Advertisement - Remove

ਸਮਾਜ - Example Sentences

Popularity:
Difficulty:
samāja  samaaja
ਮੀਟਿੰਗ ਵਿੱਚ ਦੱਸਿਆ ਕਿ ਉਨ੍ਹਾਂ ਸਾਰੇ ਪਿੰਡਾਂ ਵਿੱਚ ਜਿੱਥੇ ਪਾਣੀ ਦੀ ਸਪਲਾਈ ਮੌਜੂਦ ਹੈ, ਉੱਥੇ ਬਾਕੀ ਘਰਾਂ ਵਿੱਚ ਟੂਟੀ ਕਨੈਕਸ਼ਨ ਉਪਲੱਬਧ ਕਰਵਾਏ ਜਾਣ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਸਮਾਜ ਦੇ ਗ਼ਰੀਬ, ਹਾਸ਼ੀਏ ਵਾਲੇ ਵਰਗਾਂ ਨਾਲ ਸਬੰਧਿਤ ਘਰ ਹਨ।
It was pointed out in the meeting that in all those villages where water supply systems exist, tap connections are to be provided to the remaining households, a majority of which are households belonging to poor, marginalized sections of the society.
ਉਨ੍ਹਾਂ ਨੇ ਸੇਵਾਮੁਕਤ ਲੋਕਾਂ ਨੂੰ ਬਰਸਾਤੀ ਪਾਣੀ ਦੀ ਸਟੋਰੇਜ, ਗਿੱਲੇ ਕੂੜੇ ਤੋਂ ਖਾਦ ਤਿਆਰ ਕਰਨ ਅਤੇ ਕਿਸਾਨਾਂ ਦੀ ਫਸਲ ਪੈਦਾਵਾਰ ਵਧਾਉਣ ਦੇ ਲਈ ਅਭਿਨਵ ਤਰੀਕੇ ਸੋਚਣ ਜਿਹੇ ਕਾਰਜ ਨਿਰੰਤਰ ਕਰਦੇ ਰਹਿਣ ਦੀ ਤਾਕੀਦ ਕੀਤੀ ਜਿਸ ਨਾਲ ਸਮਾਜ ਵਿੱਚ ਸਪਸ਼ਟ ਨਜ਼ਰ ਆਉਣ ਵਾਲੇ ਬਦਲਾਅ ਆਉਣ।
He urged the retirees to continue to perform small acts which can bring discernible changes in society like rain water harvesting, production of manure from wet waste, thinking of innovative ways to increase production of farmers harvest.
ਇਹ ਅਜਾਇਬਘਰ ਸਮਾਜ ਨੂੰ ਇੱਕ ਸਾਂਝੇ ਇਤਿਹਾਸ ਤੇ ਸਭਿਆਚਾਰ ਬਾਰੇ ਸੰਵੇਦਨਸ਼ੀਲ ਬਣਾਉਣ ਵਿੱਚ ਮਦਦ ਕਰੇਗਾ।
The museum will help in sensitizing society about shared history and culture.
ਸ਼੍ਰੀ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ 6 ਸਾਲਾਂ ਵਿੱਚ ਆਪਣੇ ਪੂਰੇ ਯਤਨ ਸਮਾਜ ਦੇ ਸੀਮਾਂਤੀ ਵਰਗਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਲਗਾ ਦਿੱਤੇ ਹਨ।
Shri Goyal added that Prime Minister Shri Narendra Modi, in the last 6 years, has focused his efforts largely to a better quality of life for the marginalised sections of the society.
ਸਾਡੇ ਸਮਾਜ ਕਈ ਪੱਧਰਾਂ 'ਤੇ ਜੁੜੇ ਹੋਏ ਹਨ। ਸੱਭਿਆਚਾਰ ਅਤੇ ਧਰਮ ਦੇ ਸਬੰਧ ਸਾਡੇ ਲੋਕਾਂ ਵਿੱਚ ਇੱਕ ਮਜ਼ਬੂਤ ਸੰਪਰਕ ਪ੍ਰਦਾਨ ਕਰਦੇ ਹਨ।
Our relationship is rich and diverse.Our societies bond at many levels.Ties of culture and religion provide a strong connect between our people.
Advertisement - Remove
ਜਿਨ੍ਹਾਂ ਨੇ ਸਮਾਜ ਵਿੱਚ ਤਬਦੀਲੀ ਲਈ, ਭਾਰਤ ਦੀ ਚੇਤਨਾ ਨੂੰ ਬਚਾਉਣ ਲਈ, ਉਸ ਨੂੰ ਜਗਾਉਣ ਲਈ ਕੰਮ ਕੀਤਾ।
Their quest was for social reforms, for saving the conscience of India and its awakening.
ਇਹ ’ਪੋਲੋ’ ਤੋਂ ਪੁਰਾਣੀ ਖੇਡ ਹੈ ਅਤੇ ਸਮਾਜ ਦੇ ਬਹੁਤ ਸਾਰੇ ਲੋਕਾਂ ਵੱਲੋਂ ਖੇਡੀ ਜਾਂਦੀ ਹੈ।
It is said to be older than polo and also played by a wider cross section of society.
ਇਸ ਵਿੱਚ ਸਰਕਾਰ ਦੇ ਨਾਲ-ਨਾਲ ਖੇਡਾਂ ਨਾਲ ਜੁੜੀਆਂ ਹੋਰ ਸੰਸਥਾਵਾਂ ਅਤੇ ਸਮਾਜ ਦਾ ਵੀ ਬਹੁਤ ਵੱਡਾ ਹਿੱਸਾ ਹੈ।
In this, along with the government, other sports related bodies and the society also have a major role.
ਕਿਹੜੀ ਪ੍ਰੇਰਣਾ ਹੋਵੇਗੀ, ਇਸ ਦੇਸ਼ ਦੀ ਅਧਿਆਤਮਿਕ ਚੇਤਨਾ, ਇਸ ਦੇਸ਼ ਦੀ ਅਧਿਆਤਮਿਕ ਵਿਰਾਸਤ, ਸਮਾਜ ਜੀਵਨ ਨੂੰ ਸੰਚਾਲਿਤ ਕਰਨ ਦਾ ਕੰਮ ਵੀ ਸਾਡੀ ਅਧਿਆਤਮਿਕ ਵਿਵਸਥਾ ਤੋਂ ਹੋਇਆ ਹੈ ।
It was the spiritual heritage of this country. Our spiritual system guided the social life.
ਉਨ੍ਹਾਂ ਕਿਹਾ ਕਿ ਵਿਗਿਆਨ ਅਤੇ ਟੈਕਨੋਲੋਜੀ ਸਭ ਨੂੰ ਪਹੁੰਚਯੋਗ ਅਵਸਰ ਪ੍ਰਦਾਨ ਕਰਕੇ ਖੇਡ ਨੂੰ ਸਾਵਾਂ ਬਣਾਉਂਦੀਆਂ ਹਨ ਤਾਕਿ ਇਹ ਸਮਾਜ ਵਿੱਚ ਇਕਸਾਰ ਭੂਮਿਕਾ ਨਿਭਾ ਸਕਣ।
He said science and technology provides a level playing field in making opportunities accessible to all and that it also plays a unifying role in the society.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading