Advertisement - Remove

ਦਾ - Example Sentences

Popularity:
Difficulty:
dā  daa
ਸਾਥੀਓ, ਅੱਜ ਲੋਕਤੰਤਰ ਦੀ ਪਰਿਭਾਸ਼ਾ ਦਾ ਇੱਕ ਸੀਮਿਤ ਅਰਥ ਰਹਿ ਗਿਆ ਹੈ ਕਿ ਜਨਤਾ ਆਪਣੀ ਪਸੰਦ ਦੀ ਸਰਕਾਰ ਚੁਣੇ ਅਤੇ ਸਰਕਾਰ ਜਨਤਾ ਦੀ ਜ਼ਰੂਰਤ ਅਨੁਸਾਰ ਕੰਮ ਕਰੇ।
Friends, Today the definition of democracy has a limited meaning that the people should choose the government of their choice and the government should work according to the expectations of the people.
60 ਮਹੀਨੇ ਵਿੱਚ 60 ਕਰੋੜ ਤੋਂ ਅਧਿਕ ਆਬਾਦੀ ਨੂੰ ਟਾਇਲਟ ਦੀ ਸੁਵਿਧਾ ਦੇਣਾ, 11 ਕਰੋੜ ਤੋਂ ਜ਼ਿਆਦਾ ਪਖਾਨਿਆਂ ਦਾ ਨਿਰਮਾਣ, ਇਹ ਸੁਣ ਕੇ ਵਿਸ਼ਵ ਅਚੰਭਿਤ ਹੈ।
It is astonishing to hear that the facility of toilet has been provided to more than 60 crore population in 60 months, and that more than 11 crore toilets have been constructed.
ਅਜਿਹੇ ਸਮੇਂ ਵਿੱਚ ਮੈਟਰੋ ਪ੍ਰੋਜੈਕਟ ਦੇ ਪਹਿਲੇ ਫੇਜ਼ ਦਾ ਉਦਘਾਟਨ ਹੋਰ ਵੀ ਆਨੰਦ ਪ੍ਰਦਾਨ ਕਰੇਗਾ।
These developments make the inauguration of the first phase of the Metro project an even more joyous occasion.
ਇਸ ਨੂੰ ਅਧਿਕ ਆਕਰਸ਼ਕ ਅਤੇ ਸਵਦੇਸ਼ੀ ਰੂਪ ਪ੍ਰਦਾ ਨ ਕੀਤਾ ਗਿਆ ਹੈ। ਪੂਰੀ ਦੁਨੀਆ ਤੋਂ ਲੋਕ ਇਨ੍ਹਾਂ ਸਥਾਨਾਂ ਨੂੰ ਦੇਖਣ ਆ ਰਹੇ ਹਨ ਅਤੇ ਸਟੈਚੂ ਆਵ੍ ਯੂਨਿਟੀ ਅਤੇ ਸਰਦਾਰ ਸਰੋਵਰ ਬੰਨ੍ਹ ਦੀ ਸੁੰਦਰਤਾ ਦਾ ਆਨੰਦ ਉਠਾ ਰਹੇ ਹਨ ।
He also added that it had been made more attractive and indigenous and that is why people across the globe are visiting these places and enjoying the beauty of both the Statue of Unity as well as Sardar Sarovar Dam.
ਇੱਥੋਂ ਦਾ ਕੋਈ ਪਰਿਵਾਰ ਅਜਿਹਾ ਨਹੀਂ ਹੈ ਜੋ ਫੌਜੀ ਬਲ ਨਾ ਜੁੜਿਆ ਹੋਵੇ ।
There is no family here which is not attached to the military force.
Advertisement - Remove
ਅੱਜ ਅਯੁੱਧਿਆ ’ਤੇ ਫੈਸਲੇ ਨਾਲ ਹੀ, 9 ਨਵੰਬਰ ਦੀ ਇਹ ਤਾਰੀਖ ਸਾਨੂੰ ਨਾਲ ਰਹਿ ਕੇ ਅੱਗੇ ਵਧਣ ਦੀ ਸਿੱਖਿਆ ਵੀ ਦੇ ਰਹੀ ਹੈ। ਅੱਜ ਦੇ ਦਿਨ ਦਾ ਸੰਦੇਸ਼ ਜੋੜਨ ਦਾ ਹੈ-ਜੁੜਨ ਦਾ ਹੈ ਅਤੇ ਮਿਲ ਕੇ ਜਿਊਣ ਦਾ ਹੈ।
India and Pakistan made a coordinated effort for this corridor.Today the 9th November the judgment of the SC is giving us a message of staying united and getting together and living together.
ਇਹ ਸਾਡੇ ਲਈ ਸਨਮਾਨ ਦੀ ਗੱਲ ਹੈ ਕਿ ਰਾਸ਼ਟਰਪਤੀ ਰਾਜਪਕਸ਼ ਨੇ ਆਪਣੀ ਪਹਿਲੀ ਵਿਦੇਸ਼ ਯਾਤਰਾ ਲਈ ਭਾਰਤ ਨੂੰ ਚੁਣਿਆ ਅਤੇ ਪਦ ਸੰਭਾਲਣ ਦੇ ਦੋ ਹਫ਼ਤੇ ਦੇ ਅੰਦਰ ਭਾਰਤ ਵਿੱਚ ਸਾਨੂੰ ਉਨ੍ਹਾਂ ਦਾ ਸਨਮਾਨ ਕਰਨ ਦਾ ਮੌਕਾ ਦਿੱਤਾ।
It is an honor for us that President Rajapaksa chose India for his first foreign visit and gave us a chance to welcome him in India within two weeks of assuming office.
ਇਹ ਵੀ ਯਾਦ ਰੱਖੋ ਕਿ ਤੁਸੀਂ ਅੱਜ ਜੋ ਕੁਝ ਹਾਸਲ ਕੀਤਾ ਹੈ ਉਹ ਸਿਰਫ ਤੁਹਾਡੀਆਂ ਆਪਣੀਆਂ ਕੋਸ਼ਿਸ਼ਾਂ ਦਾ ਹੀ ਨਤੀਜਾ ਨਹੀਂ ਹੈ, ਬਲਕਿ ਇਸ ਵਿੱਚ ਤੁਹਾਡੇ ਮਾਪਿਆਂ, ਅਧਿਆਪਕਾਂ ਅਤੇ ਤੁਹਾਡੇ ਆਸ ਪਾਸ ਅਣਗਿਣਤ ਹੋਰਨਾਂ ਦੇ ਯੋਗਦਾਨ ਦਾ ਵੀ ਹੈ।
Also remember, what you have achieved today is an outcome of not just your own efforts, but also of the contributions of your parents, teachers and the countless more around you.
ਉਨ੍ਹਾਂ ਨੇ ਇਹ ਵੀ ਕਿਹਾ ਕਿ ਬੰਗਬੰਧੁ ਦੀ ਅਗਲੀ ਜਨਮ ਸ਼ਤਾਬਦੀ ਅਤੇ ਬੰਗਲਾਦੇਸ਼ ਦੇ ਆਜ਼ਾਦੀ ਦੇ 50 ਵਰ੍ਹੇ ਅਤੇ ਦੁਵੱਲੇ ਕੂਟਨੀਤਕ ਸਬੰਧਾਂ ਦੀ ਸਥਾਪਨਾ, ਦੋਹਾਂ ਦੇਸ਼ਾਂ ਦੇ ਦਰਮਿਆਨ ਸਬੰਧਾਂ ਦਾ ਮੀਲ ਪੱਥਰ ਸਾਬਤ ਹੋਇਆ ਹੈ ।
He also stated that the upcoming birth-centenary of Bangbandhu and 50 years of the Liberation of Bangladesh and establishment of bilateral diplomatic ties provided important milestones to further progress of the close India-Bangladesh ties, which is a priority of his Government.
ਇਸ ਪੁਲ ਨਿਰਮਾਣ ਇੰਜੀਨੀਅਰਿੰਗ ਦਾ ਕਮਾਲ ਮੰਨਿਆ ਜਾਂਦਾ ਹੈ ਕਿਉਂਕਿ ਇਸ ਪੁਲ ਦੇ ਹਿੱਸਿਆਂ ਨੂੰ ਜੋੜਨ ਲਈ ਇਸ ਵਿੱਚ ਕਿਸੇ ਤਰ੍ਹਾਂ ਦੇ ਨਟ ਬੋਲਟ ਦਾ ਇਸਤੇਮਾਲ ਨਹੀਂ ਕੀਤਾ ਗਿਆ ਹੈ।
It is an engineering marvel as it does not have nuts and bolts, but was formed by riveting the whole structure.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading