Advertisement - Remove

ਸਮਾਜ - Example Sentences

Popularity:
Difficulty:
samāja  samaaja
ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਨੇ ਵਿਦਿਆਰਥੀਆਂ ਨੂੰ ਸੰਵੇਦਨਸ਼ੀਲ ਅਤੇ ਸਮਾਜ ਪ੍ਰਤੀ ਜ਼ਿੰਮੇਵਾਰ ਬਣਾਇਆ।
Such efforts made students sensitive and responsible towards society.
ਉਨ੍ਹਾਂ ਨੇ ਯੂਨੀਵਰਸਿਟੀਆਂ ਵਿੱਚ ਖੋਜ 'ਤੇ ਕੰਮ ਕਰਨ ਲਈ ਕਿਹਾ ਜਿਸ ਨਾਲ ਸਮਾਜ ਨੂੰ ਆਉਣ ਵਾਲੇ ਸਮੇਂ ਵਿੱਚ ਲਾਭ ਮਿਲ ਸਕੇ।
He also called for research in Universities that would benefit the society.
ਇਹ ਸਹਿਮਤੀ ਪੱਤਰ ਸਾਰਿਆਂ ਲਈ ਸੰਗਠਤ ਜਨਤਕ ਟਰਾਂਸਪੋਰਟ ਮਜ਼ਬੂਤ ਕਰਨ ਵਿੱਚ ਸਹਾਈ ਹੋਵੇਗਾ।ਇਹ ਸਮਾਜ ਦੇ ਗ਼ਰੀਬ ਤਬਕੇ ਦੇ ਲੋਕਾਂ ਨੂੰ ਗੁਣਵੱਤਾ ਭਰਪੂਰ ਜਨਤਕ ਟਰਾਂਸਪੋਰਟ ਪ੍ਰਣਾਲੀ ਪ੍ਰਦਾਨ ਕਰਨ ਵਿੱਚ ਸਹਾਈ ਹੋਵੇਗਾ।
The MoU will help in strengthening the integrated public transport for all. This will help people from poorer strata of the society to have access to a quality public transport system.
ਇਹ ਸਾਡੇ ਸਮਾਜ ਵਿੱਚ ਨਾਰੀ ਦੇ ਮਹੱਤਵ ਨੂੰ ਦਰਸਾਉਂਦਾ ਹੈ ਅਤੇ ਇਸੇ ਕਰਕੇ ਸਾਡੇ ਸਮਾਜ ਵਿੱਚ ਨਾਰੀ ਨੂੰ ‘ਸ਼ਕਤੀ’ ਦਾ ਦਰਜਾ ਦਿੱਤਾ ਗਿਆ ਹੈ।
This underscores the importance that has been given to women in our society. And that is why, in our society, women have been accorded the status of Shakti.
ਸਮਾਜ ਵਿੱਚ ਜੋ ਜਾਗਰਿਤੀ ਆਈ ਹੈ, ਉਹ ਚਾਹੁੰਦੇ ਹਨ ਕਿ ਮੇਰੇ ਸੁੱਖ-ਦੁੱਖ ਦੇ ਸਮੇਂ ਕੌਣ ਮੇਰੇ ਨਾਲ ਹੈ?
The awareness of the society is compelling us to leave it. They want us to be for them at all times.
Advertisement - Remove
ਯਹੂਦੀ ਸਮਾਜ ਹੋਵੇ , ਪਾਰਸੀ ਸਮਾਜ ਹੋਵੇ ; ਹਜ਼ਾਰਾਂ ਸਾਲਾਂ ਤੋਂ ਇੱਕ ਰੂਪ - ਇੱਕ ਰਸ ਹੋਕੇ , ਫਿਰ ਜੋ ਹਮੇਸ਼ਾ ਸਾਡੇ ਖੂਨ , ਸਾਡੇ ਮਾਣਸ , ਸਾਡੇ ਵਜੂਦ ਦਾ ਅਟੁੱਟ ਅੰਗ ਹੈ , ਉਨ੍ਹਾਂ ਨਾਲ ਭੇਦਭਾਵ ਦੀ ਕਲਪਨਾ ਵੀ ਅਸੀਂ ਕਦੇ ਨਹੀਂ ਕੀਤੀ ।
For example, the Jews or the Parsis, have inter-mingled with us for several thousands of years and have become an integral part of the society. We have never imagined about discriminating against them.
ਇਹ ਮੁੱਢਲੀ ਵਿਗਿਆਨਕ ਖੋਜ ਨੂੰ ਉਤਸ਼ਾਹਿਤ ਕਰਨ , ਇਸ ਲਈ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਅਤੇ ਇਨ੍ਹਾਂ ਨੂੰ ਭਾਰਤ ਅਤੇ ਵਿਸ਼ਾਲ ਸਮਾਜ ਦੀਆਂ ਲੋੜਾਂ ਨਾਲ ਇਕਮੁੱਠ ਕਰਨ ਦੇ ਮਿਲੇ ਫਤਵੇ ਨੂੰ ਪੂਰਾ ਕਰਨ ਵੱਲ ਤੇਜ਼ੀ ਨਾਲ ਵਧ ਰਹੀ ਹੈ।
It is well on its way to fulfilling its mandate of promoting and providing facilities for basic science research and integrating these with the needs of India and of our wider society.
ਇਹ ਮੁੱਢਲੀ ਵਿਗਿਆਨਕ ਖੋਜ ਨੂੰ ਉਤਸ਼ਾਹਿਤ ਕਰਨ , ਇਸ ਲਈ ਮੁਢਲੀਆਂ ਸਹੂਲਤਾਂ ਪ੍ਰਦਾਨ ਕਰਨ ਅਤੇ ਇਨ੍ਹਾਂ ਨੂੰ ਭਾਰਤ ਅਤੇ ਵਿਸ਼ਾਲ ਸਮਾਜ ਦੀਆਂ ਲੋੜਾਂ ਨਾਲ ਸੰਗਠਤ ਕਰਨ ਦੇ ਮਿਲੇ ਫਤਵੇ ਨੂੰ ਪੂਰਾ ਕਰਨ ਵੱਲ ਤੇਜ਼ੀ ਨਾਲ ਵਧ ਰਹੀ ਹੈ।
It is well on its way to fulfilling its mandate of promoting and providing facilities for basic science research and integrating these with the needs of India and of our wider society.
ਉਨ੍ਹਾਂ ਦੇ ਆਪਣੇ ਹਿਸਾਬ ਨਾਲ ਵਿਗਿਆਨ ਅਤੇ ਖੋਜ ਦੀਆਂ ਇਹ ਤਿੰਨ ਪ੍ਰੇਰਨਾਵਾਂ ਉਨ੍ਹਾਂ ਨੂੰ ਸਾਥੀ ਨਾਗਰਿਕਾਂ ਦੀ ਸੇਵਾ ਕਰਨ, ਸਮਾਜ ਅਤੇ ਦੇਸ਼ ਦੀ ਸੇਵਾ ਕਰਨ ਅਤੇ ਮਨੁੱਖਤਾ ਦੇ ਵੱਡੇ ਕਾਰਜ ਦੀ ਸੇਵਾ ਕਰਨ ਵਿੱਚ ਮਦਦ ਕਰਨਗੀਆਂ।
He said that in their own way, these three motivations of science and research will help them to serve our fellow citizens, to serve our society and country, and to serve the larger cause of humanity.
ਇਹ ਲਿੰਗਕ ਸਮਾਨਤਾ ਅਤੇ ਭਾਰਤ ਨੂੰ ਵਿਕਸਿਤ ਸਮਾਜ ਬਣਾਉਣ ਵੱਲ ਇੱਕ ਕਦਮ ਹੈ।
This is a step forward in the cause of gender equity and in making India a developed society.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading