Advertisement - Remove

ਸਮਾਜ - Example Sentences

samāja  samaaja
ਇਸ ਮੌਕੇ ’ਤੇ ਆਈਟੀ ਅਤੇ ਇਲੈਕਟ੍ਰੌਨਿਕ ਨਿਰਮਾਣ ਨਾਲ ਜੁੜੇ ਪੇਸ਼ੇਵਰਾਂ, ਉਦਯੋਗ ਨਾਲ ਜੁੜੀਆਂ ਹਸਤੀਆਂ ਅਤੇ ਟੈਕਨੋਕ੍ਰੈਟਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਲੋਕ ਦੂਜਿਆਂ ਲਈ ਕਾਰਜ ਕਰਨ, ਸਮਾਜ ਦੀ ਸੇਵਾ ਕਰਨ ਅਤੇ ਕੁਝ ਸਕਾਰਾਤਮਕ ਬਦਲਾਅ ਲਿਆਉਣ ਲਈ ਕਾਰਜ ਕਰਨਾ ਚਾਹੁੰਦੇ ਹਨ।
Interacting with a wide cross-section of IT and electronic manufacturing professionals, captains of industry and technocrats on the occasion, the Prime Minister said he is sure that people want to work for others, serve society and make a positive difference.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਜ ਸੇਵਾ ਦੇ ਕਾਰਜ ਨੂੰ ਸਭ ਲਈ ਇੱਕ ਮਾਣ ਦਾ ਵਿਸ਼ਾ ਹੋਣਾ ਚਾਹੀਦਾ ਹੈ।
The Prime Minister said doing social work should be a matter of great pride for everyone.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਜ ਸੇਵਾ ਦੇ ਕਾਰਜ ਨੂੰ ਸਭ ਲਈ ਇੱਕ ਮਾਣ ਦਾ ਵਿਸ਼ਾ ਹੋਣਾ ਚਾਹੀਦਾ ਹੈ।
The Prime Minister said doing social work should be a matter of great pride for everyone.
ਇਨ੍ਹਾਂ ਦੀ ਵਿਕਰੀ ਨਾਲ ਮਿਲੇ ਧਨ ਦੀ ਵਰਤੋਂ ਵਿਕਾਸ ਅਤੇ ਸਮਾਜ ਭਲਾਈ ਪ੍ਰੋਗਰਾਮ ਵਿੱਚ ਕੀਤੀ ਜਾ ਸਕਦੀ ਹੈ।
Sale proceeds from this may be used for development and social welfare programmes.
ਇਸ ਮੌਕੇ ਉੱਤੇ ਮੌਜੂਦ ਉਤਸ਼ਾਹੀ ਇਕੱਠ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਕਿਹਾ ਕਿ ਕੋਈ ਵੀ, ਕਦੇ ਵੀ, ਸਾਡੇ ਸਮਾਜ ਨੂੰ ਮਜ਼ਬੂਤ ਬਣਾਉਣ ਵਿੱਚ ਸੰਤਾਂ ਅਤੇ ਪੈਗੰਬਰਾਂ ਦੀ ਭੂਮਿਕਾ ਨੂੰ ਭੁਲਾ ਨਹੀਂ ਸਕਦਾ।
Addressing an enthusiastic gathering on the occasion, he said that no one can ever forget the role of Saints and Seers in strengthening our society.
Advertisement - Remove
ਇਸ ਮੌਕੇ ਉੱਤੇ ਮੌਜੂਦ ਉਤਸ਼ਾਹੀ ਇਕੱਠ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਕਿਹਾ ਕਿ ਕੋਈ ਵੀ, ਕਦੇ ਵੀ, ਸਾਡੇ ਸਮਾਜ ਨੂੰ ਮਜ਼ਬੂਤ ਬਣਾਉਣ ਵਿੱਚ ਸੰਤਾਂ ਅਤੇ ਪੈਗੰਬਰਾਂ ਦੀ ਭੂਮਿਕਾ ਨੂੰ ਭੁਲਾ ਨਹੀਂ ਸਕਦਾ।
Addressing an enthusiastic gathering on the occasion, he said that no one can ever forget the role of Saints and Seers in strengthening our society.
ਕੋਈ ਵੀ ਸਮਾਜ ਜੋ ਨਵੀਆਂ ਖੋਜਾਂ ਨਹੀਂ ਕਰਦਾ, ਉਸ ਵਿੱਚ ਖੜੋਤ ਆ ਜਾਵੇਗੀ।
Any society that does not innovate will stagnate.
ਇਹ ਸਾਖਰਤਾ ਸਾਰੇ ਉਮਰ ਵਰਗਾਂ ਅਤੇ ਸਮਾਜ ਦੇ ਸਾਰੇ ਵਰਗਾਂ ਵਿੱਚ ਫੈਲਾਈ ਜਾ ਰਹੀ ਹੈ।
Shri Narendra Modi said that work is underway to spread digital literacy to every part of India, among all age groups and sections of society.
ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਹਰ ਹਿੱਸੇ ਵਿੱਚ ਡਿਜੀਟਲ ਸਾਖਰਤਾ ਫੈਲਾਉਣ ਲਈ ਕੰਮ ਚਲ ਰਿਹਾ ਹੈ। ਇਹ ਸਾਖਰਤਾ ਸਾਰੇ ਉਮਰ ਵਰਗਾਂ ਅਤੇ ਸਮਾਜ ਦੇ ਸਾਰੇ ਵਰਗਾਂ ਵਿੱਚ ਫੈਲਾਈ ਜਾ ਰਹੀ ਹੈ।
Shri Narendra Modi said that work is underway to spread digital literacy to every part of India, among all age groups and sections of society.
ਉਨ੍ਹਾਂ ਕਿਹਾ ਕਿ ਗ੍ਰਾਮ ਸਵਰਾਜ ਅਭਿਆਨ ਨਿਸ਼ਚਿਤ ਕਰੇਗਾ ਕਿ ਪਿਛਲੇ ਚਾਰ ਵਰ੍ਹਿਆਂ ਦੇ ਦੌਰਾਨ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਸਾਰੀ ਵਿਕਾਸ ਪਹਿਲਾਂ ਦਾ ਲਾਭ ਸਮਾਜ ਦੇ ਗ਼ਰੀਬ ਤੇ ਵੰਚਿਤ ਵਰਗਾਂ ਤੱਕ ਪਹੁੰਚੇ।
He said that the Gram Swaraj Abhiyan would ensure that all development initiatives launched by the Union Government in the last four years, reach the poor and disadvantaged sections of society.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading