ ਵੀ ਉਹ ਭਾਰਤ ਵੱਲ ਦੇਖਦਾ ਹੈ।
India being an immediate neighbour with whom Bangladesh not only shares a long border but also culture, traditions and language will be looking towards India to import the items it needs.
ਕੁਦਰਤ ਸਾਨੂੰ ਲਗਾਤਾਰ ਸੰਦੇਸ਼ ਦੇ ਰਹੀ ਹੈ ਕਿ ਜ਼ਮੀਨ ਦੇ ਉੱਪਰ ਮੌਜੂਦ ਊਰਜਾ ਚਾਹੇ ਸੂਰਜ ਵਿੱਚ ਹੋਵੇ, ਹਵਾ ਵਿੱਚ ਹੋਵੇ ਜਾਂ ਪਾਣੀ ਵਿੱਚ, ਇਹ ਬਿਹਤਰ ਅਤੇ ਸੁਰੱਖਿਅਤ ਭਵਿੱਖ ਦਾ ਸਮਾਧਾਨ ਹੈ।
The nature is constantly giving usthis message that the energy available above the ground, be it solar power, wind power or hydro power, that is the solution for a better and safe future.
ਦੇਸ਼ ਦਾ ਨੁਕਸਾਨ ਕਰ ਦਿੱਤਾ ।
The country was at a loss.
ਅੱਜ ਹੀ ਬਨਾਰਸ ਵਿੱਚ ਜਿੰਨੇ ਪ੍ਰੋਜੈਕਟਾਂ ਦਾ ਲੋਕਅਰਪਣ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਉਸ ਨਾਲ ਵੀ ਇੱਥੋਂ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਅਨੇਕ ਨਵੇਂ ਮੌਕੇ ਖੁੱਲ੍ਹੇ ਹਨ।
All the projects that have been launched or the foundation stone for which have been laid today in Varanasi will open up new opportunities of employment for the youth.
Advertisement - Remove
ਇਸ ਦੇ ਤਹਿਤ ਪਰੰਪਰਾਗਤ ਉਦਯੋਗਾਂ ਲਈ ਬਣਾਏ ਗਏ ਕਈ ਪੁਰਾਣੇ ਨਿਯਮਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵਿੱਚੋਂ ਕਈਆਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ ਜਾਂ ਉਨ੍ਹਾਂ ਵਿੱਚ ਸਮੇਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਬਦਲਾਅ ਕੀਤਾ ਜਾ ਰਿਹਾ ਹੈ ਤਾਕਿ ਸਟਾਰਟ ਅੱਪਸ ਨੂੰ ਫਲਣ ਫੁੱਲਣ ਦਾ ਮੌਕਾ ਮਿਲ ਸਕੇ ਅਤੇ ਉਹ ਦੇਸ਼ ਵਿੱਚ ਆਪਣੀਆਂ ਜੜ੍ਹਾਂ ਡੂੰਘੀਆਂ ਜਮਾ ਸਕਣ।
To this end many regulations which were in place for traditional industries are now being reviewed and either scrapped or modified in order to facilitate the ecosystem which will fosterand encourage startups to take root in India.
ਜੋ ਕੰਮ ਪਹਿਲੇ 60 ਵਾਟ ਦਾ ਬੱਲਬ ਕਰਦਾ ਸੀ , ਉਹੀ ਅੱਜ 7 ਜਾਂ 8 ਵਾਟ ਦਾ ਬੱਲਬ ਕਰ ਰਿਹਾ ਹੈ ।
The work done by a 60 Watt bulb is not being done by bulbs of 7-8 Watt.
ਇਸ ਲਈ ਸਾਡੀ ਸਰਕਾਰ ਨੇ ਖਾਦੀ ਨੂੰ ਫਿਰ ਤੋਂ ਸਿਖ਼ਰ ‘ਤੇ ਲੈ ਜਾਣ ਦਾ ਬੀੜਾ ਚੁੱਕਿਆ ਅਤੇ ਅੱਜ ਸਰਕਾਰ ਦੀਆਂ ਨੀਤੀਆਂ ਦਾ ਹੀ ਨਤੀਜਾ ਹੈ ਕਿ ਖਾਦੀ ਦੇਸ਼ ਦੇ ਨਾਲ-ਨਾਲ ਵਿਦੇਸ਼ ਦੇ ਫ਼ੈਸ਼ਨ ਦਾ ਵੀ ਹਿੱਸਾ ਬਣ ਚੁੱਕਿਆ ਹੈ ।
Therefore, our government has pledged to work hard and make Khadi achieve a place of pride. It is because of the robust policies of the government that Khadi is now popular not only in India but also globally.
ਝਾਰਖੰਡ ਵਿੱਚ ਬਣ ਰਿਹਾ ਬਿਰਸਾਮੁੰਡਾ ਮਿਊਜੀਅਮ ਇਸੇ ਦਾ ਪ੍ਰਮਾਣ ਹੈ।
The Birsa Munda Museum being set up at Jharkhand is an evidence of that effort.
ਰੇਲਵੇ ਦੇ ਸਾਰੇ ਇੰਜੀਨੀਅਰਾਂ, ਕਰਮਚਾਰੀਆਂ, ਇਸ ਨਾਲ ਜੁੜੇ ਇੱਕ-ਇੱਕ ਮਜ਼ਦੂਰ ਦੀ ਮਿਹਨਤ ਦਾ ਨਤੀਜਾ ਹੈ ਕਿ ਅੱਜ ਰੇਲ ਪਟੜੀਆਂ ਵਿਛਾਉਣ ਦਾ ਕੰਮ, ਦੋਹਰੀਕਰਨ ਜਾਂ ਫਿਰ ਬਿਜਲੀਕਰਨ ਦਾ ਕੰਮ ਪਹਿਲੇ ਤੋਂ ਦੋ ਗੁਣੀ ਰਫ਼ਤਾਰ ਨਾਲ ਹੋ ਰਿਹਾ ਹੈ।
As a result of the hard work of all the engineers and workers of Railways that the work of laying the tracks and doubling and electrification work of the tracks is going on at double the pace.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading