Advertisement - Remove

ਸਮਾਜ - Example Sentences

samāja  samaaja
ਸਿੱਖਿਆ ਦਾ ਅਰਥ ਦੂਜਿਆਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਅਤੇ ਸਮਾਜ ਦੀ ਭਲਾਈ ਲਈ ਕਾਰਜ ਕਰਨਾ ਹੈ।
Education should also teach us to respect sentiments of others as well work for the welfare of society.
ਸਮਾਜ ਅਤੇ ਸਰਕਾਰੀ ਵਿਵਸਥਾਵਾਂ ਦੇ ਨਾਲ ਵੀ ਇਹ ਸਮੱਸਿਆ ਹੁੰਦੀ ਹੈ।
This is the problem with the society and with the system of governance too.
ਕਨਵੀਨੀਐਂਟ ਮੋਬਿਲਿਟੀ ਦਾ ਭਾਵ ਹੈ ਸੁਰੱਖਿਅਤ, ਸਸਤੀ ਅਤੇ ਸਮਾਜ ਦੇ ਸਾਰੇ ਵਰਗਾਂ ਲਈ ਪਹੁੰਚਯੋਗ।
Convenient mobility means safe, affordable and accessible for all sections of the society.
ਅਜਿਹੇ ਵਿੱਚ ਇਹ ਆਧੁਨਿਕ ਵਿਵਸਥਾ ਸਮਾਜ ਦੇ ਹਰ ਵਰਗ, ਹਰ ਪੱਧਰ ‘ਤੇ ਲਾਭ ਪਹੁੰਚਾਏਗੀ।
In such a scenario, the modern facilities will benefit every class and every level of the society.
ਮੈਂ ਮੰਨਦਾ ਹਾਂ ਕਿ ਪਿਛਲੇ ਸਾਢੇ ਚਾਰ ਵਰ੍ਹਿਆਂ ਦੀ ਇਹ ਬਹੁਤ ਵੱਡੀ ਉਪਲੱਬਧੀ ਰਹੀ ਹੈ ਕਿ ਇਸ ਦੌਰਾਨ ਗ਼ਰੀਬ, ਵੰਚਿਤ, ਸ਼ੋਸ਼ਿਤ ਸਮਾਜ ਦੇ ਦੱਬੇ - ਕੁਚਲੇ ਵਿਅਕਤੀ ਦੇ ਗੌਰਵ ਨੂੰ, ਉਸ ਦੇ ਜੀਵਨ-ਪੱਧਰ ਨੂੰ ਉੱਪਰ ਚੁੱਕਣ ਲਈ ਗੰਭੀਰ ਯਤਨ ਹੋਏ ਹਨ ।
I believe that serious attempts were made to raise the dignity of the oppressed, the poor, the deprived and the exploited section of our society during the last four and a half years. This is a great achievement.
Advertisement - Remove
ਸੁਰੱਖਿਅਤ ਅਤੇ ਅਰਾਮਦਾਇਕ ਜਨਤਕ ਟ੍ਰਾਂਸਪੋਰਟ ਕੇਵਲ ਜਨਤਕ ਟ੍ਰਾਂਸਪੋਰਟ ਦੀ ਖਿੱਚ ਵਧਾਉਣ ਲਈ ਹੀ ਮਹੱਤਵਪੂਰਨ ਨਹੀਂ ਹੈ , ਬਲਕਿ ਸਮਾਨ ਅਤੇ ਸਮਾਵੇਸ਼ੀ ਵਿਕਾਸ ਨੂੰ ਹੁਲਾਰਾ ਦੇਣ ਲਈ ਸਮਾਜ ਦੇ ਬੇਸਹਾਰਾ ਅਤੇ ਹਾਸ਼ੀਏ 'ਤੇ ਪਏ ਵਰਗਾਂ ਦੀ ਵਿਆਪਕ ਮੋਬਿਲਿਟੀ ਅਤੇ ਭਾਗੀਦਾਰੀ ਨੂੰ ਵਧਾਉਣ ਲਈ ਵੀ ਮਹੱਤਵਪੂਰਨ ਹੈ ।
Safe, secure and comfortable public transport is not only critical for increasing attractiveness of public transport, but also to encourage greater mobility and participation of vulnerable and marginalized sections of the society to promote equity and inclusive development.
ਭਾਰਤ ਯੁਵਾਵਾਂ ਦਾ ਦੇਸ਼ ਹੈ। ਸਾਡੇ ਸਮਾਜ ਦਾ ਸਵਰੂਪ ਤੈਅ ਕਰਨ ਵਿੱਚ ਯੁਵਾਵਾਂ ਦੀ ਭਾਗੀਦਾਰੀ ਲਗਾਤਾਰ ਵਧ ਰਹੀ ਹੈ।
We are a young country, a society increasingly defined and shaped by our youth.
ਆਓ, ਬਾਬਾ ਸਾਹਿਬ ਅੰਬੇਡਕਰ, ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਨੂੰ ਲੈ ਕੇ ਅਸੀਂ ਅੱਗੇ ਵਧੀਏ ਅਤੇ ਇਕ ਉੱਤਮ ਸਮਾਜ ਦਾ ਨਿਰਮਾਣ, ਉੱਤਮ ਦੇਸ਼ ਦਾ ਨਿਰਮਾਣ, ਵਿਸ਼ਵ ਦੀਆਂ ਉਮੀਦਾਂ, ਖਾਹਿਸ਼ਾਂ ਦੇ ਅਨੁਸਾਰ ਭਾਰਤ ਦਾ ਨਿਰਮਾਣ ਕਰੀਏ।
Let us move ahead following the teachings of Baba Saheb Ambedker and Guru Nanak Dev ji as we have to build a better society and a better country as per the expectations of the whole world.
ਅਸੀਂ ਸਮਾਜ ਦੇ ਗ਼ਰੀਬ, ਜ਼ਰੂਰਤਮੰਦ ਅਤੇ ਵੰਚਿਤ ਤਬਕਿਆਂ ਨੂੰ ਸਸਤੀ ਅਤੇ ਗੁਣਵੱਤਾਪੂਰਣ ਸਿਹਤ ਸੇਵਾ ਪ੍ਰਦਾਨ ਕਰਨ ਲਈ ਦ੍ਰਿੜਤਾ ਨਾਲ ਪ੍ਰਤੀਬੱਧ ਹਾਂ।
We remain firmly committed to provide affordable and quality healthcare to the poor, needy and disadvantaged sections of the society.
ਮਹਾਰਾਸ਼ਟਰ ਵਿੱਚ 1.5 ਕਰੋੜ ਮੁਦਰਾ ਲਾਭਾਰਥੀ ਹਨ, ਜਿਨ੍ਹਾਂ ਵਿਚੋਂ 1.25 ਕਰੋੜ ਲਾਭਾਰਥੀ ਮਹਿਲਾਵਾਂ ਹਨ।” ਪ੍ਰਧਾਨ ਮੰਤਰੀ ਨੇ ਸਮਾਜ ਵਿੱਚ ਸਕਾਰਾਤਮਕ ਪਰਿਵਰਤਨ ਲਿਆਉਣ ਵਿੱਚ ਮਹਿਲਾਵਾਂ ਦੀ ਭੂਮਿਕਾ ਨੂੰ ਉਜਾਗਰ ਕੀਤਾ।
Maharashtra has 1.5 crore MUDRA beneficiaries, 1.25 crore out of which are women. The PM highlighted the role of women in ushering positive social change.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading