Advertisement - Remove

ਸਮਾਜ - Example Sentences

Popularity:
Difficulty:
samāja  samaaja
ਟੈਕਨੋਲੋਜੀ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਕਨੋਲੋਜੀ ਨੇ ਈਜ਼ ਆਵ੍ ਲਿਵਿੰਗ ਲਿਆਂਦੀ ਹੈ ਅਤੇ ਸਰਕਾਰ ਦੇ ਯਤਨ ਹਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਟੈਕਨੋਲੋਜੀ ਦੇ ਲਾਭ ਸਮਾਜ ਦੇ ਸਭ ਵਰਗਾਂ ਤੱਕ ਪਹੁੰਚਣ।
Talking about technology, Prime Minister said that technology has brought about ease of living and Government’s efforts are to ensure that the advantages of technology was available to all sections of the society.
ਮੈਂ ਮਹਾਨ ਸਮਾਜ ਸੁਧਾਰਕ ਅਤੇ ਸੰਤ ਸ਼੍ਰੀ ਰਾਮਾਨੁਜਅਚਾਰਿਆ ਦੀ ਇੱਕ ਹਜ਼ਾਰ ਵੀਂ ਜਨਮ ਵਰ੍ਹੇਗੰਢ ਦੇ ਅਵਸਰ ‘ਤੇ ਡਾਕ ਟਿਕਟ ਜਾਰੀ ਕਰਕੇ ਬਹੁਤ ਖੁਸ਼ ਹਾਂ।
I am very happy to release a stamp on the occasion of the one thousandth birth anniversary of the great social reformer and Saint Shri Ramanujacharya.
ਉਨ੍ਹਾਂ ਨੇ ਨਾ ਕੇਵਲ ਸਮਾਜ ਤੋਂ ਬਾਹਰ ਕੀਤੇ ਅਤੇ ਦਿਵਯਾਂਗਾਂ ਨੂੰ ਸਮਾਜ ਤੇ ਧਰਮ ਵਿੱਚ ਸ਼ਾਮਲ ਕਰਨ ਦੀ ਲੋੜ ਮਹਿਸੂਸ ਕੀਤੀ ਬਲਕਿ ਇਹ ਵੀ ਮਹਿਸੂਸ ਕੀਤਾ ਕਿ ਇਨ੍ਹਾਂ ਨਾਲ ਹੀ ਸਮਾਜ ਸੰਪੂਰਣ ਹੈ।
He realized the need to include the socially excluded, outcaste and the divyangs to make not only religion, but society itself, wholesome and complete.

ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਸਿਰਫ ਸ਼ਕਤੀਸ਼ਾਲੀ ਔਰਤ ਇੱਕ ਮਜ਼ਬੂਤ ਸਮਾਜ ਅਤੇ ਇੱਕ ਤਕੜੇ ਰਾਸ਼ਟਰ ਦੀ ਸਥਾਪਨਾ ਕਰ ਸਕਦੀ ਹੈ।
PM emphasised that only empowered women can create an empowered society and a strong nation.

ਇਹ ਸੰਬੋਧਨ ਜੋ ਕਿ ਮਾਲ ਅਤੇ ਸੇਵਾ ਟੈਕਸ-ਜੀਐੱਸਟੀ ਦੀ ਸ਼ੁਰੂਆਤ ਦੇ ਪਹਿਲੇ ਦਿਵਸ ਦੇ ਮੌਕੇ ਉੱਤੇ ਦੇਸ਼ ਭਰ ਵਿੱਚ ਵੱਖ -ਵੱਖ ਥਾਵਾਂ ਉੱਤੇ ਸਿੱਧਾ ਵੇਖਿਆ ਗਿਆ, ਪ੍ਰਧਾਨ ਮੰਤਰੀ ਨੇ ਸਨਦੀ ਲੇਖਾਕਾਰਾਂ ਨੂੰ ਸਮਾਜ ਦੀ ਆਰਥਿਕ ਸਿਹਤ ਅਤੇ ਭਲਾਈ ਦਾ ਡਾਕਟਰ ਕਰਾਰ ਦਿੱਤਾ।
In an address seen live across multiple locations throughout the country, on the first day of the roll-out of Goods and Services Tax, the Prime Minister described Chartered Accountants as doctors for the economic health and well-being of society.

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਮਾਜ ਸੁਧਾਰਕ ਸ੍ਰੀ ਨਾਰਾਇਣ ਗੁਰੂ ਨੂੰ ਉਨ੍ਹਾਂ ਦੀ ਜੈਅੰਤੀ ਉੱਤੇ ਸ਼ਰਧਾਂਜਲੀ ਭੇਟ ਕੀਤੀ ਹੈ।
The Prime Minister, Shri Narendra Modi has paid tributes to social reformer Sree Narayana Guru on his Jayanti.
ਉਨ੍ਹਾਂ ਨੇ ਜ਼ੋਰ ਦਿੱਤਾ ਕਿ ਜੇਕਰ ਜਾਤ ਅਧਾਰਤ ਵਿਤਕਰਾ ਜਾਰੀ ਰਹੇਗਾ ਤਾਂ ਲੋਕ ਇੱਕ ਦੂਜੇ ਨਾਲ ਸੰਪਰਕ ਨਹੀਂ ਕਾਇਮ ਕਰ ਸਕਣਗੇ ਅਤੇ ਨਾ ਹੀ ਸਮਾਜ ਵਿੱਚ ਬਰਾਬਰੀ ਆ ਸਕੇਗੀ।
He stressed that people won’t be able to connect with each other and there won’t be any equality in the society if there is caste-based discrimination,.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading