Advertisement - Remove

ਸਮਾਜ - Example Sentences

Popularity:
Difficulty:
samāja  samaaja
ਉਨ੍ਹਾਂ ਕਿਹਾ ਕਿ ਅਰਥਵਿਵਸਥਾ ਦੇ ਸਾਰੇ ਖੇਤਰਾਂ ਅਤੇ ਸਮਾਜ ਦੇ ਹਿੱਸਿਆਂ ਨੂੰ ਪੈਕੇਜ ਤਹਿਤ ਰਾਹਤ ਦਿੱਤੀ ਜਾ ਰਹੀ ਹੈ।
He said that all the sectors of the economy and segments of the society are being provided relief under the package.
ਮੰਤਰੀ ਨੇ ਕਿਹਾ ਕਿ ਯੂਨੀਵਰਸਿਟੀਆਂ ਦੀ ਅੱਪਗ੍ਰੇਡੇਸ਼ਨ ਲੋੜੀਂਦੀ ਹੈ ਅਤੇ ਕਦਰਾਂ-ਕੀਮਤਾਂ ਅਧਾਰਿਤ ਸਿੱਖਿਆ ਹੀ ਸਮਾਜ ਦੀ ਸ਼ਕਤੀ ਹੈ।
The Minister said that upgradation of universities is required, and value based education is the strength of the society.
ਡਾ. ਕੁਮਾਰ ਨੇ ਆਪਣੇ ਭਾਸ਼ਣ ਵਿੱਚ ਸਮਾਜ ਅਤੇ ਉਦਯੋਗ ਲਈ ਕਾਂਗੜਾ ਚਾਹ ਦੇ ਫਾਇਦਿਆਂ, ਮਨੁੱਖੀ ਸਿਹਤ ਲਈ ਚਾਹ ਦੀਆਂ ਚਿਕਿਤਸਕ ਵਿਸ਼ੇਸ਼ਤਾਵਾਂ ਅਤੇ ਕੋਵਿਡ -19 ਬਿਮਾਰੀ ਦਾ ਮੁਕਾਬਲਾ ਕਰਨ ਲਈ ਆਈਐੱਚਬੀਟੀ ਦੁਆਰਾ ਵਿਕਸਿਤ ਅਤੇ ਤਬਦੀਲ ਕੀਤੀਆਂ ਗਈਆਂ ਟੈਕਨੋਲੋਜੀਆਂ ਬਾਰੇ ਚਰਚਾ ਕੀਤੀ।
In his lecture, Dr Kumar discussed the benefits of Kangra tea for society and industry, medicinal properties of tea for human health and the technologies developed and transferred by IHBT for combating COVID-19 disease.
ਆਰਆਈਐੱਲ ਵੱਡੀ ਅਬਾਦੀ ਲਈ ਟੈਸਟਾਂ ਨੂੰ ਤੇਜ਼ੀ ਨਾਲ ਵਧਾਉਣ ਅਤੇ ਸਮਾਜ ਦੇ ਵੱਡੇ ਹਿਤ ਲਈ ਕੋਵਿਡ-19 ਦਾ ਪਤਾ ਲਗਾਉਣ ਲਈ ਅਸਾਨ, ਤੇਜ਼ ਅਤੇ ਵਿਆਪਕ ਨਿਵਾਰਣ ਲਈ ਇਸਦਾ ਉਪਯੋਗ ਕਰਨ ਦੀ ਯੋਜਨਾ ਬਣਾ ਰਿਹਾ ਹੈ।
RIL plans to rapidly scale up the tests for the larger population and use it for easy, rapid and widespread diagnosis for COVID-19 detection for the larger interest of society.
ਸਮਰ ਆਰਟ 2020, ਗੈਲਰੀ ਅਤੇ ਇਸ ਦੀਆਂ ਗਤੀਵਿਧੀਆਂ ਨਾਲ ਸਮਾਜ ਦੇ ਸਾਰੇ ਵਰਗਾਂ ਨੂੰ ਜੋੜਨ ਦੀ ਦਿਸ਼ਾ ਵਿੱਚ ਉਠਾਇਆ ਗਿਆ ਇੱਕ ਕਦਮ ਹੈ।
Summer art program 2020 is a step further towards engaging all sections of our society with the museum and its activities.
Advertisement - Remove
ਸਾਡਾ ਈਕੋਸਿਸਟਮ ਮਾਨਵ ਅਤੇ ਕੁਦਰਤ ਨੂੰ ਜੋੜਨ ਵਾਲਾ ਹੋਣਾ ਚਾਹੀਦਾ ਹੈ। ਸ਼੍ਰੀ ਰਾਮਾਦੋਰਈ ਨੇ ਧਰਤੀ, ਵਾਤਾਵਰਣ ਅਤੇ ਆਪਣੀ ਰੱਖਿਆ ਕਰਨ ਲਈ ਇੱਕ ਅੰਤਰ-ਅਨੁਸ਼ਾਸਨੀ ਸੱਭਿਆਚਾਰ, ਸਾਡੀ ਸਾਰੀ ਸੋਚ ਵਿੱਚ ਟੈਕਨੋਲੋਜੀ ਨੂੰ ਸ਼ਾਮਲ ਕਰਨ ਅਤੇ ਸਮਾਜ ਵਿੱਚ ਸਾਡੇ ਵੱਖ-ਵੱਖ ਪੱਧਰਾਂ ਦੇ ਬਾਵਜੂਦ ਬਿਹਤਰੀਨ ਸਹਿਯੋਗ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ।
Diversity: He underlined the need for an inter-disciplinary culture, technology incorporation in all our thinking and collaboration in the most intense manner irrespective of our strata in the society to protect the planet, environment and ourselves.
ਯਾਨੀ ਕਿ, ਨਿਰੰਤਰ ਯਾਤਰਾ ਕਰੋ, ਗਿਆਨ ਕਮਾਓ, ਅਤੇ ਜੋ ਕੁਝ ਵੀ ਜੀਵਨ ਵਿੱਚ ਹੈ ਉਹ ਸਮਾਜ ਨੂੰ ਦੇ ਦਿਓ।
That is, travel relentlessly, acquire knowledge, and whatever is in life, give it to the society.
ਸਮਾਜ ਦੀ ਮਦਦ ਲਈ ਮੰਤਰਾਲਾ ਸਿਰਜਣਾਤਮਕ ਨਵੀਆਂ ਖੋਜਾਂ ਤੇ ਟੈਕਨੋਲੋਜੀਆਂ ਦੀ ਹਰ ਸੰਭਵ ਵਧੀਆ ਤੋਂ ਵਧੀਆ ਤਰੀਕੇ ਨਾਲ ਸਹਾਇਤਾ ਕਰੇਗਾ।
Ministry will provide the best possible help to support creative innovations and technologies to help the society at large.
ਅਸ਼ੋਕ ਸਾਹਨੀ ਨੇ ਯੁਵਾ ਵਿਦਵਾਨਾਂ ਨੂੰ ਸਮਾਜ ਦੇ ਹਿਤ ਵਿੱਚ ਖੋਜ ਕਰਨ ਲਈ ਪ੍ਰੇਰਿਤ ਕੀਤਾ।
Ashok Sahani, Chairman of Governing Body of WIHG, motivated young scholars to carry out research for the benefit of society.
ਇੱਕ ਕਠੋਰ ਮੁੱਲਾਂਕਣ ਦੇ ਬਾਅਦ ਭਾਰਤੀ ਚੈਟਬੋਟ 'ਮਾਈਗੌਵ ਕੋਰੋਨਾ ਹੈਲਪ ਡੈੱਸਕ' ਨੂੰ ਸੈਂਕੜੇ ਐਂਟਰੀਆਂ ਵਿੱਚੋਂ ਚੁਣਿਆ ਗਿਆ, ਜਿਸ ਨੇ ਮਹਾਮਾਰੀ ਦੇ ਦੌਰਾਨ ਸਮਾਜ ਵਿੱਚ ਬਦਲਾਓ ਕੀਤਾ।
After a rigorous evaluation, Indian chatbot MyGov Corona Helpdesk was chosen among hundreds of entries that made a difference to society during the pandemic.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading