Advertisement - Remove

ਸਮਾਜ - Example Sentences

samāja  samaaja
ਇਸ ਵਰਚੁਅਲ ਸਿਖਰ ਸੰਮੇਲਨ ਵਿੱਚ ਭਾਰਤੀ ਅਤੇ ਅਮਰੀਕੀ ਸਰਕਾਰ ਦੇ ਨੀਤੀ-ਨਿਰਮਾਤਾਵਾਂ, ਰਾਜ ਪੱਧਰੀ ਅਧਿਕਾਰੀਆਂ ਅਤੇ ਕਾਰੋਬਾਰ ਜਗਤ ਅਤੇ ਸਮਾਜ ਦੇ ਪ੍ਰਮੁੱਖ ਵਿਚਾਰਕਾਂ ਦੀ ਉੱਚ-ਪੱਧਰੀ ਮੌਜੂਦਗੀ ਹੋਵੇਗੀ।
The virtual Summit will feature high-level presence from Indian and US government policymakers, state-level officials, and thought leaders from business and society.
ਉਨ੍ਹਾਂ ਕਿਹਾ ਕਿ ਮਾਨਸਿਕ ਸਿਹਤ ਦਾ ਸਮਾਜ ਅਤੇ ਉਸ ਦੇ ਮੈਂਬਰਾਂ ਦੀ ਤੰਦਰੁਸਤੀ ਅਤੇ ਉਤਪਾਦਕਤਾ ਨਾਲ ਆਪਸੀ ਸਬੰਧ ਹੈ।
He said that the mental health has a reciprocal relationship with the well-being and productivity of a society and its members.
ਸਾਬਕਾ ਰਾਸ਼ਟਰਪਤੀ, ਏਪੀਜੇ ਅਬਦੁਲ ਕਲਾਮ ਦੇ ਸ਼ਬਦਾਂ ਨੂੰ ਯਾਦ ਕਰਦਿਆਂ, ਸ਼੍ਰੀ ਨਾਇਡੂ ਨੇ ਜ਼ੋਰ ਦੇ ਕੇ ਕਿਹਾ ਕਿ ਮਾਪਿਆਂ ਤੋਂ ਇਲਾਵਾ ਅਧਿਆਪਕ ਵੀ ਵਿਦਿਆਰਥੀਆਂ ਦੇ ਚਰਿੱਤਰ ਨੂੰ ਅਕਾਰ ਦੇਣ ਅਤੇ ਇੱਕ ਕਦਰਾਂ-ਕੀਮਤਾਂ ਤੇ ਅਧਾਰਿਤ ਸਮਾਜ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ।
Recalling the words of former President, A P J Abdul Kalam, Shri Naidu emphasized that teachers, apart from parents, play an important role in shaping students characters and building a value-based society.
ਅੰਬੇਡਕਰ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਇੱਕ ਬਹੁ-ਆਯਾਮੀ ਪ੍ਰਤਿਭਾਸ਼ੀਲ ਵਿਅਕਤੀ ਸਨ-ਇੱਕ ਵਿਜ਼ਨਰੀ ਰਾਜਨੇਤਾ, ਦਾਰਸ਼ਨਿਕ, ਪ੍ਰਭਾਵਸ਼ਾਲੀ ਬੁੱਧੀਜੀਵੀ, ਉੱਘੇ ਨਿਆਂ ਨਿਪੁੰਨ, ਅਰਥਸ਼ਾਸਤਰੀ, ਲੇਖਕ, ਸਮਾਜ ਸੁਧਾਰਕ ਅਤੇ ਉਦਾਰ ਮਾਨਵਤਾਵਾਦੀ ਸਨ।
Paying rich tributes to Dr Ambedkar, the Vice President said that he was a multi-faceted geniusa visionary statesman, philosopher, towering intellectual, eminent jurist, economist, writer, social reformer and a humanist par excellence.
ਉਨ੍ਹਾਂ ਨੇ ਅਜਿਹੀਆਂ ਘਟਨਾਵਾਂ ਨੂੰ ਪੂਰੀ ਤਰ੍ਹਾਂ ਦੁਰਭਾਗਪੂਰਨ ਦੱਸਿਆ ਅਤੇ ਸਥਾਨਕ ਭਾਈਚਾਰਿਆਂ ਤੇ ਸਮਾਜ ਨੂੰ ਵੱਡੇ ਪੱਧਰ ‘ਤੇ ਅਜਿਹੀਆਂ ਘਟਨਾਵਾਂ ਦੇ ਦੁਹਰਾਅ ਨੂੰ ਰੋਕਣ ਦੀ ਤਾਕੀਦ ਕੀਤੀ।
He said such incidents were totally uncalled for and urged the local communities and the society at large to prevent the recurrence of such happenings.
Advertisement - Remove
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਨਵੀਂ ਸਿਖਿਆ ਨੀਤੀ 2020” ਇਹ ਸੁਨਿਸ਼ਚਿਤ ਕਰੇਗੀ ਕਿ ਉੱਚ ਸਿੱਖਿਆ ਸਮਾਜ ਦੇ ਹਰ ਵਰਗ ਦੇ ਵਿਦਿਆਰਥੀਆਂ ਤੱਕ ਪਹੁੰਚੇਗੀ ਅਤੇ ਇਸਦੇ ਲਈ ਇੱਕ ਵਿਸ਼ੇਸ਼ ਸੰਯੁਕਤ ਟਾਸਕ ਫੋਰਸ ਬਣਾਈ ਜਾਏਗੀ।
Union Home Minister also asserted that National Education Policy2020 will reach students of every section of the society and a special joint task force will be constituted to ensure the same.
ਕਿਸੇ ਆਪਦਾ ਤੋਂ ਬਾਅਦ, ਸਾਡੇ ਸਮਾਜ ਦੇ ਵੱਖ-ਵੱਖ ਵਰਗ ਇਕੱਠੇ ਹੋ ਕੇ ਤਬਾਹੀ ਤੋਂ ਪ੍ਰਭਾਵਿਤ ਲੋਕਾਂ ਦੇ ਦੁੱਖ ਦੂਰ ਕਰਨ ਲਈ ਕੰਮ ਕਰਦੇ ਹਨ।
In the aftermath of a disaster, different sections of our society come together and work towards alleviating the suffering of those affected by the disasters.
ਮੈਂ ਇਹ ਮੰਗਲ-ਕਾਮਨਾ ਕਰਦਾ ਹਾਂ ਕਿ ਇਹ ਦਿਨ ਸਾਨੂੰ ਇੱਕ ਨਿਆਂਪੂਰਨ, ਸਦਭਾਵਨਾ ਭਰਪੂਰ ਅਤੇ ਸਮਾਵੇਸ਼ੀ ਸਮਾਜ ਬਣਾਉਣ ਲਈ ਪ੍ਰੇਰਿਤ ਕਰੇ।
May this day inspire us to create a just, harmonious and inclusive society.
ਉਨ੍ਹਾਂ ਕਿਹਾ ਕਿ ਅੰਤਰਅਨੁਸ਼ਾਸਨੀ ਅਧਿਐਨ ਉੱਤੇ ਜ਼ੋਰ ਇਹ ਯਕੀਨੀ ਬਣਾਏਗਾ ਕਿ ਧਿਆਨ ਉਸੇ ਵਿਸ਼ੇ ਉੱਤੇ ਕੇਂਦ੍ਰਿਤ ਰਹੇਗਾ ਜੋ ਵੀ ਵਿਦਿਆਰਥੀ ਸਿੱਖਣਾ ਚਾਹੁੰਦਾ ਹੈ ਨਾ ਕਿ ਉਸ ਤੋਂ ਸਮਾਜ ਦੇ ਇਸ਼ਾਰੇ ਮੁਤਾਬਕ ਚੱਲਦੇ ਰਹਿਣ ਦੀ ਆਸ ਰੱਖੀ ਜਾਂਦੀ ਹੈ।
He said that emphasis on interdisciplinary study will ensure the focus is on what the student wants to learn rather than what the student is expected to do by the society.
ਲੋਕਮਾਨਯ ਤਿਲਕ ਦੇ ਇਸ ਵਾਕ ਨੇ ਭਾਰਤੀ ਸਮਾਜ ਨੂੰ ਜਾਗਰੂਕ ਕਰਨ ਅਤੇ ਸੁਤੰਤਰਤਾ ਅੰਦੋਲਨ ਨੂੰ ਲੋਕ-ਅੰਦੋਲਨ ਵਿੱਚ ਬਦਲਣ ਦਾ ਕੰਮ ਕੀਤਾ, ਇਸ ਕਾਰਨ ਆਪਣੇ ਆਪ ਹੀ ਲੋਕਮਾਨਯ ਦਾ ਖਿਤਾਬ ਉਨ੍ਹਾਂ ਦੇ ਨਾਮ ਨਾਲ ਜੁੜ ਗਿਆ।
This slogan of Tilak served to awaken Indian society and convert the freedom movement into a mass movement, due to which he came to be known as Lokmanya Tilak.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading