Advertisement - Remove

ਦਾ - Example Sentences

dā  daa
ਪ੍ਰਧਾਨ ਮੰਤਰੀ ਨੇ ਕਿਹਾ, 20 ਅਪ੍ਰੈਲ ਤੱਕ ਹਰ ਕਸਬੇ, ਹਰ ਪੁਲਿਸ ਸਟੇਸ਼ਨ, ਹਰ ਜ਼ਿਲ੍ਹੇ, ਹਰ ਰਾਜ ਨੂੰ ਪਰਖਿਆ ਜਾਵੇਗਾ ਕਿ ਉੱਥੇ ਲੌਕਡਾਊਨ ਦਾ ਕਿਤਨਾ ਪਾਲਣ ਹੋ ਰਿਹਾ ਹੈ।
PM said, Until 20th April, every town, every police station, every district, every state will be evaluated on how much the lockdown is being followed.
ਗ੍ਰਹਿ ਮੰਤਰਾਲੇ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਏਕਲ ਅਤੇ ਬਹੁ - ਬ੍ਰਾਂਡ ਮਾਲਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਕੁੱਝ ਸ਼੍ਰੇਣੀਆਂ ਦੀਆਂ ਦੁਕਾਨਾਂ ਖੋਲ੍ਹਣ ਦਾ ਆਦੇਸ਼ ਜਾਰੀ ਕੀਤਾ।
He thanked the States for their efforts so far and requested them to focus on districts reporting a higher number of cases or faster doubling rate of their cases and districts where high case mortality is being noted.
ਸਰਕਾਰੀ ਮਾਮਲਿਆਂ ਬਾਰੇ ਆਪਣੀ ਨਿਜੀ ਰਾਏ ਅਤੇ ਸੁਝਾਵਾਂ ਨੂੰ ਜਨਤਕ ਕਰਨ ਤੋਂ ਪਹਿਲਾਂ ਇਨ੍ਹਾਂ ਅਧਿਕਾਰੀਆਂ ਦੁਆਰਾ ਕੋਈ ਆਗਿਆ ਨਹੀਂ ਮੰਗੀ ਗਈ ਸੀ, ਜੋ ਮੌਜੂਦਾ ਆਚਾਰ ਨਿਯਮਾਵਲੀ ਦਾ ਉਲੰਘਣ ਹੈ।
No permission was sought by the officers before going public with their personal views and suggestions on official matters, which is a violation of extant Conduct Rules.
ਉਨ੍ਹਾਂ ਕਿਹਾ ਕਿ ਡਿਜੀਟਲਾਈਜੇਸ਼ਨ ਦਾ ਅਗਲਾ ਦੌਰ ਉਨ੍ਹਾਂ ਐਪਲੀਕੇਸ਼ਨਾਂ ਦਾ ਹੈ, ਜਿਹੜੀਆਂ ਜੀਵਨਸ਼ੈਲੀ, ਵੱਖੋ-ਵੱਖ ਖੇਤਰਾਂ `ਚ ਤੇਜੀ ਲਿਆਉਣ, ਸਪਲਾਈ ਚੇਨ ਨੂੰ ਮਜ਼ਬੂਤ ਕਰਨ ਤੇ ਸੁਰੱਖਿਅਤ ਸਾਈਬਰ ਵਰਲਡ `ਤੇ ਪ੍ਰਭਾਵਸ਼ਾਲੀ ਸਾਬਤ ਹੋਣਗੀਆਂ।
He said that next phase of Digitalization is about applications that will impact livelihoods, accelerate various sectors, strengthen the supply chain and build a cyber safe world.
ਜ਼ੋਨਲ ਰੇਲਵੇ ਨੂੰ ਇਹ ਸੁਨਿਸ਼ਚਿਤ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ ਕਿ ਰੇਲਵੇ ਸਟੇਸ਼ਨਾਂ ਉੱਤੇ ਜਿੱਥੇ ਤੱਕ ਸੰਭਵ ਹੋਵੇ ਪ੍ਰਵੇਸ਼ ਅਤੇ ਨਿਕਾਸ ਦਾ ਦਵਾਰ ਅਲੱਗ - ਅਲੱਗ ਹੋਵੇ , ਜਿਸ ਦੇ ਨਾਲ ਆਵਾਜਾਈ ਦੌਰਾਨ ਯਾਤਰੀਆਂ ਦਾ ਆਹਮਣਾ- ਸਾਹਮਣਾ ਨਾ ਹੋਵੇ।
onal Railways have been instructed to ensure that there are separate entry and exit gates at Railway stations to the extent feasible so that there is no face to face movement of passengers.
Advertisement - Remove
ਸਾਥੀਓ , ਹਾਲ ਵਿੱਚ ਸਰਕਾਰ ਨੇ ਕੋਰੋਨਾ ਸੰਕਟ ਨਾਲ ਜੁੜੇ ਜੋ ਆਰਥਿਕ ਐਲਾਨ ਕੀਤੇ ਸਨ , ਜੋ ਰਿਜ਼ਰਵ ਬੈਂਕ ਦੇ ਫੈਸਲੇ ਸਨ , ਅਤੇ ਅੱਜ ਜਿਸ ਆਰਥਿਕ ਪੈਕੇਜ ਦਾ ਐਲਾਨ ਹੋ ਰਿਹਾ ਹੈ, ਉਸ ਨੂੰ ਜੋੜ ਦਿਓ ਤਾਂ ਇਹ ਕਰੀਬ - ਕਰੀਬ 20 ਲੱਖ ਕਰੋੜ ਰੁਪਏ ਦਾ ਹੈ।
Friends, in the recent past economic announcements made by the government related to the Corona crisis, which were the decisions of the Reserve Bank. The economic package that is being announced today, if added, comes to around Rs.
ਲੇਕਿਨ ਜਦੋਂ ਇੰਨੀ ਵੱਡੀ ਕੁਦਰਤੀ ਆਪਦਾ ਆਉਂਦੀ ਹੈ, ਤਦ ਸੰਪਤੀ ਦਾ ਨੁਕਸਾਨ ਤਾਂ ਹੁੰਦਾ ਹੀ ਹੈ।
But when such a big natural disaster comes, then there is an extensive loss of property.
ਇਹ ਤਿਉਹਾਰ ਪ੍ਰੇਮ, ਸ਼ਾਂਤੀ, ਭਾਈਚਾਰਾ ਅਤੇ ਸਦਭਾਵ ਦਾ ਪ੍ਰਗਟਾਅ ਹੈ।
This festival is an expression of love, peace, brotherhood, and harmony.
ਟਿਊਲਿਪ, ਸ਼ਹਿਰੀ ਖੇਤਰ ਵਿੱਚ ਨਵੇਂ ਗ੍ਰੈਜੂਏਟਸ ਨੂੰ ਅਨੁਭਵ ਦੇਣ ਨਾਲ ਸਬੰਧਿਤ ਪੜ੍ਹਾਈ ਦੇ ਮੌਕੇ ਪ੍ਰਦਾ ਨ ਕਰਨ ਲਈ ਇੱਕ ਪ੍ਰੋਗਰਾਮ ਹੈ। ਸਾਡੇ ਸਮਾਰਟ ਸਿਟੀਜ਼ ਕੋਵਿਡਸੰਕਟ ਨਾਲ ਨਿਪਟਣ ਲਈ ਟੈਕਨੋਲੋਜੀ ਦਾ ਲਾਭ ਉਠਾਉਣ ਵਿਚ ਸਭ ਤੋਂ ਅੱਗੇ ਰਹੇ ਹਨ।
However, in the current phase, the focus is on two issues, namely prevention and awareness, and for fulfilling these two objectives, the role of the local bodies and their representatives as well as civil society will gain an unusual importance.
ਇਹ ਆਰਥਿਕ ਬਹਾਲੀ ਦਾ ਅਹਿਮ ਹਿੱਸਾ ਹੈ।" ਜਸਟਿਸ ਇੰਦੂ ਮਲਹੋਤਰਾ ਨੇ ਉਨ੍ਹਾਂ ਵਿਸ਼ੇਸ਼ ਬਰੀਕੀਆਂ ਬਾਰੇ ਚਰਚਾ ਕੀਤੀ ਜਿਨ੍ਹਾਂ ਉੱਤੇ ਓਡੀਆਰ ਨੂੰ ਵਧਾਉਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ।
This is an important part of economic revival. Justice Indu Malhotra spoke of the nuanced specifics that could be considered for scaling ODR.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading