Advertisement - Remove

ਦਾ - Example Sentences

dā  daa
ਇਹ ਫਿਲਮ ਮੇਲੇ ਦਾ ਸਭ ਦੋਂ ਪਸੰਦੀਦਾ ਵਰਗ ਹੈ ਜਿਸ ਵਿੱਚ ਸਾਲ ਦੀਆਂ ਸਭ ਤੋਂ ਵਧੀਆ ਅਤੇ ਟਾਪ ਦੀਆਂ ਫਿਲਮਾਂ ਵਿਖਾਈਆਂ ਜਾਂਦੀਆਂ ਹਨ।
This is one of the most sought after sections of the festival that showcases best and top films of the year.
ਪਿਛਲੇ ਮਹੀਨੇ ਤੁਹਾਡੇ ਸਹੁੰ ਚੁੱਕ ਸਮਾਰੋਹ ਵਿੱਚ ਸ਼ਾਮਲ ਹੋਣਾ ਮੇਰੇ ਲਈ ਹੀ ਨਹੀਂ , ਭਾਰਤ ਲਈ ਬਹੁਤ ਸਨਮਾਨ ਦਾ ਵਿਸ਼ਾ ਸੀ ।
Mr Ibrahim Mohamed Solih, is on a State Visit to India from 16-18 December 2018 at the invitation of the Prime Minister of the Republic of India, H.E. Mr Narendra Modi.
ਸੌ ਸਾਲ ਦਾ ਅਨੁਭਵ, ਵਿਅਕਤੀ ਹੋਵੇ ਜਾਂ ਸੰਸਥਾ ਬਹੁਤ ਵੱਡੀ ਪੂੰਜੀ ਹੁੰਦਾ ਹੈ ।
The experience of 100 years gathered by a person or an institution is an extremely valuable thing.
ਸ਼੍ਰੀ ਨਕਵੀ ਨੇ ਨੁਮਾਇਸ਼ ਗਰਾਊਂਡ ਵਿੱਚ ਕੇਂਦਰੀ ਘੱਟਗਿਣਤੀ ਮਾਮਲੇ ਮੰਤਰਾਲੇ ਦੁਆਰਾ ਪ੍ਰਧਾਨ ਮੰਤਰੀ ਜਨ ਵਿਕਾਸ ਕਾਰਯਕ੍ਰਮ (ਪੀਐੱਮਜੇਵੀਕੇ) ਦੇ ਤਹਿਤ 92 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬਹੁ-ਉਦੇਸ਼ੀ ਸਾਂਸਕ੍ਰਿਤਿਕ ਸਦਭਾਵ ਮੰਡਪ” ਦਾ ਨੀਂਹ ਪੱਥਰ ਰੱਖਿਆ।
The Sanskritik Sadbhav Mandap is being constructed with the cost of Rs 92 crore by Union Minority Affairs Ministry under Pradhan Mantri Jan Vikas Karykram (PMJVK).
ਸ਼੍ਰੀ ਨਾਇਡੂ ਨੇ ਕਿਹਾ ਕਿ ਭਾਸ਼ਾ, ‘ਤੁਸੀਂ ਕੌਣ ਹੋ?’ ਦੇ ਬੁਨਿਆਦੀ ਪ੍ਰਸ਼ਨ ਦਾ ਸਿਧਾਂਤਕ ਤੌਰ ’ਤੇ ਉੱਤਰ ਦਿੰਦੀ ਹੈ ਅਤੇ ਇੰਝ ਇਸ ਦਾ ਅਰਥ ਹੈ ਕਿ ਇੱਕ ਵਿਅਕਤੀ ਸੱਭਿਆਚਾਰ ਤੇ ਕਦਰਾਂਕੀਮਤਾਂ ਦੀ ਪ੍ਰਣਾਲੀ ਦਾ ਪ੍ਰਗਟਾਵਾ ਹੈ।
Shri Naidu said that language in essence answers the basic question of "Who Are You" thereby meaning that an individual is an expression of culture and a system of values.
Advertisement - Remove
ਉਸ ਤਰ੍ਹਾਂ ਸ਼ਕਤੀਸ਼ਾਲੀ ਨਵੇਂ ਭਾਰਤ ਦੇ ਲਈ ਪੋਸ਼ਿਤ ਅਤੇ ਤੰਦਰੁਸਤ ਬਚਪਨ ਦਾ ਹੋਣਾ ਵੀ ਜ਼ਰੂਰੀ ਹੈ।
I want to assure those who have not yet received their houses to have faith that before 2022, you all will have a house to live in.
ਇਹ ਸਾਰਿਆਂ ਨੂੰ ਨਵੀਂ ਊਰਜਾ ਦਿੰਦੇ ਹਨ ਅਤੇ ਇਸ ਲਈ ਅੱਜ ਮੇਰਾ ਕੁਝ ਬੱਚਿਆਂ ਬਾਰੇ ਗੱਲ ਕਰਨ ਦਾ ਮਨ ਕਰਦਾ ਹੈ।
And that is why today, I feel like mentioning about a few children.
ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਦਾ ਭਾਰਤ, ਸਾਰਿਆਂ ਲਈ।
An India of peace, progress and prosperity, for one and all.
ਬੰਦਰਗਾਹਾਂ ਦਾ ਆਧੁਨਿਕੀਕਰਣ, ਨਵੀਆਂ ਬੰਦਰਗਾਹਾਂ ਦਾ ਨਿਰਮਾਣ,ਕੁਨੈਕਟੀਵਿਟੀ ਦੇ ਸੁਧਾਰ 'ਤੇ ਜ਼ੋਰ,ਪੋਰਟ ਲੈਂਡ ਉਦਯੋਗੀਕਰਣ ਅਤੇ ਕੋਸਟਲ ਕਮਿਊਨਿਟੀ ਦੇ ਵਿਕਾਸ ਦਾ ਇਹ ਮਹੱਤਵਪੂਰਨ ਪ੍ਰੋਜੈਕਟ ਹੈ।
This is an important project for modernization of ports, construction of new ports with the emphasis on connectivity improvement, port-level industrialization and coastal community development.
ਉਹਨਾਂ ਕਿਹਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਮੌਜੂਦਾ ਸਮੇਂ ਦਾ ਸਭ ਤੋਂ ਪ੍ਰਭਾਵਸ਼ਾਲੀ ਗੱਲਬਾਤ ਕਰਨ ਵਾਲਾ ਨੇਤਾ ਹੈ ।
He said that undoubtedly, in the contemporary period Prime Minister Shri Narendra Modi is one of the most effective communicators of the times.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading