Advertisement - Remove

ਸਮਾਜ - Example Sentences

samāja  samaaja
ਉਨ੍ਹਾਂ ਦੀਆਂ ਸਿੱਖਿਆਵਾਂ ਇੱਕ ਬਿਹਤਰ ਮਨੁੱਖ ਬਣਨਾ ਸਿਖਾਉਂਦੀਆਂ ਹਨ ਤੇ ਸਾਡੇ ਸਮਾਜ ਨੂੰ ਉਦਾਰ, ਦਿਆਲੂ ਤੇ ਇਨਸਾਨੀਅਤ ਨਾਲ ਭਰਪੂਰ ਬਣਾਉਂਦੀਆਂ ਹਨ।
His teachings teach us to be a better human being, and to make our society liberal, kind and humane.
ਉਨ੍ਹਾਂ ਕਈ ਸਦੀਆਂ ਪਹਿਲਾਂ ਸਮਾਜ ਿਕ ਤੇ ਲਿੰਗਕ ਸਮਾਨਤਾ ਜਿਹੇ ਮੁੱਦਿਆਂ ’ਤੇ ਸਮਾਜ ਦਾ ਮਾਰਗਦਰਸ਼ਨ ਕੀਤਾ ਸੀ।
He had guided our society on issues of social and gender equality, several centuries ago.
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਬਸਵੇਸ਼ਵਰ ਨੇ ਜਮਹੂਰੀਅਤ ਦੀ ਨੀਂਹ ਰੱਖੀ, ਜਿਸ ਵਿੱਚ ਸਮਾਜ ਦੇ ਆਖ਼ਰੀ ਸਿਰੇ ’ਤੇ ਖਲੋ ਕੇ ਵਿਅਕਤੀ ਦੇ ਅਧਿਕਾਰਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਤੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ।
Prime Minister said Lord Basaveshwara laid the foundations of a democracy, which prioritises, and promotes the rights of person, standing on the last rungs of the society.
ਲੇਕਿਨ ਬਸਵੰਨਾ ਨੇ ਸਿਰਫ ਉਪਦੇਸ਼ ਦਾ ਰਸਤਾ ਨਹੀਂ ਚੁਣਿਆ ਬਲਕਿ ਜੋ ਸੁਧਾਰ ਉਹ ਵਿਅਕਤੀ ਵਿੱਚ, ਸਮਾਜ ਵਿੱਚ ਚਾਹੁੰਦੇ ਸਨ , ਉਨ੍ਹਾਂ ਨੇ ਉਹ ਖੁਦ ਤੋਂ ਸ਼ੁਰੂ ਕੀਤਾ।
But Basavanna had not only chosen the path of preaching but he himself followed the reforms and the changes that he wanted to see in the people and in the society.
ਉਨ੍ਹਾਂ ਦੇ ਉਪਦੇਸ਼ ਸਾਨੂੰ ਵੀ ਇੱਕ ਬਿਹਤਰ ਮਾਨਵ ਬਣਨ ਦੀ ਸਿੱਖਿਆ ਦਿੰਦੇ ਹਨ, ਅਤੇ ਸਾਡੇ ਸਮਾਜ ਨੂੰ ਵੀ ਹੋਰ ਅਧਿਕ ਉਦਾਰ, ਦਿਆਲੂ ਅਤੇ ਮਾਨਵੀ ਬਣਾਉਂਦੇ ਹਨ।
His teachings also tell us to be a better human being, and help us to make our society more liberal, kind and humane.
Advertisement - Remove
ਜਦੋਂ ਤੱਕ ਕਮਜ਼ੋਰ ਨੂੰ ਬਰਾਬਰੀ ਦਾ ਅਧਿਕਾਰ ਅਤੇ ਸਨਮਾਨ ਨਹੀਂ ਮਿਲਦਾ ਉਦੋਂ ਤੱਕ ਸਾਡੀ ਹਰ ਉੱਨਤੀ ਅਧੂਰੀ ਹੈ, ਇਹ ਗੱਲ ਉਨ੍ਹਾਂ ਨੇ ਉਸ ਦੌਰ ਵਿੱਚ ਸਮਾਜ ਨੂੰ ਸਿਖਾਈ ਸੀ।
Our progress is incomplete until the weaker section gets equal rights and respect.He taught this thing to the society at that very time.
ਬਸਵੰਨਾ ਨੇ ਇੱਕ ਅਜਿਹੇ ਸਮਾਜ ਿਕ ਲੋਕਤੰਤਰ ਦੀ ਨੀਂਹ ਰੱਖੀ ਸੀ ਜਿੱਥੇ ਸਮਾਜ ਦੇ ਅੰਤਿਮ ਪਾਏਦਾਨ ‘ਤੇ ਖੜ੍ਹੇ ਵਿਅਕਤੀ ਦੀ ਚਿੰਤਾ ਪਹਿਲੀ ਪ੍ਰਾਥਮਿਕਤਾ ਹੋਵੇ।
Basavanna had laid the foundation for such a social democracy where priority was given to the person at the bottom-most stratum of the society.
ਉਨ੍ਹਾਂ ਦੇ ਰੱਬੀ ਵਚਨ ਹੋਣ ਜਾਂ ਅਨੁਭਵ ਮੰਟਪਾ ਦੀ ਉਨ੍ਹਾਂ ਦੀ ਲੋਕਤਾਂਤਰਿਕ ਵਿਵਸਥਾ, ਜਾਂ ਫਿਰ ਸਵਾਬਲੰਬਨ (ਸਵੈ-ਨਿਰਭਰਤਾ) ਦੇ ਯਤਨ ਹੋਣ, ਬਸਵੇਸ਼ਵਰ ਨੇ ਹਮੇਸ਼ਾ ਇਨ੍ਹਾਂ ਨੂੰ ਸਮਾਜ ਨਿਰਮਾਣ ਦਾ ਅਹਿਮ ਹਿੱਸਾ ਮੰਨਿਆ।
Be it his divine words or his ideas of a democratic system, or efforts for self-reliance, Basaveshwara had always considered them to be an important part of building society.
ਸਮਾਜ ਅਤੇ ਕੁਦਰਤ ਦਾ ਇੱਕ - ਭਾਵ, ਕੁਦਰਤੀ ਅਤੇ ਸਮਾਜਿਕ ਸੰਸਾਧਨਾਂ ਦਾ ਸੰਜਮ ਨਾਲ ਉਪਯੋਗ, ਉਨ੍ਹਾਂ ਦੀਆਂ ਇਹ ਭਾਵਨਾਵਾਂ ਜਿੰਨੀਆਂ ਸੈਂਕੜੇ ਸਾਲ ਪਹਿਲਾਂ ਮਹੱਤਵਪੂਰਨ ਸਨ , ਓਨੀਆਂ ਹੀ ਅੱਜ ਵੀ ਹਨ।
He always believed in the oneness of society and nature and the judicious use of natural and social resources. His feelings are as important today as they were hundreds of years ago.
ਇਹ ਯਤਨ ਡਿਜੀਟਲ ਇੰਡੀਆ ਪ੍ਰੋਗਰਾਮ ਦੇ ਵੀ ਸਮਰੂਪ ਹਨ ਜਿਨ੍ਹਾਂ ਦਾ ਮਕਸਦ ਭਾਰਤ ਨੂੰ ਡਿਜੀਟਲ ਰੂਪ ਨਾਲ ਸ਼ਕਤੀਸ਼ਾਲੀ ਸਮਾਜ ਅਤੇ ਗਿਆਨ ਅਰਥਵਿਵਸਥਾ - ਫੇਸਲੈੱਸ, ਪੇਪਰਲੈੱਸ, ਕੈਸ਼ਲੈੱਸ” ਵਿੱਚ ਤਬਦੀਲ ਕਰਨਾ ਹੈ।
These endeavours are also congruent to that of Digital India Programme which is to transform India into a digitally empowered society and knowledge economy - Faceless, Paperless, Cashless.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading